Ishare Tere (From "Ishare Tere")
by Guru Randhawaft Dhvani Bhanushali
ਲੈਟ ਇਟ ਬੀ ਲੈਟ ਇਟ ਬੀ ਅਸਾਈਡ
laiTa iTa bI laiTa iTa bI asAIDa
Let it be, let it be aside
ਲੈਟ ਮੀ ਨੋ ਲੈਟ ਮੀ ਨੋ ਯੌਰ ਮਾਈਂਡ
laiTa mI no laiTa mI no yaura mAIMDa
Let me know, let me know your mind
ਵੁੱਡ ਯੂ ਗਿਵ ਮੀ ਅ ਲਿਟਲ ਲਵ ਟੂਨਾਇਟ
vuDDa yU giva mI a liTala lava TUnAiTa
Would you give me a little love tonight
ਲੈਟ ਇਟ ਬੀ ਲੈਟ ਇਟ ਬੀ ਅਸਾਈਡ
laiTa iTa bI laiTa iTa bI asAIDa
Let it be, let it be aside
ਲੈਟ ਮੀ ਨੋ ਲੈਟ ਮੀ ਨੋ ਯੌਰ ਮਾਈਂਡ
laiTa mI no laiTa mI no yaura mAIMDa
Let me know, let me know your mind
ਵੁੱਡ ਯੂ ਗਿਵ ਮੀ ਅ ਲਿਟਲ ਲਵ ਟੂਨਾਇਟ
vuDDa yU giva mI a liTala lava TUnAiTa
Would you give me a little love tonight
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
These gestures of your [Kangana: traditional ornate bangles]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
These ways of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You’ve stolen my heart too
ਫ਼ੈਨ ਤੇਰਾ ਬਣ ਗਿਆ ਏ
pha਼aina terA baNa giA e
I’ve become your biggest fan
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
These gestures of your [Kangana: traditional ornate bangles]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
These ways of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You’ve stolen my heart too
ਫ਼ੈਨ ਤੇਰਾ ਬਣ ਗਿਆ ਏ
pha਼aina terA baNa giA e
I’ve become your biggest fan
ਸਾਈਂਆਂ ਤੇਰੀ ਹਰ ਗੱਲ ਝੂਠੀ ਆ
sAIMAM terI hara galla jhUThI A
O beloved, every word you say is a lie
ਤੇਰੇ ਹੱਥ ਵਿਚ ਕਿਸਦੀ ਅੰਗੂਠੀ ਆ
tere hattha vicha kisadI aMgUThI A
Whose ring is that on your finger?
ਹਰ ਕੁੜੀ ਨਾਲ ਵੇ ਤੂੰ ਗੱਲ ਕਰਦਾ
hara ku.DI nAla ve tUM galla karadA
You flirt with every [Kudi: girl/maiden] you see
ਜਾ ਜਾ ਵੇ ਮੈਂ ਤੇਰੇ ਨਾਲ ਰੁੱਠੀ ਆ
jA jA ve maiM tere nAla ruTThI A
Go away, I am [Roosna: pouting/staying annoyed] with you
ਇਸ਼ਾਰੇ ਤੇਰੇ...
isa਼Are tere...
These gestures of yours...
ਕੰਗਣੇ ਦੇ...
kaMgaNe de...
Of your bangles...
ਕੰਗਣੇ ਦੇ...
kaMgaNe de...
Of your bangles...
ਕੰਗਣੇ ਦੇ...
kaMgaNe de...
Of your bangles...
ਬੇਬੀ ਤੇਰੀ ਸਮਾਈਲ ਪ੍ਰਾਈਸਲੈੱਸ
bebI terI samAIla prAIsalaissa
Baby, your smile is priceless
ਬੇਬੀ ਤੇਰੀ ਡਰੈੱਸ ਬੈਕਲੈੱਸ
bebI terI Daraissa baikalaissa
Baby, your dress is backless
ਲੱਖਾਂ ਦਾ ਆ ਤੇਰਾ ਨੈੱਕਲੈੱਸ
lakkhAM dA A terA naikkalaissa
Your necklace is worth hundreds of thousands
ਕਰਦਾ ਏ ਮੈਨੂੰ ਇੰਪ੍ਰੈੱਸ
karadA e mainUM iMpraissa
It really leaves me impressed
ਬੇਬੀ ਤੇਰੀ ਸਮਾਈਲ ਪ੍ਰਾਈਸਲੈੱਸ
bebI terI samAIla prAIsalaissa
Baby, your smile is priceless
ਬੇਬੀ ਤੇਰੀ ਡਰੈੱਸ ਬੈਕਲੈੱਸ
bebI terI Daraissa baikalaissa
Baby, your dress is backless
ਲੱਖਾਂ ਦਾ ਆ ਤੇਰਾ ਨੈੱਕਲੈੱਸ
lakkhAM dA A terA naikkalaissa
Your necklace is worth hundreds of thousands
ਕਰਦਾ ਏ ਮੈਨੂੰ ਇੰਪ੍ਰੈੱਸ
karadA e mainUM iMpraissa
It really leaves me impressed
ਮੈਂ ਤੇਰਾ ਹੀ ਦੀਵਾਨਾ ਆਂ
maiM terA hI dIvAnA AM
I am completely crazy for you
ਜਾਣਦਾ ਜ਼ਮਾਨਾ ਆਂ
jANadA ja਼mAnA AM
And the whole world knows it
ਤੂੰ ਮੇਰੀ ਬੇਬੀ ਗਰਲ ਬਣ ਜਾ
tUM merI bebI garala baNa jA
Just become my baby girl
ਪਿਆਰ ਕਰਕੇ ਦਿਖਾਉਣਾ ਆਂ
piAra karake dikhAuNA AM
I’ll show you how much I can love you
ਮੈਂ ਤੇਰੇ ਬਾਰੇ ਸਭ ਜਾਣਦੀ
maiM tere bAre sabha jANadI
I know everything about you
ਤੂੰ ਛੇੜੇ ਹਰ ਕੁੜੀ ਹਾਣਦੀ
tUM Che.De hara ku.DI hANadI
You tease every girl of your age
ਤੂੰ ਮੇਰੇ ਪਿੱਛੇ ਗੇੜੇ ਮਾਰਦਾ
tUM mere pichChe ge.De mAradA
You keep circling around me
ਤੇਰੇ ਹੱਥ ਨਹੀਂਓਂ ਆਉਣਾ ਆਂ
tere hattha nahIMoM AuNA AM
But I won't let you catch me
ਅੱਖੀਆਂ ਮਿਲਾ ਕੇ ਇਗਨੋਰ ਕਰਦੀ
akkhIAM milA ke iganora karadI
You lock eyes and then you ignore me
ਕਰਦੀ ਏ ਮੈਨੂੰ ਗੱਲਾਂ ਤੇਰੀਆਂ ਬੋਰ ਕਰਦੀ
karadI e mainUM gallAM terIAM bora karadI
Your talk is starting to bore me
ਛੋਟੀ ਛੋਟੀ ਗੱਲ ਉੱਤੇ ਸ਼ੋਰ ਕਰਦੀ
ChoTI ChoTI galla utte sa਼ora karadI
You make such a fuss over every little thing
ਸ਼ੋਰ ਕਰਦੀ
sa਼ora karadI
Such a fuss
ਇਸ਼ਾਰੇ ਤੇਰੇ ਕੰਗਣੇ ਦੇ
isa਼Are tere kaMgaNe de
These gestures of your [Kangana: traditional ornate bangles]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
These ways of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
You’ve stolen my heart too
ਫ਼ੈਨ ਤੇਰਾ ਬਣ ਗਿਆ ਏ
pha਼aina terA baNa giA e
I’ve become your biggest fan
ਇਸ਼ਾਰੇ ਮੇਰੇ ਕੰਗਣੇ ਦੇ
isa਼Are mere kaMgaNe de
These gestures of my [Kangana: traditional ornate bangles]
ਤਰੀਕੇ ਦਿਲ ਮੰਗਣੇ ਦੇ
tarIke dila maMgaNe de
These ways of asking for my heart
ਮੇਰਾ ਵੀ ਦਿਲ ਚੋਰੀ ਕੀਤਾ
merA vI dila chorI kItA
He has stolen my heart too
ਫ਼ੈਨ ਮੇਰਾ ਬਣ ਗਿਆ ਓਏ
pha਼aina merA baNa giA oe
He has become my fan!