Khat
by Guru Randhawaft Ikka
ਓ ਤੈਨੂੰ ਸਹੁੰ ਲੱਗੇ ਨਾ ਜਾ ਮੇਰੀਆਂ ਅੱਖੀਆਂ ਤੋਂ ਦੂਰ ਤੂੰ
o tainUM sahuM lagge nA jA merIAM akkhIAM toM dUra tUM
Oh, I adjure you, do not go far from my sight
ਜਾਨ ਤੋਂ ਵੀ ਪਿਆਰੀ ਦੱਸ ਜਾਣਾ ਚਾਹੁੰਦੀ ਦੂਰ ਕਿਉਂ
jAna toM vI piArI dassa jANA chAhuMdI dUra kiuM
Dearer than my own life, tell me why you want to drift away

ਲੇਟ ਨਾਈਟ ਕੀਤਾ ਤੈਨੂੰ ਕਾਲ ਤੂੰ ਚੱਕਿਆ ਨਹੀਂ ਸਾਹ ਰੁਕ ਸੀ ਗਿਆ
leTa nAITa kItA tainUM kAla tUM chakkiA nahIM sAha ruka sI giA
I called you late at night but you didn't pick up, my breath just stalled
ਆਈ ਸਵੇਅਰ ਆਈ ਐਮ ਗੋਨਾ ਡਾਈ ਟੂਨਾਈਟ ਤੇ ਗੱਲਾਂ ਦਾ ਜਵਾਬ ਦਿਲ ਟੁੱਟ ਸੀ ਗਿਆ
AI saveara AI aima gonA DAI TUnAITa te gallAM dA javAba dila TuTTa sI giA
I swear I’m gonna die tonight, and with no answers to my words, my heart just shattered
ਓਏ ਅੱਧੀ ਰਾਤ ਹੋਈ ਉਹਦੀਆਂ ਯਾਦਾਂ ਨੇ ਮੈਨੂੰ ਘੇਰ ਲਿਆ
oe addhI rAta hoI uhadIAM yAdAM ne mainUM ghera liA
Oh, it’s the middle of the night and her memories have besieged me
ਹਾਏ ਓਏ ਅੱਜ ਫੇਰ ਤੇਰੇ ਖ਼ਤ ਪੜ੍ਹ ਕੇ ਦਰਦਾਂ ਨੂੰ ਛੇੜ ਲਿਆ
hAe oe ajja phera tere kha਼ta pa.Dha ke daradAM nUM Che.Da liA
Alas, today I read your letters again and provoked the old wounds

ਛੇੜ ਲਿਆ
Che.Da liA
Provoked them once more

ਓਏ ਅੱਜ ਫੇਰ ਤੇਰੇ ਖ਼ਤ ਪੜ੍ਹ ਕੇ ਦਰਦਾਂ ਨੂੰ ਛੇੜ ਲਿਆ
oe ajja phera tere kha਼ta pa.Dha ke daradAM nUM Che.Da liA
Oh, today I read your letters again and provoked the old wounds
ਛੇੜ ਲਿਆ
Che.Da liA
Provoked them once more
ਕਾਸ਼ ਤੂੰ ਹੋਤੀ ਮੈਂ ਤੁਝਕੋ ਬਤਾਤਾ
kAsa਼ tUM hotI maiM tujhako batAtA
If only you were here, I would have shown you
ਸੀਨਾ ਮੇਰਾ ਚੀਰ ਦਿਲ ਤੁਝਕੋ ਦਿਖਾਤਾ
sInA merA chIra dila tujhako dikhAtA
I’d tear open my chest and show my heart to you
ਨਿਭਾਤਾ ਵਾਅਦੇ ਉਹ ਸਾਰੇ ਜੋ ਹਾਥੋਂ ਕੋ ਲੇਕੇ ਇਨ ਹਾਥੋਂ ਮੇਂ ਤੂਨੇ ਕਹਾ ਥਾ
nibhAtA vAade uha sAre jo hAthoM ko leke ina hAthoM meM tUne kahA thA
I would have kept all those promises you made while holding my hands in yours
ਆਦਤ ਨਹੀਂ ਮੁਝਕੋ ਰੋਨੇ ਕੀ ਪਰ ਆਂਖੋਂ ਸੇ ਆਂਸੂ ਫਿਸਲ ਜਾਤੇ ਹੈਂ
Adata nahIM mujhako rone kI para AMkhoM se AMsU phisala jAte haiM
I’m not in the habit of crying, but tears just slip from my eyes
ਨਾ ਕਰਨਾ ਚਾਹੂੰ ਪਰ ਬਾਤੋਂ ਮੇਂ ਅਕਸਰ ਤੇਰੇ ਹੀ ਕਿੱਸੇ ਨਿਕਲ ਆਤੇ ਹੈਂ
nA karanA chAhUM para bAtoM meM akasara tere hI kisse nikala Ate haiM
I don't want to, but in every conversation, stories of you always emerge
ਦਿਲ ਕਹੇ ਮੇਰਾ ਉਸੇ ਪਿਆਰ ਕਰਨਾ ਛੋੜ ਦੇ
dila kahe merA use piAra karanA Cho.Da de
My heart tells me to stop loving her
ਸੇਮ ਟੂ ਸੇਮ ਜੈਸੇ ਵੋ ਗਈ ਛੋੜ ਕੇ
sema TU sema jaise vo gaI Cho.Da ke
Just like the way she up and left me
ਚੱਲ ਐਦਾਂ ਕਰ ਮੇਰਾ ਜੋ ਵੀ ਤੇਰੇ ਕੋਲ ਆ ਕੇ ਸਭ ਕੁਝ ਮੈਨੂੰ ਮੇਰਾ ਮੋੜ ਦੇ
challa aidAM kara merA jo vI tere kola A ke sabha kujha mainUM merA mo.Da de
Fine, do this then—whatever of mine you have, come and return it all to me
ਮੋੜ ਦੇ
mo.Da de
Return it to me
ਚੱਲ ਚੱਲ ਚੱਲ ਚੱਲ ਚੱਲ ਐਦਾਂ ਕਰ ਮੇਰਾ ਜੋ ਵੀ ਤੇਰੇ ਕੋਲ ਆ ਕੇ ਸਭ ਕੁਝ ਮੈਨੂੰ ਮੇਰਾ ਮੋੜ ਦੇ
challa challa challa challa challa aidAM kara merA jo vI tere kola A ke sabha kujha mainUM merA mo.Da de
Move, move, move, move—fine, do this then, whatever of mine you have, come and return it all to me
ਹਾਸੇ ਬਣ ਹੰਝੂ ਸਾਡੀਆਂ ਅੱਖੀਆਂ ਚੋਂ ਵਹਿ ਗਏ
hAse baNa haMjhU sADIAM akkhIAM choM vahi gae
My laughter has turned into tears and flowed from my eyes
ਤੂੰ ਹੁੰਦੇ ਹੁੰਦੇ ਦੂਰ ਹੋ ਗਈ ਅਸੀਂ ਇਕੱਲੇ ਰਹਿ ਗਏ
tUM huMde huMde dUra ho gaI asIM ikalle rahi gae
While slipping away you became a stranger, and I was left all alone

ਛੱਡ ਚੱਲੀ ਮੈਨੂੰ ਕਾਹਤੋਂ ਅੱਧੇ ਰਾਹ ਕੀ ਹੋਈ ਸੀ ਖ਼ਤਾ ਕਿਉਂ ਦਿਲੋਂ ਕੱਢਤਾ
ChaDDa challI mainUM kAhatoM addhe rAha kI hoI sI kha਼tA kiuM diloM kaDDhatA
Why did you leave me halfway? What was my fault? Why did you cast me from your heart?
ਓ ਕਿੱਦਾਂ ਸਰੂ ਹੁਣ ਬਿਨ ਤੇਰੇ ਦਿਨ ਕਹਿੰਦੀ ਤਾਰੇ ਗਿਣ ਗਿਣ ਵਫ਼ਾ ਨਾ ਕਰ ਪਾਈ
o kiddAM sarU huNa bina tere dina kahiMdI tAre giNa giNa vapha਼A nA kara pAI
Oh, how will my days pass without you? She says, "count the stars," she couldn't stay true
ਬੇਵਫ਼ਾ
bevapha਼A
Faithless one!