Main Deewana Tera (From "Arjun Patiala")
by Guru Randhawaft Nikhita Gandhi, Sachin-Jigar
ਗੋਰੇ ਗੋਰੇ ਮੁਖੜੇ ਪੇ ਕਾਲਾ ਕਾਲਾ ਤਿਲ
gore gore mukha.De pe kAlA kAlA tila
Upon that fair, radiant face lies a tiny black mole
ਤੇਰੀਆਂ ਅਦਾਵਾਂ ਮੇਰਾ ਲੁੱਟ ਲਿਆ ਦਿਲ
terIAM adAvAM merA luTTa liA dila
Your alluring charms have swept my heart away
ਦਿਲ ਹੈ ਮੇਰਾ ਬੜੀ ਮੁਸ਼ਕਿਲ ਮੇਂ
dila hai merA ba.DI musa਼kila meM
My heart is caught in such a difficult spot
ਆ ਕੇ ਬੇਬੀ ਮੈਨੂੰ ਕੱਲੀ ਕਿਤੇ ਮਿਲ
A ke bebI mainUM kallI kite mila
Come and meet me somewhere alone, baby

ਓ ਮੇਰੀ ਪ੍ਰੀਤੋ ਸੁਣ ਜੀਤੋ
o merI prIto suNa jIto
O my Preeto, listen Jeeto [Preeto/Jeeto: traditional Punjabi female nicknames used here as playful endearments]
ਓ ਮੇਰੀ ਪ੍ਰੀਤੋ ਸੁਣ ਜੀਤੋ
o merI prIto suNa jIto
O my Preeto, listen Jeeto
ਇਹ ਹਾਲ ਜੋ ਹੈ ਮੇਰਾ ਹਾਲ ਐਸਾ ਹੈ ਕਿਉਂ
iha hAla jo hai merA hAla aisA hai kiuM
This state that I'm in, why is my condition like this?
ਕਿਉਂ
kiuM
Why?
ਕਿਉਂਕਿ ਮੈਂ ਦੀਵਾਨਾ ਤੇਰਾ ਮੈਂ ਦੀਵਾਨਾ ਤੇਰਾ ਮੈਂ ਦੀਵਾਨਾ ਤੇਰਾ ਓ ਓ ਓ ਆਸ਼ਿਕ਼
kiuMki maiM dIvAnA terA maiM dIvAnA terA maiM dIvAnA terA o o o Asa਼iqa
Because I’m crazy for you, I’m crazy for you, I’m crazy for you, oh oh oh, the lover—
ਪੁਰਾਣਾ ਤੇਰਾ ਮੈਂ ਦੀਵਾਨਾ ਤੇਰਾ
purANA terA maiM dIvAnA terA
—who has long been yours, I’m crazy for you
ਮੈਂ ਦੀਵਾਨਾ ਤੇਰਾ ਮੈਂ ਦੀਵਾਨਾ ਤੇਰਾ ਮੈਂ ਦੀਵਾਨਾ ਤੇਰਾ ਓ ਓ ਓ ਆਸ਼ਿਕ਼
maiM dIvAnA terA maiM dIvAnA terA maiM dIvAnA terA o o o Asa਼iqa
I’m crazy for you, I’m crazy for you, I’m crazy for you, oh oh oh, the lover—
ਪੁਰਾਣਾ ਤੇਰਾ ਮੈਂ ਦੀਵਾਨਾ ਤੇਰਾ
purANA terA maiM dIvAnA terA
—who has long been yours, I’m crazy for you
ਜਾਨੇ ਜਾਨਾ ਮੇਰੀ ਜਾਨੇਮਨ
jAne jAnA merI jAnemana
My beloved, the soul of my life
ਬੌਡੀ ਤੇਰੀ ਲੱਗੇ ਲਾਈਕ ਡਾਇਮੰਡ
bauDI terI lagge lAIka DAimaMDa
Your physique shines just like a diamond
ਵਨ ਇਨ ਅ ਮਿਲੀਅਨ ਬੇਬੀ ਗਰਲ
vana ina a milIana bebI garala
You’re one in a million, baby girl [Kudi: girl/maiden]
ਦੇਖੂੰ ਤੁਝੇ ਤੋ ਮੇਰਾ ਨਿਕਲੇ ਹੈ ਦਮ
dekhUM tujhe to merA nikale hai dama
When I look at you, I lose my very breath

ਜੋ ਤੂੰ ਕਹੇ ਤੋ ਮੈਂ ਤੇਰੇ ਲਈ
jo tUM kahe to maiM tere laI
If you say the word, then for your sake
ਮੂਨ ਕੋ ਆਪਣਾ ਫ਼੍ਰੈਂਡ ਬਣਾ ਲੂੰ
mUna ko ApaNA pha਼raiMDa baNA lUM
I’ll make the moon my very own friend
ਅੱਜ ਕਰੇ ਦਿਲ ਤੇਰਾ
ajja kare dila terA
If your heart desires it today
ਉਸਕੋ ਅਪਣੇ ਪਾਸ ਬੁਲਾ ਲੂੰ
usako apaNe pAsa bulA lUM
I’ll summon it to come right beside us
ਅੱਖਾਂ ਅੱਖਾਂ ਦੇ ਵਿਚ ਕਰਕੇ ਗੱਲ
akkhAM akkhAM de vicha karake galla
Communicating through nothing but our eyes
ਸਭ ਤੋਂ ਸੋਹਣੀ ਮੇਰੀ ਬੇਬੀ ਗਰਲ
sabha toM sohaNI merI bebI garala
You’re the most beautiful, my baby girl
ਦੇਖ ਕੇ ਮੈਨੂੰ ਮੱਚ ਗਈ ਹਲਚਲ
dekha ke mainUM machcha gaI halachala
Seeing me has caused a restless stir
ਚੱਲ ਤੂੰ ਚੱਲ ਮੇਰੇ ਨਾਲ ਤੂੰ ਚੱਲ
challa tUM challa mere nAla tUM challa
Come now, come along with me
ਕਿਉਂ
kiuM
Why?
ਕਿਉਂਕਿ ਤੂੰ ਦੀਵਾਨਾ ਮੇਰਾ ਤੂੰ ਦੀਵਾਨਾ ਮੇਰਾ ਤੂੰ ਦੀਵਾਨਾ ਮੇਰਾ ਓ ਓ ਓ ਆਸ਼ਿਕ਼
kiuMki tUM dIvAnA merA tUM dIvAnA merA tUM dIvAnA merA o o o Asa਼iqa
Because you’re crazy for me, you’re crazy for me, you’re crazy for me, oh oh oh, the lover—
ਪੁਰਾਣਾ ਮੇਰਾ ਤੂੰ ਦੀਵਾਨਾ ਮੇਰਾ
purANA merA tUM dIvAnA merA
—who has long been mine, you’re crazy for me