Ishare Tere
by Guru Randhawaft Dhvani Bhanushali
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
The playful gestures of your [Kangan: traditional ornate bangles]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
Are just ways of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You’ve stolen my heart away too
ਫੈਨ ਤੇਰਾ ਬਣ ਗਿਆ ਏ
phaina terA baNa giA e
I’ve become your biggest fan now
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
The playful gestures of your [Kangan: traditional ornate bangles]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
Are just ways of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You’ve stolen my heart away too
ਫੈਨ ਤੇਰਾ ਬਣ ਗਿਆ ਏ
phaina terA baNa giA e
I’ve become your biggest fan now
ਸਾਈਆਂ ਤੇਰੀ ਹਰ ਗੱਲ ਝੂਠੀ ਆ
sAIAM terI hara galla jhUThI A
[Saiyaan: beloved/husband; used here as a flirtatious address], every word you say is a lie
ਤੇਰੇ ਹੱਥ ਵਿਚ ਕਿਸਦੀ ਅੰਗੂਠੀ ਆ
tere hattha vicha kisadI aMgUThI A
Whose ring is that on your finger?
ਹਰ ਕੁੜੀ ਨਾਲ ਵੇ ਤੂੰ ਗੱਲ ਕਰਦਾ
hara ku.DI nAla ve tUM galla karadA
You talk to every [Kudi: girl/maiden] you see
ਜਾ ਜਾ ਵੇ ਮੈਂ ਤੇਰੇ ਨਾਲ ਰੁੱਠੀ ਆ
jA jA ve maiM tere nAla ruTThI A
Go away, I am [Ruuthi: staying annoyed/sulking in a romantic pique] with you
ਇਸ਼ਾਰੇ ਤੇਰੇ
isa਼Are tere
The playful gestures
ਕੰਗਣੇ ਦੇ
kaMgaNe de
Of your [Kangan: traditional ornate bangles]
ਇਸ਼ਾਰੇ ਤੇਰੇ
isa਼Are tere
The playful gestures
ਕੰਗਣੇ ਦੇ
kaMgaNe de
Of your [Kangan: traditional ornate bangles]
ਇਸ਼ਾਰੇ ਤੇਰੇ
isa਼Are tere
The playful gestures
ਕੰਗਣੇ ਦੇ
kaMgaNe de
Of your [Kangan: traditional ornate bangles]
ਇਸ਼ਾਰੇ ਤੇਰੇ
isa਼Are tere
The playful gestures
ਕੰਗਣੇ ਦੇ
kaMgaNe de
Of your [Kangan: traditional ornate bangles]
ਬੇਬੀ ਤੇਰੀ ਸਮਾਈਲ ਪ੍ਰਾਈਸਲੈੱਸ
bebI terI samAIla prAIsalaissa
Baby, your smile is priceless
ਬੇਬੀ ਤੇਰੀ ਡਰੈੱਸ ਬੈਕਲੈੱਸ
bebI terI Daraissa baikalaissa
Baby, your dress is backless
ਲੱਖਾਂ ਦਾ ਹੈ ਤੇਰਾ ਨੈੱਕਲੈੱਸ
lakkhAM dA hai terA naikkalaissa
Your necklace is worth hundreds of thousands
ਕਰਦਾ ਏ ਮੈਨੂੰ ਹੈਲਪਲੈੱਸ
karadA e mainUM hailapalaissa
It leaves me completely helpless
ਬੇਬੀ ਤੇਰੀ ਸਮਾਈਲ ਪ੍ਰਾਈਸਲੈੱਸ
bebI terI samAIla prAIsalaissa
Baby, your smile is priceless
ਬੇਬੀ ਤੇਰੀ ਡਰੈੱਸ ਬੈਕਲੈੱਸ
bebI terI Daraissa baikalaissa
Baby, your dress is backless
ਲੱਖਾਂ ਦਾ ਹੈ ਤੇਰਾ ਨੈੱਕਲੈੱਸ
lakkhAM dA hai terA naikkalaissa
Your necklace is worth hundreds of thousands
ਕਰਦਾ ਏ ਮੈਨੂੰ ਹੈਲਪਲੈੱਸ
karadA e mainUM hailapalaissa
It leaves me completely helpless
ਤੇਰਾ ਹੀ ਦੀਵਾਨਾ ਆ
terA hI dIvAnA A
I am absolutely crazy for you
ਜਾਣਦਾ ਜ਼ਮਾਨਾ ਆ
jANadA ja਼mAnA A
The whole world knows it
ਤੂੰ ਮੇਰੀ ਬੇਬੀ ਗਰਲ ਬਣ ਜਾ
tUM merI bebI garala baNa jA
Just become my baby girl
ਪਿਆਰ ਕਰਕੇ ਦਿਖਾਣਾ ਆ
piAra karake dikhANA A
I want to show you how much I love you
ਮੈਂ ਤੇਰੇ ਬਾਰੇ ਸਭ ਜਾਣਦੀ
maiM tere bAre sabha jANadI
I know everything about your ways
ਤੂੰ ਛੇੜੇ ਹਰ ਕੁੜੀ ਹਾਣਦੀ
tUM Che.De hara ku.DI hANadI
You flirt with every girl of your age
ਤੂੰ ਮੇਰੇ ਪਿੱਛੇ ਗੇੜੇ ਮਾਰਦਾ
tUM mere pichChe ge.De mAradA
You keep doing rounds in your car behind me
ਤੇਰੇ ਹੱਥ ਨਹੀਂਓਂ ਆਉਣਾ ਮੈਂ
tere hattha nahIMoM AuNA maiM
But I won’t let you catch me
ਅੱਖੀਆਂ ਮਿਲਾ ਕੇ ਇਗਨੋਰ ਕਰਦੀ
akkhIAM milA ke iganora karadI
You lock eyes and then you ignore me
ਕਰ ਦੇਂਦੀ ਮੈਨੂੰ ਗੱਲਾਂ ਤੇਰੀ ਬੋਰ ਕਰਦੀ
kara deMdI mainUM gallAM terI bora karadI
Your talk is starting to bore me
ਛੋਟੀ ਛੋਟੀ ਗੱਲ ਉੱਤੇ ਸ਼ੋਰ ਕਰਦੀ
ChoTI ChoTI galla utte sa਼ora karadI
You make a fuss over every little thing
ਸ਼ੋਰ ਕਰਦੀ
sa਼ora karadI
You make such a fuss
ਇਸ਼ਾਰੇ ਤੇਰੇ
isa਼Are tere
The playful gestures
ਕੰਗਣੇ ਦੇ
kaMgaNe de
Of your [Kangan: traditional ornate bangles]
ਇਸ਼ਾਰੇ ਤੇਰੇ
isa਼Are tere
The playful gestures
ਕੰਗਣੇ ਦੇ
kaMgaNe de
Of your [Kangan: traditional ornate bangles]
ਇਸ਼ਾਰੇ ਤੇਰੇ
isa਼Are tere
The playful gestures
ਕੰਗਣੇ ਦੇ
kaMgaNe de
Of your [Kangan: traditional ornate bangles]
ਇਸ਼ਾਰੇ ਤੇਰੇ
isa਼Are tere
The playful gestures
ਕੰਗਣੇ ਦੇ
kaMgaNe de
Of your [Kangan: traditional ornate bangles]
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
The playful gestures of your [Kangan: traditional ornate bangles]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
Are just ways of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You’ve stolen my heart away too
ਫੈਨ ਤੇਰਾ ਬਣ ਗਿਆ ਏ
phaina terA baNa giA e
I’ve become your biggest fan now
ਇਸ਼ਾਰੇ ਮੇਰੇ ਕੰਗਣੇ ਦੇ
isa਼Are mere kaMgaNe de
The playful gestures of my [Kangan: traditional ornate bangles]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
Are just ways of asking for your heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
I have stolen your heart away too
ਫੈਨ ਮੇਰਾ ਬਣ ਗਿਆ ਓਏ
phaina merA baNa giA oe
You have become my fan, hey!