In Love

by Guru Randhawaft Raja Kumari, JSL Singh

ਹੌਲੇ ਚੱਲ ਚੱਲ ਰੇ ਕਰਿਜ਼ਮਾ ਕੀ ਬੈਕ ਸੀਟ ਪੇ
haule challa challa re karija਼mA kI baika sITa pe
Ride slow, glide along on the back seat of my Karizma [Karizma: a legendary sporty motorcycle model popular in South Asia]
ਤੇਰਾ ਨੱਚੇਗਾ ਪਟੋਲਾ ਤੇਰੇ ਆਲੀ ਬੀਟ ਪੇ
terA nachchegA paTolA tere AlI bITa pe
Your [Patola: a term for a gorgeous, well-dressed, and stunning young woman] will dance to your beat
ਹੌਲੇ ਚੱਲ ਚੱਲ ਰੇ ਕਰਿਜ਼ਮਾ ਕੀ ਬੈਕ ਸੀਟ ਪੇ
haule challa challa re karija਼mA kI baika sITa pe
Ride slow, glide along on the back seat of my Karizma
ਤੇਰਾ ਨੱਚੇਗਾ ਪਟੋਲਾ ਤੇਰੇ ਆਲੀ ਬੀਟ ਪੇ
terA nachchegA paTolA tere AlI bITa pe
Your [Patola: gorgeous woman] will dance to your beat
ਉਹ ਮੇਰਾ ਕਾਲਾ ਕਾਲਾ ਕੁੜਤਾ ਨਾ ਮਾਪ ਜਿਹੀ ਚਾਲ
uha merA kAlA kAlA ku.DatA nA mApa jihI chAla
Oh, my jet-black tunic and my measured, steady gait
ਤੇਰੇ ਕਾਲੇ ਕਾਲੇ ਵਾਲਾਂ ਨੇ ਕੀਤਾ ਬੁਰਾ ਹਾਲ
tere kAle kAle vAlAM ne kItA burA hAla
The dark abyss of your tresses has left me in a state
ਖੱਬੇ ਸੱਜੇ ਨੂੰ ਹੈ ਜਾਂਦਾ ਕਰੀ ਜਾਂਦਾ ਬੁਰਾ ਹਾਲ
khabbe sajje nUM hai jAMdA karI jAMdA burA hAla
Swinging left and right, you've caused a total storm
ਹਾਏ ਨੀ ਪਾਲਦਾ ਅਟੈਨਸ਼ਨ ਤੂੰ ਲੱਕ ਨੂੰ ਸੰਭਾਲ
hAe nI pAladA aTainasa਼na tUM lakka nUM saMbhAla
Hey [Kudiye: maiden] [Ni: vocative for addressing a woman], you crave attention, so steady your swaying form
ਓ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ ਤੇ
o bahi jA bahi jA nI karija਼mA dI baika sITa te
Oh, just come and sit, come sit on the back seat of my Karizma
ਸ਼ਹਿਰ ਦੀ ਗੇੜੀ ਮੈਂ ਲਵਾਦੂੰ ਤੈਨੂੰ ਫੁੱਲ ਸਪੀਡ ਤੇ
shahira dI ge.DI maiM lavAdUM tainUM phulla sapIDa te
I’ll take you for a [Gedi: a ritualistic social cruise or joyride through the city] at full speed
ਹੌਲੇ ਚੱਲ ਚੱਲ ਰੇ ਕਰਿਜ਼ਮਾ ਕੀ ਬੈਕ ਸੀਟ ਪੇ
haule challa challa re karija਼mA kI baika sITa pe
Ride slow, glide along on the back seat of my Karizma
ਤੇਰਾ ਨੱਚੇਗਾ ਪਟੋਲਾ ਤੇਰੇ ਆਲੀ ਬੀਟ ਪੇ
terA nachchegA paTolA tere AlI bITa pe
Your [Patola: gorgeous woman] will dance to your beat
ਓ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ ਤੇ
o bahi jA bahi jA nI karija਼mA dI baika sITa te
Oh, just come and sit, come sit on the back seat of my Karizma
ਸ਼ਹਿਰ ਦੀ ਗੇੜੀ ਮੈਂ ਲਵਾਦੂੰ ਤੈਨੂੰ ਫੁੱਲ ਸਪੀਡ ਤੇ
shahira dI ge.DI maiM lavAdUM tainUM phulla sapIDa te
I’ll take you for a [Gedi: city joyride] at full speed
ਉਹ ਪਹਿਲਾਂ ਤੈਨੂੰ ਲੈ ਕੇ ਜਾਣਾ ਕੌਫੀ ਤੇ
uha pahilAM tainUM lai ke jANA kauphI te
First, I’m going to take you out for coffee
ਫੇਰ ਤੈਨੂੰ ਲੈ ਕੇ ਜਾਣਾ ਸ਼ੌਪਿੰਗ ਤੇ
phera tainUM lai ke jANA shaupiMga te
Then, I’m going to take you out for shopping
ਉਹ ਪਹਿਲਾਂ ਤੈਨੂੰ ਲੈ ਕੇ ਜਾਣਾ ਕੌਫੀ ਤੇ
uha pahilAM tainUM lai ke jANA kauphI te
Oh, first I’m going to take you out for coffee
ਫੇਰ ਤੈਨੂੰ ਲੈ ਕੇ ਜਾਣਾ ਸ਼ੌਪਿੰਗ ਤੇ
phera tainUM lai ke jANA shaupiMga te
Then, I’m going to take you out for shopping
ਫਿਰ ਸ਼ਾਮ ਦਾ ਪਲੈਨ ਬਣਾਵਾਂਗੇ
phira shAma dA palaina baNAvAMge
Then we’ll make a plan for the evening
ਕੋਈ ਮੂਵੀ ਸ਼ੂਵੀ ਜਾਵਾਂਗੇ
koI mUvI shUvI jAvAMge
We’ll head out to catch a movie or something
ਫਿਰ ਵੇਖਾਂਗੇ ਰੋਮਾਂਸ ਹਾਏ ਨੀ ਸ਼ਾਹਰੁਖ ਖ਼ਾਨ ਦਾ
phira vekhAMge romAMsa hAe nI shAharukha kha਼Ana dA
Then we’ll watch the romance of Shah Rukh Khan [Shah Rukh Khan: the iconic 'King of Romance' in Bollywood cinema]
ਫੜ ਕੇ ਇੱਕ ਦੂਜੇ ਦਾ ਹੱਥ ਹਾਏ ਕੋਰਨਰ ਵਾਲੀ ਸੀਟ ਤੇ
pha.Da ke ikka dUje dA hattha hAe koranara vAlI sITa te
Holding each other’s hands, sitting right there on the corner seat
ਹੌਲੇ ਚੱਲ ਚੱਲ ਰੇ ਕਰਿਜ਼ਮਾ ਕੀ ਬੈਕ ਸੀਟ ਪੇ
haule challa challa re karija਼mA kI baika sITa pe
Ride slow, glide along on the back seat of my Karizma
ਤੇਰਾ ਨੱਚੇਗਾ ਪਟੋਲਾ ਤੇਰੇ ਆਲੀ ਬੀਟ ਪੇ
terA nachchegA paTolA tere AlI bITa pe
Your [Patola: gorgeous woman] will dance to your beat
ਓ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ ਤੇ
o bahi jA bahi jA nI karija਼mA dI baika sITa te
Oh, just come and sit, come sit on the back seat of my Karizma
ਸ਼ਹਿਰ ਦੀ ਗੇੜੀ ਮੈਂ ਲਵਾਦੂੰ ਤੈਨੂੰ ਫੁੱਲ ਸਪੀਡ ਤੇ
shahira dI ge.DI maiM lavAdUM tainUM phulla sapIDa te
I’ll take you for a [Gedi: city joyride] at full speed
ਉਹ ਗੱਭਰੂ ਦੇ ਨਾਂ ਕਰਦੇ ਨਾਂ ਕਰਦੇ ਨਾਂ ਕਰਦੇ ਤੂੰ ਤੇਰਾ ਦਿਲ ਨੀ
uha gabbharU de nAM karade nAM karade nAM karade tUM terA dila nI
Oh, surrender your heart to this [Gabbru: a brave, young, and fit Punjabi man]
ਸਕਿੱਪ ਕਰੂੰਗਾ ਪਿਕ ਕਰੂੰਗਾ ਚੋਰੀ ਛਿਪੇ ਗਲੀ ਕਿਤੇ ਮਿਲੀ ਨੀ
sakippa karUMgA pika karUMgA chorI Chipe galI kite milI nI
I'll skip everything to pick you up; let's meet secretly in some hidden street
ਉਹ ਗੱਭਰੂ ਦੇ ਨਾਂ ਕਰਦੇ ਨਾਂ ਕਰਦੇ ਨਾਂ ਕਰਦੇ ਤੂੰ ਤੇਰਾ ਦਿਲ ਨੀ
uha gabbharU de nAM karade nAM karade nAM karade tUM terA dila nI
Oh, surrender your heart to this [Gabbru: young Punjabi man]
ਸਕਿੱਪ ਕਰੂੰਗਾ ਪਿਕ ਕਰੂੰਗਾ ਚੋਰੀ ਛਿਪੇ ਗਲੀ ਕਿਤੇ ਮਿਲੀ ਨੀ
sakippa karUMgA pika karUMgA chorI Chipe galI kite milI nI
I'll skip everything to pick you up; let's meet secretly in some hidden street
ਬੈਕ ਸੀਟ ਤੇ
baika sITa te
On the back seat
ਸ਼ਹਿਰ ਦੀ ਗੇੜੀ ਮੈਂ ਲਵਾਦੂੰ ਤੈਨੂੰ ਫੁੱਲ ਸਪੀਡ ਤੇ
shahira dI ge.DI maiM lavAdUM tainUM phulla sapIDa te
I’ll take you for a [Gedi: city joyride] at full speed

Share

More by Guru Randhawa

View all songs →