Made In India (From "Made In India")

by Guru Randhawa

ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਤੇਰੇ ਵੱਖਰੇ ਦੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਤੇਰੇ ਵੱਖਰੇ ਦੇ ਸਭ ਚਾਹੁੰਦੇ ਤੈਨੂੰ ਪਾਉਣਾ ਤੈਨੂੰ ਆਪਣੀ ਬਣਾਉਣਾ ਮੇਡ ਇਨ ਇੰਡੀਆ ਲੱਗਦੀ ਹੈ ਬ੍ਰੈਂਡਡ ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਮੇਡ ਇਨ ਇੰਡੀਆ ਲੱਗਦੀ ਹੈ ਬ੍ਰੈਂਡਡ ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਸੋਹਣੇ ਸੋਹਣੇ ਮੁੱਖੜੇ ਨੇ ਦੁਨੀਆ 'ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ ਸੋਹਣੇ ਸੋਹਣੇ ਮੁੱਖੜੇ ਨੇ ਦੁਨੀਆ 'ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਗੱਲ ਖ਼ਾਸ ਤੇਰੇ ਵਿਚ ਜਿਹੜੀ ਹੁਣ ਤੱਕ ਦੁਨੀਆ 'ਤੇ ਕਦੇ ਹੋਈ ਨਾ ਕਿੰਨਿਆਂ ਦੇ ਦਿਲ ਤੂੰ ਤੋੜੇ ਜਿੰਨੇ ਤੈਨੂੰ ਟੱਕਰੇ ਨੇ ਮੇਡ ਇਨ ਇੰਡੀਆ ਲੱਗਦੀ ਹੈ ਬ੍ਰੈਂਡਡ ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਵਰਲਡ ਵਾਈਡ ਹੁਣ ਤੈਨੂੰ ਕਰਦੇ ਨੇ ਫ਼ੋਲੋ ਨੀ ਤੂੰ ਬਣ ਗਈ ਹੈਂ ਇੰਡੀਆ ਦਾ ਮਾਣ ਨੀ ਵਰਲਡ ਵਾਈਡ ਹੁਣ ਤੈਨੂੰ ਕਰਦੇ ਨੇ ਫ਼ੋਲੋ ਨੀ ਤੂੰ ਬਣ ਗਈ ਹੈਂ ਇੰਡੀਆ ਦਾ ਮਾਣ ਨੀ ਕਿਹਨੂੰ ਕਿਹਨੂੰ ਬੇਬੀ ਗਰਲ ਦਿਲ ਦੇਵੇਂਗੀ ਨੀ ਤੇਰੇ ਵਿਚ ਵੱਸਦੀ ਹੈ ਕਿੰਨਿਆਂ ਦੀ ਜਾਨ ਨੀ ਗੁਰੂ ਵੀ ਲਵਰ ਹੈ ਤੇਰਾ ਤੂੰ ਪਾ 'ਤੇ ਉਹਨੂੰ ਚੱਕਰ ਨੇ ਮੇਡ ਇਨ ਇੰਡੀਆ ਲੱਗਦੀ ਹੈ ਬ੍ਰੈਂਡਡ ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਮੇਡ ਇਨ ਇੰਡੀਆ ਲੱਗਦੀ ਹੈ ਬ੍ਰੈਂਡਡ ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਮੇਡ ਇਨ ਇੰਡੀਆ ਲੱਗਦੀ ਹੈ
bullhIAM dA hAsA terA kI kahiNe tere nakhare de lakkhAM dI bolI laggadI aMdAja਼ tere vakkhare de bullhIAM dA hAsA terA kI kahiNe tere nakhare de lakkhAM dI bolI laggadI aMdAja਼ tere vakkhare de sabha chAhuMde tainUM pAuNA tainUM ApaNI baNAuNA meDa ina iMDIA laggadI hai braiMDaDa tere kappa.De ne bullhIAM dA hAsA terA kI kahiNe tere nakhare de meDa ina iMDIA laggadI hai braiMDaDa tere kappa.De ne bullhIAM dA hAsA terA kI kahiNe tere nakhare de sohaNe sohaNe mukkha.De ne dunIA 'te bahuta para tere jihI koI nA koI nA koI nA sohaNe sohaNe mukkha.De ne dunIA 'te bahuta para tere jihI koI nA koI nA koI nA koI nA koI nA galla kha਼Asa tere vicha jiha.DI huNa takka dunIA 'te kade hoI nA kiMniAM de dila tUM to.De jiMne tainUM Takkare ne meDa ina iMDIA laggadI hai braiMDaDa tere kappa.De ne bullhIAM dA hAsA terA kI kahiNe tere nakhare de varalaDa vAIDa huNa tainUM karade ne pha਼olo nI tUM baNa gaI haiM iMDIA dA mANa nI varalaDa vAIDa huNa tainUM karade ne pha਼olo nI tUM baNa gaI haiM iMDIA dA mANa nI kihanUM kihanUM bebI garala dila deveMgI nI tere vicha vassadI hai kiMniAM dI jAna nI gurU vI lavara hai terA tUM pA 'te uhanUM chakkara ne meDa ina iMDIA laggadI hai braiMDaDa tere kappa.De ne bullhIAM dA hAsA terA kI kahiNe tere nakhare de meDa ina iMDIA laggadI hai braiMDaDa tere kappa.De ne bullhIAM dA hAsA terA kI kahiNe tere nakhare de meDa ina iMDIA laggadI hai
The smile on your lips is beyond words, and your [Nakhre: coquettish airs and playful teases] are incomparable
Bids of hundreds of thousands are placed on your unique style
The smile on your lips is beyond words, and your [Nakhre: coquettish airs and playful teases] are incomparable
Bids of hundreds of thousands are placed on your unique style
Everyone desires to win you over and make you their own
You look like you're Made in India, even though your clothes are all branded
The smile on your lips is beyond words, and your [Nakhre: coquettish airs and playful teases] are incomparable
You look like you're Made in India, even though your clothes are all branded
The smile on your lips is beyond words, and your [Nakhre: coquettish airs and playful teases] are incomparable
There are plenty of beautiful faces in this world
But there is no one, no one, no one quite like you
There are plenty of beautiful faces in this world
But there is no one, no one, no one quite like you
No one, no one...
There is something so special about you that the world has never seen before
Think of all the hearts you've broken, of everyone who crossed your path
You look like you're Made in India, even though your clothes are all branded
The smile on your lips is beyond words, and your [Nakhre: coquettish airs and playful teases] are incomparable
Now the whole world follows your every move
[Ni: a gender-specific vocative used to address a woman directly], you have become the pride of India
Now the whole world follows your every move
[Ni: a gender-specific vocative used to address a woman directly], you have become the pride of India
To whom will you give your heart, baby girl?
You are the one who holds the lives of so many in your hands
[Guru: Self-reference to the artist, Guru Randhawa] is also your lover, you've left him completely dazed
You look like you're Made in India, even though your clothes are all branded
The smile on your lips is beyond words, and your [Nakhre: coquettish airs and playful teases] are incomparable
You look like you're Made in India, even though your clothes are all branded
The smile on your lips is beyond words, and your [Nakhre: coquettish airs and playful teases] are incomparable
You look like you're Made in India

Share

More by Guru Randhawa

View all songs →