Lagdi Lahore Di (From "Street Dancer 3D")
by Guru Randhawaft Tulsi Kumar
ਕਾਲਾ ਜਾਦੂ ਕਰਦੀ ਆ
kAlA jAdU karadI A
It performs a spell of black magic,
ਤੇਰੀ ਅੱਖ ਸੋਹਣੀਏ
terI akkha sohaNIe
Your eye, my beautiful one,
ਪੂਰਾ ਲੰਡਨ ਹਿਲਦਾ
pUrA laMDana hiladA
The whole of London trembles,
ਹਿਲੇ ਜਦੋਂ ਤੇਰਾ ਲੱਕ ਸੋਹਣੀਏ
hile jadoM terA lakka sohaNIe
Whenever your waist sways, my beautiful one,
ਓ ਮੁੰਡਿਆਂ ਨੂੰ ਮਾਰੇਗੀ
o muMDiAM nUM mAregI
Oh, you're going to be the death of these boys,
ਮੁੰਡਿਆਂ ਨੂੰ ਮਾਰੇਗੀ
muMDiAM nUM mAregI
You'll be the end of these boys,
ਨਾ ਐਵੇਂ ਹੱਸ ਸੋਹਣੀਏ
nA aiveM hassa sohaNIe
Don't smile like that, my beautiful one,
ਕਿਹੜਾ ਪਿੰਡ ਸ਼ਹਿਰ ਤੇਰਾ
kiha.DA piMDa sa਼hira terA
Which village or city do you hail from?
ਤੂੰ ਮੈਨੂੰ ਦੱਸ ਸੋਹਣੀਏ
tUM mainUM dassa sohaNIe
You must tell me, my beautiful one,
ਓ ਲੱਗਦੀ ਲਾਹੌਰ ਦੀ ਆ
o laggadI lAhaura dI A
Oh, she looks like she’s from Lahore,
ਜਿਸ ਹਿਸਾਬ ਨਾਲ ਹੱਸਦੀ ਆ
jisa hisAba nAla hassadI A
By the way that she smiles,
ਓ ਲੱਗਦੀ ਪੰਜਾਬ ਦੀ ਆ
o laggadI paMjAba dI A
Oh, she looks like she's from Punjab,
ਜਿਸ ਹਿਸਾਬ ਨਾਲ ਤੱਕਦੀ ਆ
jisa hisAba nAla takkadI A
By the way that she gazes,
ਓ ਲੱਗਦੀ ਲਾਹੌਰ ਦੀ ਆ
o laggadI lAhaura dI A
Oh, she looks like she’s from Lahore,
ਜਿਸ ਹਿਸਾਬ ਨਾਲ ਹੱਸਦੀ ਆ
jisa hisAba nAla hassadI A
By the way that she smiles,
ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ
ku.DI dA patA karo kiha.De piMDa dI A
Someone find out which village this `[Kudi: girl/maiden]` is from,
ਕਿਹੜੇ ਸ਼ਹਿਰ ਦੀ ਆ
kiha.De sa਼hira dI A
Which city she belongs to,
ਓ ਲੱਗਦੀ ਲਾਹੌਰ ਦੀ ਆ
o laggadI lAhaura dI A
Oh, she looks like she’s from Lahore,
ਜਿਸ ਹਿਸਾਬ ਨਾਲ ਹੱਸਦੀ ਆ
jisa hisAba nAla hassadI A
By the way that she smiles,
ਓ ਲੱਗਦੀ ਪੰਜਾਬ ਦੀ ਆ
o laggadI paMjAba dI A
Oh, she looks like she's from Punjab,
ਜਿਸ ਹਿਸਾਬ ਨਾਲ ਤੱਕਦੀ ਆ
jisa hisAba nAla takkadI A
By the way that she gazes,
ਦਿੱਲੀ ਦਾ ਨਖ਼ਰਾ ਆ
dillI dA nakha਼rA A
She has the `[Nakhra: coquettish vanity/haughty charm]` of Delhi,
ਸਟਾਈਲ ਉਹਦਾ ਵੱਖਰਾ ਆ
saTAIla uhadA vakkharA A
Her style is truly unique,
ਮੁੰਡਿਆਂ ਨੂੰ
muMDiAM nUM
The boys,
ਮੁੰਡਿਆਂ ਨੂੰ ਪਾਗਲ ਕਰਦੀ ਆ
muMDiAM nUM pAgala karadI A
She drives the boys crazy,
ਜਿਸ ਹਿਸਾਬ ਨਾਲ ਚੱਲਦੀ ਆ
jisa hisAba nAla challadI A
By the way that she walks,
ਓ ਲੱਗਦੀ ਲਾਹੌਰ ਦੀ ਆ
o laggadI lAhaura dI A
Oh, she looks like she’s from Lahore,
ਜਿਸ ਹਿਸਾਬ ਨਾਲ ਹੱਸਦੀ ਆ
jisa hisAba nAla hassadI A
By the way that she smiles,
ਕੁੜੀ ਦਾ ਪਤਾ ਕਰੋ ਪਤਾ ਕਰੋ ਪਤਾ ਕਰੋ ਪਤਾ ਕਰੋ ਪਤਾ ਕਰੋ ਪਤਾ ਕਰੋ
ku.DI dA patA karo patA karo patA karo patA karo patA karo patA karo
Find out about the girl, find out, find out, find out...
ਕਾਤਿਲ ਅਦਾਵਾਂ ਤੋਂ
kAtila adAvAM toM
From these killer charms,
ਬਚਣਾ ਮੈਂ ਚਾਹਵਾਂ
bachaNA maiM chAhavAM
I wish to escape,
ਪਰ ਬਚ ਵੀ ਨਾ ਪਾਵਾਂ ਕੀ ਕਰਾਂ
para bacha vI nA pAvAM kI karAM
But I can't seem to save myself, what should I do?
ਸੰਗਦਾ ਰਵਾਂ ਮੈਂ
saMgadA ravAM maiM
I keep feeling shy,
ਦਿਲ ਮੰਗਦਾ ਰਵਾਂ ਮੈਂ
dila maMgadA ravAM maiM
My heart keeps asking for her,
ਪਰ ਬੋਲ ਵੀ ਨਾ ਪਾਵਾਂ ਕੀ ਕਰਾਂ
para bola vI nA pAvAM kI karAM
But I can't even speak my mind, what should I do?
ਦਿੱਲੀ ਦਾ ਨਖ਼ਰਾ ਆ
dillI dA nakha਼rA A
I have the `[Nakhra: coquettish vanity/haughty charm]` of Delhi,
ਸਟਾਈਲ ਮੇਰਾ ਵੱਖਰਾ ਆ
saTAIla merA vakkharA A
My style is truly unique,
ਇਮਪ੍ਰੈੱਸ ਨਾ ਕਰਦੀ ਹੈ
imapraissa nA karadI hai
It doesn't impress me at all,
ਮੈਨੂੰ ਤੇਰੀ ਬਾਤ ਸੋਹਣੀਏ
mainUM terI bAta sohaNIe
This talk of yours, my handsome one,
ਲੱਖ ਕੋਸ਼ਿਸ਼ ਕਰ ਲੈ ਪਰ
lakkha kosa਼isa਼ kara lai para
Try a million times if you must,
ਮੈਂ ਨਾ ਸੈੱਟ ਹੋਣੀਏ
maiM nA saiTTa hoNIe
But I won't be won over so easily,
ਤੇਰੇ ਵੱਸ ਦੀ ਨਾ ਮੈਂ ਹੂੰ
tere vassa dI nA maiM hUM
I am not within your reach,
ਤੇਰੇ ਵੱਸ ਦੀ ਨਾ ਮੈਂ ਹੂੰ
tere vassa dI nA maiM hUM
I am not within your reach,
ਤੂੰ ਕਰ ਟਰੱਸਟ ਸੋਹਣੀਏ
tUM kara TarassaTa sohaNIe
You better believe it, handsome,
ਹੋਰ ਪੁੱਛ ਬਾਕੀ ਕਹਿਣੇ ਕੋ
hora puchCha bAkI kahiNe ko
Ask me something else you want to say,
ਤੂੰ ਚੱਲ ਦੱਸ ਸੋਹਣੀਏ
tUM challa dassa sohaNIe
Go on and tell me, handsome,
ਅੱਖੀਆਂ ਨਾਲ ਗੋਲੀ ਮਾਰਦੀ ਆ
akkhIAM nAla golI mAradI A
She fires bullets with her eyes,
ਅੰਦਰੋਂ ਪਿਆਰ ਵੀ ਕਰਦੀ ਆ
aMdaroM piAra vI karadI A
Yet deep down, she nurtures love too,
ਓ ਲੱਗਦੀ ਲਾਹੌਰ ਦੀ ਆ
o laggadI lAhaura dI A
Oh, she looks like she’s from Lahore,
ਜਿਸ ਹਿਸਾਬ ਨਾਲ ਹੱਸਦੀ ਆ
jisa hisAba nAla hassadI A
By the way that she smiles,
ਓ ਲੱਗਦੀ ਪੰਜਾਬ ਦੀ ਆ
o laggadI paMjAba dI A
Oh, she looks like she's from Punjab,
ਜਿਸ ਹਿਸਾਬ ਨਾਲ ਤੱਕਦੀ ਆ
jisa hisAba nAla takkadI A
By the way that she gazes,
ਕੁੜੀ ਦਾ ਪਤਾ ਕਰੋ ਪਤਾ ਕਰੋ ਪਤਾ ਕਰੋ ਪਤਾ ਕਰੋ ਪਤਾ ਕਰੋ ਪਤਾ ਕਰੋ
ku.DI dA patA karo patA karo patA karo patA karo patA karo patA karo
Find out about the girl, find out, find out, find out...