Main Deewana Tera

by Guru Randhawaft Nikhita Gandhi

ਗੋਰੇ ਗੋਰੇ ਮੁੱਖੜੇ ਪੇ ਕਾਲਾ ਕਾਲਾ ਤਿਲ
gore gore mukkha.De pe kAlA kAlA tila
On your fair, radiant face, there lies a tiny black mole
ਤੇਰੀਆਂ ਅਦਾਵਾਂ ਮੇਰਾ ਲੁੱਟ ਲਿਆ ਦਿਲ
terIAM adAvAM merA luTTa liA dila
Your captivating charms have swept my heart away
ਦਿਲ ਹੈ ਮੇਰਾ ਬੜੀ ਮੁਸ਼ਕਿਲ ਮੇਂ
dila hai merA ba.DI musa਼kila meM
My heart is caught in quite a difficult spot
ਆ ਕੇ ਬੇਬੀ ਮੈਨੂੰ ਕੱਲੀ ਕਿਤੇ ਮਿਲ
A ke bebI mainUM kallI kite mila
Come and meet me somewhere alone, baby [Kalli: alone/secluded]

ਓ ਮੇਰੀ ਪ੍ਰੀਤੋ
o merI prIto
Oh my Preeto [Traditional Punjabi female name, used here as a term of endearment]
ਓ ਸੋਹਣੀ ਚੀਤੋ
o sohaNI chIto
Oh beautiful Cheeto [Playful nickname/term of endearment]
ਓ ਮੇਰੀ ਪ੍ਰੀਤੋ
o merI prIto
Oh my Preeto
ਓ ਸੋਹਣੀ ਚੀਤੋ
o sohaNI chIto
Oh beautiful Cheeto
ਇਹ ਹਾਲ ਜੋ ਹੈ ਮੇਰਾ ਹਾਲ ਐਸਾ ਹੈ ਕਿਉਂ
iha hAla jo hai merA hAla aisA hai kiuM
This condition I'm in, why is my state like this?
ਕਿਉਂ
kiuM
Why?
ਕਿਉਂਕਿ ਮੈਂ ਦੀਵਾਨਾ ਤੇਰਾ ਮੈਂ ਦੀਵਾਨਾ ਤੇਰਾ ਮੈਂ ਦੀਵਾਨਾ ਤੇਰਾ ਓ ਓ ਆਸ਼ਿਕ
kiuMki maiM dIvAnA terA maiM dIvAnA terA maiM dIvAnA terA o o Asa਼ika
Because I’m crazy for you, I’m crazy for you, I’m crazy for you, oh-oh, I’m an admirer
ਪੁਰਾਣਾ ਤੇਰਾ ਮੈਂ ਦੀਵਾਨਾ ਤੇਰਾ
purANA terA maiM dIvAnA terA
A long-time lover of yours, I’m crazy for you
ਮੈਂ ਦੀਵਾਨਾ ਤੇਰਾ ਮੈਂ ਦੀਵਾਨਾ ਤੇਰਾ ਮੈਂ ਦੀਵਾਨਾ ਤੇਰਾ ਓ ਓ ਆਸ਼ਿਕ
maiM dIvAnA terA maiM dIvAnA terA maiM dIvAnA terA o o Asa਼ika
I’m crazy for you, I’m crazy for you, I’m crazy for you, oh-oh, I’m an admirer
ਪੁਰਾਣਾ ਤੇਰਾ ਮੈਂ ਦੀਵਾਨਾ ਤੇਰਾ
purANA terA maiM dIvAnA terA
A long-time lover of yours, I’m crazy for you
ਜਾਨੇ ਜਾਨਾ ਮੇਰੀ ਜਾਨੇਮਨ
jAne jAnA merI jAnemana
O my life, my sweetheart
ਬਾਡੀ ਤੇਰੀ ਲੱਗੇ ਲਾਈਕ ਡਾਇਮੰਡ
bADI terI lagge lAIka DAimaMDa
Your silhouette shines just like a diamond
ਵਨ ਇਨ ਅ ਮਿਲੀਅਨ ਬੇਬੀ ਗਰਲ
vana ina a milIana bebI garala
You’re one in a million, baby girl [Kudi: girl/maiden]
ਦੇਖੂੰ ਤੁਝੇ ਤੋ ਮੇਰਾ ਨਿਕਲੇ ਹੈ ਦਮ
dekhUM tujhe to merA nikale hai dama
When I look at you, I lose my very breath

ਜੋ ਤੂੰ ਕਹੇ ਤੋ ਮੈਂ ਤੇਰੇ ਲੀਏ
jo tUM kahe to maiM tere lIe
If you say the word, then for your sake
ਮੂਨ ਕੋ ਅਪਨਾ ਫਰੈਂਡ ਬਨਾ ਲੂੰ
mUna ko apanA pharaiMDa banA lUM
I’ll make the moon my very own friend
ਅਰਜ਼ ਕਰੇ ਦਿਲ ਤੇਰਾ
araja਼ kare dila terA
If your heart makes a request
ਉਸਕੋ ਅਪਨੇ ਪਾਸ ਬੁਲਾ ਲੂੰ
usako apane pAsa bulA lUM
I’ll summon it and bring it close to me
ਅੱਖਾਂ ਅੱਖਾਂ ਦੇ ਵਿਚ ਕਰ ਗਏ ਗੱਲ
akkhAM akkhAM de vicha kara gae galla
Just with our eyes, we’ve said everything
ਸਭ ਤੋਂ ਸੋਹਣੀ ਮੇਰੀ ਬੇਬੀ ਗਰਲ
sabha toM sohaNI merI bebI garala
The most beautiful of all is my baby girl [Kudi: girl/maiden]
ਦੇਖ ਕੇ ਮੈਨੂੰ ਮੱਚ ਗਈ ਹਲਚਲ
dekha ke mainUM machcha gaI halachala
Seeing me has caused a restless stir in your heart
ਚੱਲ ਤੂੰ ਚੱਲ ਮੇਰੇ ਨਾਲ ਤੂੰ ਚੱਲ
challa tUM challa mere nAla tUM challa
Come, just come along with me
ਕਿਉਂ
kiuM
Why?
ਕਿਉਂਕਿ ਤੂੰ ਦੀਵਾਨਾ ਮੇਰਾ ਤੂੰ ਦੀਵਾਨਾ ਮੇਰਾ ਤੂੰ ਦੀਵਾਨਾ ਮੇਰਾ ਓ ਓ ਆਸ਼ਿਕ
kiuMki tUM dIvAnA merA tUM dIvAnA merA tUM dIvAnA merA o o Asa਼ika
Because you’re crazy for me, you’re crazy for me, you’re crazy for me, oh-oh, you’re an admirer
ਪੁਰਾਣਾ ਤੇਰਾ ਤੂੰ ਦੀਵਾਨਾ ਤੇਰਾ
purANA terA tUM dIvAnA terA
A long-time lover of mine, you’re crazy for me
ਤੂੰ ਦੀਵਾਨਾ ਮੇਰਾ ਤੂੰ ਦੀਵਾਨਾ ਮੇਰਾ ਤੂੰ ਦੀਵਾਨਾ ਮੇਰਾ ਓ ਓ ਆਸ਼ਿਕ
tUM dIvAnA merA tUM dIvAnA merA tUM dIvAnA merA o o Asa਼ika
You’re crazy for me, you’re crazy for me, you’re crazy for me, oh-oh, you’re an admirer
ਪੁਰਾਣਾ ਤੇਰਾ ਤੂੰ ਦੀਵਾਨਾ ਤੇਰਾ
purANA terA tUM dIvAnA terA
A long-time lover of mine, you’re crazy for me

Share

More by Guru Randhawa

View all songs →