Love Prayer

by Guru Randhawaft Sanjoy

ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ ਦੀਆਂ ਕਿਰਨਾਂ ਵੀ ਯਾਦ ਕਰਦੀਆਂ ਨੇ
AjA mainUM mila jA tainUM sUraja dIAM kiranAM vI yAda karadIAM ne
Come and meet me now, for even the sunbeams are pining for you
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ho gae ne mahIne ho gae kaI sAla
Months have slipped away, many years have passed by
ਤੇਰੇ ਬਿਨਾਂ ਸਾਡਾ ਹੋਇਆ ਬੁਰਾ ਹਾਲ
tere binAM sADA hoiA burA hAla
Without you, my condition has become wretched

ਬੱਦਲਾਂ ਨਾਲ ਮਿਲ ਕੇ ਤੇਰੇ ਆਉਣ ਦਾ ਇੰਤਜ਼ਾਰ ਕਰਦੀਆਂ ਨੇ
baddalAM nAla mila ke tere AuNa dA iMtaja਼Ara karadIAM ne
Together with the clouds, they wait for your arrival

ਪਹਾੜਾਂ ਵਾਲੇ ਰਸਤੇ ਚੱਲੇ ਸੀ ਅਸੀਂ
pahA.DAM vAle rasate challe sI asIM
We once wandered along the mountain paths
ਨਦੀ ਦੇ ਕਿਨਾਰੇ ਇਕੱਲੇ ਸੀ ਅਸੀਂ
nadI de kinAre ikalle sI asIM
Just the two of us, alone by the riverbank

ਰੁੱਖਾਂ ਦੀਆਂ ਛਾਵਾਂ ਨੇ ਵੀ ਕੀਤੀ ਫ਼ਰਿਆਦ
rukkhAM dIAM ChAvAM ne vI kItI pha਼riAda
Even the shadows of the trees offered a prayer
ਕੋਈ ਵੀ ਨਾ ਆਇਆ ਹਾਏ ਤੇਰੇ ਜਾਣ ਬਾਅਦ
koI vI nA AiA hAe tere jANa bAada
No one has come to visit since the day you left

ਨੀ ਤੇਰੇ ਮੇਰੇ ਪਿਆਰ ਦੇ ਪੰਨਿਆਂ ਦੀ ਹਾਏ [?] ਕਰਦੀਆਂ ਨੇ
nI tere mere piAra de paMniAM dI hAe [?] karadIAM ne
[Ni: a gender-specific vocative used to address a woman directly], they [?] the pages of our love story
ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ ਦੀਆਂ ਕਿਰਨਾਂ ਵੀ ਯਾਦ ਕਰਦੀਆਂ ਨੇ
AjA mainUM mila jA tainUM sUraja dIAM kiranAM vI yAda karadIAM ne
Come and meet me now, for even the sunbeams are pining for you
ਬੱਦਲਾਂ ਨਾਲ ਮਿਲ ਕੇ ਤੇਰੇ ਆਉਣ ਦਾ ਇੰਤਜ਼ਾਰ ਕਰਦੀਆਂ ਨੇ
baddalAM nAla mila ke tere AuNa dA iMtaja਼Ara karadIAM ne
Together with the clouds, they wait for your arrival
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ho gae ne mahIne ho gae kaI sAla
Months have slipped away, many years have passed by
ਤੇਰੇ ਬਿਨਾਂ ਸਾਡਾ ਹੋਇਆ ਬੁਰਾ ਹਾਲ
tere binAM sADA hoiA burA hAla
Without you, my condition has become wretched
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ho gae ne mahIne ho gae kaI sAla
Months have slipped away, many years have passed by
ਤੇਰੇ ਬਿਨਾਂ ਸਾਡਾ ਹੋਇਆ ਬੁਰਾ ਹਾਲ
tere binAM sADA hoiA burA hAla
Without you, my condition has become wretched

Share

More by Guru Randhawa

View all songs →