Jaaneman
by Guru Randhawaft Zehr Vibe, 4TheWorld
ਫ਼ਿਕਰ ਨਾ ਕੋਈ ਬਸ ਨਾਲ ਤੂੰ ਖਲੋਈ
pha਼ikara nA koI basa nAla tUM khaloI
Have no worries, just stand firmly by my side
ਕੱਠੇ ਬਹਿ ਕੇ ਚੰਨ ਲੰਘਜੇ
kaTThe bahi ke chaMna laMghaje
Let the moon pass by as we sit together
ਜੇ ਕੋਈ ਮਾੜੀ ਚੰਗੀ ਹੋਈ ਆਊ ਸਾਡੇ ਵਿਚਕਾਰ
je koI mA.DI chaMgI hoI AU sADe vichakAra
If anything good or bad tries to come between us
ਐਸਾ ਜੰਮਿਆ ਨਾ ਕੋਈ ਨਾਲੇ ਬਿੱਲੋ ਏਨਾ ਹੈਨੀ
aisA jaMmiA nA koI nAle billo enA hainI
No such soul has been born, and `[Billo: a term of endearment for a beautiful girl, often implying light/hazel eyes]` no one has
ਕਿਸੇ ਦੇ ਵਿਚ ਦਮ
kise de vicha dama
The courage or strength to do so

ਜਾਨੇਮਨ ਤੁਮ ਹਮਾਰੀ ਹੋ ਜ਼ਿੰਦਗਾਨੀ ਹੋ ਔਰ ਤੁਮ੍ਹਾਰੇ ਹੈਂ ਹਮ
jAnemana tuma hamArI ho ja਼iMdagAnI ho aura tumhAre haiM hama
Oh soulmate, you are my life, and I am yours alone
ਹਾਥੋਂ ਮੇਂ ਹੋ ਜੋ ਹਾਥ ਤੇਰੇ ਤੋ ਕਿਸ ਬਾਤ ਕਾ ਹੈ ਗ਼ਮ
hAthoM meM ho jo hAtha tere to kisa bAta kA hai ga਼ma
When my hand is held in yours, what reason is there for any sorrow?
ਉਹ ਗੱਲ ਸੁਣ ਅੱਖਾਂ ਮੀਚ ਕੇ ਇਕੱਠੇ ਬੀਚ ਤੇ ਬੈਠੇ
uha galla suNa akkhAM mIcha ke ikaTThe bIcha te baiThe
Now listen, close your eyes as we sit together on the beach
ਦੋਵੇਂ ਹੋਈਏ ਵੇਖਣਾ ਸਨਸੈੱਟ ਨਾ ਚੱਲੇ ਨੈੱਟ
doveM hoIe vekhaNA sanasaiTTa nA challe naiTTa
Just the two of us watching the sunset, with the internet turned off
ਬਸ ਇੱਕ ਦੂਜੇ ਵਿਚ ਖੋਈਏ
basa ikka dUje vicha khoIe
Let us just be lost in one another
ਦੱਸ ਕੀ ਹੈ ਇਰਾਦਾ ਪੀਣਾ ਕੋਲਾਡਾ
dassa kI hai irAdA pINA kolADA
Tell me your plan, shall we sip a Pina Colada
ਵਿਚ ਪਾਈਏ ਰੰਗ
vicha pAIe raMga
And add some color to our lives?
ਇੱਕੋ ਰਕਾਨੇ ਕਾਲ ਤੇ ਆਜੂ ਜੇ ਕਢਾਉਣਾ ਕੋਈ ਕੰਮ
ikko rakAne kAla te AjU je kaDhAuNA koI kaMma
Just one call from you, `[Rakane: a term for a stylish, high-class woman]`, and I'll get any task done
ਜਾਨੇਮਨ ਤੁਮ ਹਮਾਰੀ ਹੋ ਜ਼ਿੰਦਗਾਨੀ ਹੋ ਔਰ ਤੁਮ੍ਹਾਰੇ ਹੈਂ ਹਮ
jAnemana tuma hamArI ho ja਼iMdagAnI ho aura tumhAre haiM hama
Oh soulmate, you are my life, and I am yours alone
ਹਾਥੋਂ ਮੇਂ ਹੋ ਜੋ ਹਾਥ ਤੇਰੇ ਤੋ ਕਿਸ ਬਾਤ ਕਾ ਹੈ ਗ਼ਮ
hAthoM meM ho jo hAtha tere to kisa bAta kA hai ga਼ma
When my hand is held in yours, what reason is there for any sorrow?
ਕਿਸ ਬਾਤ ਕਾ ਹੈ ਗ਼ਮ
kisa bAta kA hai ga਼ma
What reason is there for any sorrow?
ਕਿਸ ਬਾਤ ਕਾ ਹੈ ਗ਼ਮ
kisa bAta kA hai ga਼ma
What reason is there for any sorrow?
ਓ ਤੇਰੀ ਦੀਦ ਦੇ ਲਈ ਤਰਸਦੇ ਰਹਿੰਦੇ ਨੇ ਮੇਰੇ ਨੈਣ
o terI dIda de laI tarasade rahiMde ne mere naiNa
Oh, my eyes keep longing just for a glimpse of you
ਮੇਰੇ ਦਿਲ ਨੂੰ ਨਾ ਆਵੇ ਤੈਨੂੰ ਦੇਖੇ ਬਿਨਾਂ ਚੈਨ
mere dila nUM nA Ave tainUM dekhe binAM chaina
My heart finds no peace without seeing your face
ਜਾਣੇ ਤਾਰੇ ਜਿਵੇਂ ਤੂੰ ਅੱਖੀਂ ਉਤਾਰੇ ਚਿਹਰਾ ਤੇਰਾ ਏ ਚੰਨ
jANe tAre jiveM tUM akkhIM utAre chiharA terA e chaMna
The stars know how you've descended into my sight, your face is the moon itself
ਬੁੱਲ੍ਹਾਂ ਤੇਰੇ ਤੋਂ ਹਾਸੇ ਨਾ ਜਾਣ ਅੱਖਾਂ ਨਾ ਹੋਣ ਨਮ
bullhAM tere toM hAse nA jANa akkhAM nA hoNa nama
May smiles never leave your lips, and may your eyes never be damp with tears
ਜਾਨੇਮਨ ਤੁਮ ਹਮਾਰੀ ਹੋ ਜ਼ਿੰਦਗਾਨੀ ਹੋ ਔਰ ਤੁਮ੍ਹਾਰੇ ਹੈਂ ਹਮ
jAnemana tuma hamArI ho ja਼iMdagAnI ho aura tumhAre haiM hama
Oh soulmate, you are my life, and I am yours alone
ਹਾਥੋਂ ਮੇਂ ਹੋ ਜੋ ਹਾਥ ਤੇਰੇ ਤੋ ਕਿਸ ਬਾਤ ਕਾ ਹੈ ਗ਼ਮ
hAthoM meM ho jo hAtha tere to kisa bAta kA hai ga਼ma
When my hand is held in yours, what reason is there for any sorrow?
[?] ਸ਼ਬਦ ਸਪਸ਼ਟ ਨਹੀਂ
[?] sa਼bada sapasa਼Ta nahIM
[?] (Lyrics unclear)
ਆਂਖੋਂ ਨੇ ਤੇਰੀ ਹੀ ਕੀਆ ਜਾਨਾ ਮੁਝੇ ਹੰਟ
AMkhoM ne terI hI kIA jAnA mujhe haMTa
Your eyes are the ones that began to hunt me, my love
ਹੋ ਜਾਤੀ ਸ਼ਾਏ ਜਬ ਭੀ ਪੂਛੂ ਅੱਪ ਫਰੰਟ
ho jAtI sa਼Ae jaba bhI pUChU appa pharaMTa
You become shy whenever I ask you anything upfront
ਏਕ ਹਾਥ ਵੀਲ ਪੇ ਔਰ ਦੂਸਰੇ ਮੇਂ ਬਲੰਟ
eka hAtha vIla pe aura dUsare meM balaMTa
One hand on the wheel and a blunt in the other
ਗਾੜੀ ਫੁੱਲ ਸਪੀਡ ਚੱਲੇ ਬੀਟ ਚੱਲੇ ਬਜ ਰਹਾ ਗਾਣਾ ਭੀ ਦਮ ਮਾਰੋ ਦਮ
gA.DI phulla sapIDa challe bITa challe baja rahA gANA bhI dama mAro dama
The car flies at full speed, the beat drops, and the song 'Dum Maro Dum' is playing