Kaun Nachdi (From "Sonu Ke Titu Ki Sweety")
by Guru Randhawaft Neeti Mohan
ਓ ਜੀਹਦੇ ਲੰਮੇ ਲੰਮੇ ਸਿਲਕੀ ਜਿਹੇ ਵਾਲ ਉਹ ਕੁੜੀ ਕੌਣ ਨੱਚਦੀ ਕੌਣ ਨੱਚਦੀ
o jIhade laMme laMme silakI jihe vAla uha ku.DI kauNa nachchadI kauNa nachchadI
Oh, the one with the long, silky hair, who is that `[Kudi: girl/maiden]` dancing, who is she?
ਜੀਹਦੀ ਕਮਰ ਤੇ ਟੈਟੂ ਹੈ ਕਮਾਲ ਉਹ ਕੁੜੀ ਕੌਣ ਨੱਚਦੀ ਕੌਣ ਨੱਚਦੀ
jIhadI kamara te TaiTU hai kamAla uha ku.DI kauNa nachchadI kauNa nachchadI
The one with that incredible tattoo on her waist, who is that girl dancing, who is she?
ਓ ਜੀਹਦੇ ਲੰਮੇ ਲੰਮੇ ਸਿਲਕੀ ਜਿਹੇ ਵਾਲ ਉਹ ਕੁੜੀ ਕੌਣ ਨੱਚਦੀ ਕੌਣ ਨੱਚਦੀ
o jIhade laMme laMme silakI jihe vAla uha ku.DI kauNa nachchadI kauNa nachchadI
Oh, the one with the long, silky hair, who is that girl dancing, who is she?

ਹਾਏ ਦਿਲ ਤੇਰੇ ਉੱਤੇ ਆਇਆ ਮੇਰਾ ਕੀ ਕਸੂਰ
hAe dila tere utte AiA merA kI kasUra
Haye, my heart has fallen for you, how is that my fault?
ਲਵ ਤੇਰੇ ਨਾਲ ਪਾਇਆ ਮੇਰਾ ਕੀ ਕਸੂਰ
lava tere nAla pAiA merA kI kasUra
I've fallen in love with you, how is that my fault?
ਸਾਡੇ ਬਾਰੇ ਦੱਸ ਤੇਰਾ ਕੀ ਖ਼ਿਆਲ ਉਹ ਕੁੜੀ ਕੌਣ ਨੱਚਦੀ ਕੌਣ ਨੱਚਦੀ
sADe bAre dassa terA kI kha਼iAla uha ku.DI kauNa nachchadI kauNa nachchadI
Tell me, what do you think about us? Who is that girl dancing, who is she?
ਇੱਕ ਇੱਕ ਲੱਖ ਦਾ ਏ ਨਖ਼ਰਾ ਏ ਤੇਰਾ ਨੀ
ikka ikka lakkha dA e nakha਼rA e terA nI
Every single one of your `[Nakhra: coquettish airs/pretensions of status]` is worth a fortune!
ਸਵੈਗ ਸਾਰੀ ਦੁਨੀਆ ਤੋਂ ਵੱਖਰਾ ਏ ਤੇਰਾ ਨੀ
savaiga sArI dunIA toM vakkharA e terA nI
Your swag is unlike anyone else's in this whole world, `[Ni: a gender-specific vocative used to address a woman directly]`.

ਓ ਜੀਹਦੇ ਕਰਕੇ ਹੈ ਕਲੱਬ 'ਚ ਬਵਾਲ ਉਹ ਕੁੜੀ ਕੌਣ ਨੱਚਦੀ ਕੌਣ ਨੱਚਦੀ
o jIhade karake hai kalabba 'cha bavAla uha ku.DI kauNa nachchadI kauNa nachchadI
The one who is causing a frenzy in the club, who is that girl dancing, who is she?
ਓ ਜੀਹਦੇ ਲੰਮੇ ਲੰਮੇ ਸਿਲਕੀ ਜਿਹੇ ਵਾਲ ਉਹ ਕੁੜੀ ਕੌਣ ਨੱਚਦੀ ਕੌਣ ਨੱਚਦੀ
o jIhade laMme laMme silakI jihe vAla uha ku.DI kauNa nachchadI kauNa nachchadI
Oh, the one with the long, silky hair, who is that girl dancing, who is she?
ਦਿਲ ਵਾਲੀ ਖਿੜਕੀ ਕਿਉਂ ਨਾ ਤੂੰ ਖੋਲ੍ਹਦਾ
dila vAlI khi.DakI kiuM nA tUM kholhadA
Why don't you open the window to your heart?
ਪਿਆਰ ਵਾਲੀ ਬੋਲੀ ਸਾਡੇ ਨਾਲ ਕਿਉਂ ਨੀ ਬੋਲਦਾ
piAra vAlI bolI sADe nAla kiuM nI boladA
Why don't you speak the language of love with me?

ਬਣ ਗਈ ਜੋ ਗਣਿਤ ਦਾ ਸਵਾਲ ਉਹ ਕੁੜੀ ਕੌਣ ਨੱਚਦੀ ਕੌਣ ਨੱਚਦੀ
baNa gaI jo gaNita dA savAla uha ku.DI kauNa nachchadI kauNa nachchadI
The one who has become a complex math equation, who is that girl dancing, who is she?