KARIZMA
by Guru Randhawaft Renuka Panwar
ਹੋ ਲੈ ਜਾ ਲੈ ਜਾ ਨੀ ਕਰਿਜ਼ਮਾ ਦੀ ਬੈਕ ਸੀਟ 'ਤੇ
ho lai jA lai jA nI karija਼mA dI baika sITa 'te
Hey, take me away, take me away on the back seat of your Karizma
ਤੇਰਾ ਨੱਚੇਗਾ ਪਟੋਲਾ ਤੇਰੇ ਆਲੀ ਬੀਟ 'ਤੇ
terA nachchegA paTolA tere AlI bITa 'te
Your [Patola: a term for a gorgeous, stylish, and shapely woman] will dance to your beat

ਉਹ ਮੇਰਾ ਕਾਲਾ ਕਾਲਾ ਕੁੜਤਾ ਨਵਾਬ ਜਿਹੀ ਚਾਲ
uha merA kAlA kAlA ku.DatA navAba jihI chAla
Oh, my jet-black [Kurta: a traditional long tunic] and my regal, nawab-like gait
ਤੇਰੇ ਕਾਲੇ ਕਾਲੇ ਵਾਲਾਂ ਨੇ ਹੈ ਕੀਤਾ ਬੁਰਾ ਹਾਲ
tere kAle kAle vAlAM ne hai kItA burA hAla
But your flowing black hair has left my heart in a desperate state
ਖੱਬੇ ਸੱਜੇ ਨੂੰ ਹੈ ਜਾਂਦਾ ਕਰੀ ਜਾਂਦਾ ਬੁਰਾ ਹਾਲ
khabbe sajje nUM hai jAMdA karI jAMdA burA hAla
Swaying left and right, it’s causing a beautiful havoc
ਹਾਏ ਨੀ ਪਾਲਦਾ ਏ ਟੈਨਸ਼ਨ ਨੀ ਲੱਕ ਨੂੰ ਸੰਭਾਲ
hAe nI pAladA e Tainasa਼na nI lakka nUM saMbhAla
Oh, it’s seeking out tension; girl, keep that waist in check
ਉਹ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ 'ਤੇ
uha bahi jA bahi jA nI karija਼mA dI baika sITa 'te
Oh, come sit, come sit [Ni: a gender-specific vocative used to address a woman directly] on the back seat of the Karizma
ਸ਼ਹਿਰ ਦੀ ਗੇੜੀ ਮੈਂ ਲਵਾ ਦੂੰ ਤੈਨੂੰ ਫੁੱਲ ਸਪੀਡ 'ਤੇ
sa਼hira dI ge.DI maiM lavA dUM tainUM phulla sapIDa 'te
I’ll take you for a [Gedi: a leisurely cruise or patrol through the city] at full speed
ਹੋ ਲੈ ਜਾ ਲੈ ਜਾ ਨੀ ਕਰਿਜ਼ਮਾ ਦੀ ਬੈਕ ਸੀਟ 'ਤੇ
ho lai jA lai jA nI karija਼mA dI baika sITa 'te
Hey, take me away, take me away on the back seat of your Karizma
ਤੇਰਾ ਨੱਚੇਗਾ ਪਟੋਲਾ ਤੇਰੇ ਆਲੀ ਬੀਟ 'ਤੇ
terA nachchegA paTolA tere AlI bITa 'te
Your [Patola: a term for a gorgeous, stylish, and shapely woman] will dance to your beat
ਉਹ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ 'ਤੇ
uha bahi jA bahi jA nI karija਼mA dI baika sITa 'te
Oh, come sit, come sit [Ni: a gender-specific vocative used to address a woman directly] on the back seat of the Karizma
ਸ਼ਹਿਰ ਦੀ ਗੇੜੀ ਮੈਂ ਲਵਾ ਦੂੰ ਤੈਨੂੰ ਫੁੱਲ ਸਪੀਡ 'ਤੇ
sa਼hira dI ge.DI maiM lavA dUM tainUM phulla sapIDa 'te
I’ll take you for a [Gedi: a leisurely cruise or patrol through the city] at full speed
ਉਹ ਪਹਿਲਾਂ ਤੈਨੂੰ ਲੈ ਕੇ ਜਾਣਾ ਕੌਫੀ 'ਤੇ
uha pahilAM tainUM lai ke jANA kauphI 'te
First, I’ll take you out for a coffee date
ਫਿਰ ਤੈਨੂੰ ਲੈ ਕੇ ਜਾਣਾ ਸ਼ੌਪਿੰਗ 'ਤੇ
phira tainUM lai ke jANA sa਼aupiMga 'te
Then I’ll take you on a shopping spree

ਫਿਰ ਸ਼ਾਮ ਦਾ ਪਲਾਨ ਬਣਾਵਾਂਗੇ ਕੋਈ ਮੂਵੀ-ਸ਼ੂਵੀ ਜਾਵਾਂਗੇ
phira sa਼Ama dA palAna baNAvAMge koI mUvI-sa਼UvI jAvAMge
Then we’ll make a plan for the evening, maybe go catch a movie
ਫਿਰ ਵੇਖਾਂਗੇ ਰੋਮੈਂਸ ਹਾਏ ਨੀ ਸ਼ਾਹਰੁਖ ਖ਼ਾਨ ਦਾ
phira vekhAMge romaiMsa hAe nI sa਼Aharukha kha਼Ana dA
Then we’ll watch some romance, just like Shah Rukh Khan’s
ਫੜ ਕੇ ਇੱਕ ਦੂਜੇ ਦਾ ਹੱਥ ਹਾਏ ਕਾਰਨਰ ਵਾਲੀ ਸੀਟ 'ਤੇ
pha.Da ke ikka dUje dA hattha hAe kAranara vAlI sITa 'te
Holding each other’s hands, right there on the corner seat
ਹੋ ਲੈ ਜਾ ਲੈ ਜਾ ਨੀ ਕਰਿਜ਼ਮਾ ਦੀ ਬੈਕ ਸੀਟ 'ਤੇ
ho lai jA lai jA nI karija਼mA dI baika sITa 'te
Hey, take me away, take me away on the back seat of your Karizma
ਤੇਰਾ ਨੱਚੇਗਾ ਪਟੋਲਾ ਤੇਰੇ ਆਲੀ ਬੀਟ 'ਤੇ
terA nachchegA paTolA tere AlI bITa 'te
Your [Patola: a term for a gorgeous, stylish, and shapely woman] will dance to your beat
ਉਹ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ 'ਤੇ
uha bahi jA bahi jA nI karija਼mA dI baika sITa 'te
Oh, come sit, come sit [Ni: a gender-specific vocative used to address a woman directly] on the back seat of the Karizma
ਸ਼ਹਿਰ ਦੀ ਗੇੜੀ ਮੈਂ ਲਵਾ ਦੂੰ ਤੈਨੂੰ ਫੁੱਲ ਸਪੀਡ 'ਤੇ
sa਼hira dI ge.DI maiM lavA dUM tainUM phulla sapIDa 'te
I’ll take you for a [Gedi: a leisurely cruise or patrol through the city] at full speed
ਉਹ ਗੱਭਰੂ ਦੇ ਨਾਂ ਕਰਦੇ ਨਾਂ ਕਰਦੇ ਨਾਂ ਕਰਦੇ ਤੂੰ ਤੇਰਾ ਦਿਲ ਨੀ
uha gabbharU de nAM karade nAM karade nAM karade tUM terA dila nI
Oh, dedicate your heart, dedicate it, dedicate it to this [Gabru: a young, strong, and stylish Punjabi man] [Ni: a gender-specific vocative used to address a woman directly]
ਸਾਡੇ ਜਿਹੇ ਪਿੱਕ ਕਰੂਗਾ ਪਿੱਕ ਕਰੂਗਾ ਚੋਰੀ ਛਿਪੇ ਕਿਤੇ ਮਿਲਣੀ
sADe jihe pikka karUgA pikka karUgA chorI Chipe kite milaNI
When will you pick someone like me, pick me, and meet me in secret?

ਬੈਕ ਸੀਟ 'ਤੇ ਕਰਿਜ਼ਮਾ ਦੀ ਬੈਕ ਸੀਟ 'ਤੇ
baika sITa 'te karija਼mA dI baika sITa 'te
On the back seat, on the back seat of the Karizma