Kithe Vasde Ne
by Guru Randhawaft Youngveer, Ravi Singhal
ਜੋ ਅੱਖੀਆਂ 'ਚ ਪਾਣੀ ਰੱਖਦੇ ਨੇ
jo akkhIAM 'cha pANI rakkhade ne
Those who keep tears ever-present in their eyes
ਉਹ ਲੋਕੀ ਕਿੱਦਾਂ ਹੱਸਦੇ ਨੇ
uha lokI kiddAM hassade ne
How do those people find a way to smile?
ਜੋ ਦਿਲ 'ਚੋਂ ਨਿਕਾਲੇ ਜਾਂਦੇ ਨੇ
jo dila 'choM nikAle jAMde ne
Those who have been cast out from someone's heart
ਉਹ ਲੋਕੀ ਕਿੱਥੇ ਵੱਸਦੇ ਨੇ
uha lokI kitthe vassade ne
Where do those people find a place to dwell?
ਉਹਨਾਂ ਨੂੰ ਖ਼ਾਲੀ ਖ਼ਾਲੀ ਕਿਉਂ ਲੱਗਦਾ
uhanAM nUM kha਼AlI kha਼AlI kiuM laggadA
Why does everything feel so hollow and empty to them?
ਸਾਰਾ ਜਹਾਨ ਤੇ ਸਾਰਾ ਅਸਮਾਨ
sArA jahAna te sArA asamAna
The entire world and the vastness of the skies
ਅੱਲ੍ਹਾ ਨੂੰ ਗੱਲ ਦੱਸਦੇ ਨੇ ਉਹ ਸਾਰੀ
allhA nUM galla dassade ne uha sArI
They reveal every secret of their heart to [Allah: God/The Divine]
ਕਿਸੇ ਨੂੰ ਨਾ ਜੋ ਦੱਸਦੇ ਨੇ
kise nUM nA jo dassade ne
The secrets they share with no one else
ਜੋ ਅੱਖੀਆਂ 'ਚ ਪਾਣੀ ਰੱਖਦੇ ਨੇ
jo akkhIAM 'cha pANI rakkhade ne
Those who keep tears ever-present in their eyes
ਉਹ ਲੋਕੀ ਕਿੱਦਾਂ ਹੱਸਦੇ ਨੇ
uha lokI kiddAM hassade ne
How do those people find a way to smile?
ਜੋ ਦਿਲ 'ਚੋਂ ਨਿਕਾਲੇ ਜਾਂਦੇ ਨੇ
jo dila 'choM nikAle jAMde ne
Those who have been cast out from someone's heart
ਉਹ ਲੋਕੀ ਕਿੱਥੇ ਵੱਸਦੇ ਨੇ
uha lokI kitthe vassade ne
Where do those people find a place to dwell?
ਦਿਲ ਤੋੜਨ ਵਾਲਿਆਂ ਕੋਲੋਂ ਕਦੇ ਸਜ਼ਾ ਨਹੀਂ ਪੁੱਛੀਦੀ
dila to.Dana vAliAM koloM kade saja਼A nahIM puchChIdI
One never asks for a punishment from those who break hearts
ਤੇ ਛੱਡ ਜਾਣ ਵਾਲੇ ਤੋਂ ਕਦੇ ਵਜ੍ਹਾ ਨਹੀਂ ਪੁੱਛੀਦੀ
te ChaDDa jANa vAle toM kade vajhA nahIM puchChIdI
And one never demands a reason from those who walk away
ਜੋ ਆਖ਼ਰੀ ਸਾਹ ਤੇ ਹੋਵੇ ਉਹਦਾ ਹਾਲ ਨਹੀਂ ਪੁੱਛੀਦਾ
jo Akha਼rI sAha te hove uhadA hAla nahIM puchChIdA
One never asks "how are you" to someone taking their final breath
ਕਿਸੇ ਆਸ਼ਿਕ ਨੂੰ ਜੁਦਾਈਆਂ ਵਾਲਾ ਸਾਲ ਨਹੀਂ ਪੁੱਛੀਦਾ
kise Asa਼ika nUM judAIAM vAlA sAla nahIM puchChIdA
One never asks a lover about the year they spent in [Judaaiyaan: painful separation]
ਸਾਲ ਨਹੀਂ ਪੁੱਛੀਦਾ
sAla nahIM puchChIdA
About that year, one never asks
ਉਹ ਹੱਸ ਹੱਸ ਜਰ ਜਾਂਦੇ ਨੇ ਸਦਾ
uha hassa hassa jara jAMde ne sadA
They always endure it with a faint smile on their lips
ਜੋ ਲੋਕੀ ਤਾਨ੍ਹੇ ਕੱਸਦੇ ਨੇ
jo lokI tAnhe kassade ne
Whenever people hurl bitter taunts at them
ਜੋ ਅੱਖੀਆਂ 'ਚ ਪਾਣੀ ਰੱਖਦੇ ਨੇ
jo akkhIAM 'cha pANI rakkhade ne
Those who keep tears ever-present in their eyes
ਉਹ ਲੋਕੀ ਕਿੱਦਾਂ ਹੱਸਦੇ ਨੇ
uha lokI kiddAM hassade ne
How do those people find a way to smile?
ਜੋ ਦਿਲ 'ਚੋਂ ਨਿਕਾਲੇ ਜਾਂਦੇ ਨੇ
jo dila 'choM nikAle jAMde ne
Those who have been cast out from someone's heart
ਉਹ ਲੋਕੀ ਕਿੱਥੇ ਵੱਸਦੇ ਨੇ
uha lokI kitthe vassade ne
Where do those people find a place to dwell?