Love Tere Naal

by Guru Randhawaft Subhasree Debnath

ਅੱਖੀਆਂ ਤੋਂ ਗੱਲ ਚੱਲੀ ਹੌਲੀ ਹੌਲੀ
akkhIAM toM galla challI haulI haulI
It all started with a glance, slowly but surely
ਦਿਲ ਤੱਕ ਗੱਲ ਪਹੁੰਚੀ ਹੌਲੀ ਹੌਲੀ
dila takka galla pahuMchI haulI haulI
The feeling reached my heart, slowly but surely
ਅੱਖੀਆਂ ਤੋਂ ਗੱਲ ਚੱਲੀ ਹੌਲੀ ਹੌਲੀ
akkhIAM toM galla challI haulI haulI
It all started with a glance, slowly but surely
ਦਿਲ ਤੱਕ ਗੱਲ ਪਹੁੰਚੀ ਹੌਲੀ ਹੌਲੀ
dila takka galla pahuMchI haulI haulI
The feeling reached my heart, slowly but surely
ਦਿਲ ਨੂੰ ਬੜਾ ਮੈਂ ਸਮਝਾਇਆ
dila nUM ba.DA maiM samajhAiA
I tried so hard to reason with my heart
ਪਰ ਦਿਲ ਨੂੰ ਸਮਝ ਨਹੀਂਓਂ ਆਇਆ
para dila nUM samajha nahIMoM AiA
But my heart just wouldn't understand a thing
ਹਾਂ ਦਿਲ ਨੂੰ ਬੜਾ ਮੈਂ ਸਮਝਾਇਆ
hAM dila nUM ba.DA maiM samajhAiA
Yes, I tried so hard to reason with my heart
ਪਰ ਦਿਲ ਨੂੰ ਸਮਝ ਨਹੀਂਓਂ ਆਇਆ
para dila nUM samajha nahIMoM AiA
But my heart just wouldn't understand a thing
ਕਿ ਤੇਰੇ ਨਾਲ
ki tere nAla
That with you
ਕਿ ਤੇਰੇ ਨਾਲ
ki tere nAla
That with you
ਲਵ ਤੇਰੇ ਨਾਲ ਹੋ ਗਿਆ
lava tere nAla ho giA
I have fallen in love with you
ਜਦੋਂ ਟੋਣਿਆਂ ਦੇ ਨਾਲ ਮੈਨੂੰ ਠੱਗਿਆ
jadoM ToNiAM de nAla mainUM ThaggiA
Since the moment you swindled me with your [Tonaya: mystical charms or love-spells]
ਕਿ ਲਵ ਤੇਰੇ ਨਾਲ ਹੋ ਗਿਆ
ki lava tere nAla ho giA
That I have fallen in love with you
ਮੇਰੇ ਦਿਲ ਨੂੰ ਪਤਾ ਵੀ ਨਹੀਂ ਲੱਗਿਆ
mere dila nUM patA vI nahIM laggiA
My heart didn't even realize what was happening
ਕਿ ਲਵ ਤੇਰੇ ਨਾਲ ਹੋ ਗਿਆ
ki lava tere nAla ho giA
That I have fallen in love with you
ਅੱਖੀਆਂ ਮੇਂ ਬਸਤਾ ਹੈ ਤੂੰ
akkhIAM meM basatA hai tUM
You reside within my eyes
ਤੂੰ ਮੁਝੇ ਦਿਲ ਮੇਂ ਬਸਾ ਲੇ
tUM mujhe dila meM basA le
Now, let me dwell within your heart
ਹਾਂ ਮੇਰਾ ਮੇਰਾ ਲਗਤਾ ਹੈ ਤੂੰ
hAM merA merA lagatA hai tUM
Yes, you feel like you belong to me
ਤੂੰ ਮੁਝੇ ਅਪਣਾ ਬਣਾ ਲੇ
tUM mujhe apaNA baNA le
So make me your very own
ਅੱਖੀਆਂ ਮੇਂ ਬਸਤਾ ਹੈ ਤੂੰ
akkhIAM meM basatA hai tUM
You reside within my eyes
ਤੂੰ ਮੁਝੇ ਦਿਲ ਮੇਂ ਬਸਾ ਲੇ
tUM mujhe dila meM basA le
Now, let me dwell within your heart
ਹਾਂ ਮੇਰਾ ਮੇਰਾ ਲਗਤਾ ਹੈ ਤੂੰ
hAM merA merA lagatA hai tUM
Yes, you feel like you belong to me
ਤੂੰ ਮੁਝੇ ਅਪਣਾ ਬਣਾ ਲੇ
tUM mujhe apaNA baNA le
So make me your very own
ਯਾਦਾਂ ਤੇਰੀਆਂ ਨੇ ਦਿਲ ਨੂੰ ਰੁਲਾਇਆ
yAdAM terIAM ne dila nUM rulAiA
Your memories have made my heart weep
ਪਰ ਤੇਰੇ ਬਿਨਾਂ ਰਹਿ ਵੀ ਨਹੀਂ ਪਾਇਆ
para tere binAM rahi vI nahIM pAiA
Yet I couldn't bear to live without you
ਯਾਦਾਂ ਤੇਰੀਆਂ ਨੇ ਦਿਲ ਨੂੰ ਰੁਲਾਇਆ
yAdAM terIAM ne dila nUM rulAiA
Your memories have made my heart weep
ਪਰ ਤੇਰੇ ਬਿਨਾਂ ਰਹਿ ਵੀ ਨਹੀਂ ਪਾਇਆ
para tere binAM rahi vI nahIM pAiA
Yet I couldn't bear to live without you
ਕਿ ਤੇਰੇ ਨਾਲ
ki tere nAla
That with you
ਕਿ ਤੇਰੇ ਨਾਲ
ki tere nAla
That with you
ਲਵ ਤੇਰੇ ਨਾਲ ਹੋ ਗਿਆ
lava tere nAla ho giA
I have fallen in love with you
ਜਦੋਂ ਟੋਣਿਆਂ ਦੇ ਨਾਲ ਮੈਨੂੰ ਠੱਗਿਆ
jadoM ToNiAM de nAla mainUM ThaggiA
Since the moment you swindled me with your [Tonaya: mystical charms or love-spells]
ਕਿ ਲਵ ਤੇਰੇ ਨਾਲ ਹੋ ਗਿਆ
ki lava tere nAla ho giA
That I have fallen in love with you
ਮੇਰੇ ਦਿਲ ਨੂੰ ਪਤਾ ਵੀ ਨਹੀਂ ਲੱਗਿਆ
mere dila nUM patA vI nahIM laggiA
My heart didn't even realize what was happening
ਕਿ ਲਵ ਤੇਰੇ ਨਾਲ ਹੋ ਗਿਆ
ki lava tere nAla ho giA
That I have fallen in love with you
ਲਵ ਤੇਰੇ ਨਾਲ ਹੋ ਗਿਆ
lava tere nAla ho giA
I have fallen in love with you
ਜਦੋਂ ਟੋਣਿਆਂ ਦੇ ਨਾਲ ਮੈਨੂੰ ਠੱਗਿਆ
jadoM ToNiAM de nAla mainUM ThaggiA
Since the moment you swindled me with your [Tonaya: mystical charms or love-spells]
ਕਿ ਲਵ ਤੇਰੇ ਨਾਲ ਹੋ ਗਿਆ
ki lava tere nAla ho giA
That I have fallen in love with you
ਮੇਰੇ ਦਿਲ ਨੂੰ ਪਤਾ ਵੀ ਨਹੀਂ ਲੱਗਿਆ
mere dila nUM patA vI nahIM laggiA
My heart didn't even realize what was happening
ਕਿ ਲਵ ਤੇਰੇ ਨਾਲ ਹੋ ਗਿਆ
ki lava tere nAla ho giA
That I have fallen in love with you

Share

More by Guru Randhawa

View all songs →