Maula Meriya

by Guru Randhawaft Jatinder Shah, Sandeep Aulakh

ਅੱਜ ਬਾਹਾਂ ਵਿਚ ਤੂੰ ਮੈਨੂੰ ਭਰ ਲੈ
ajja bAhAM vicha tUM mainUM bhara lai
Today, take me into your arms and embrace me
ਅੱਜ ਆਪਣਾ ਮੈਨੂੰ ਕਰ ਲੈ
ajja ApaNA mainUM kara lai
Today, make me truly your own
ਅੱਜ ਬਾਹਾਂ ਵਿਚ ਤੂੰ ਮੈਨੂੰ ਭਰ ਲੈ
ajja bAhAM vicha tUM mainUM bhara lai
Today, take me into your arms and embrace me
ਅੱਜ ਆਪਣਾ ਮੈਨੂੰ ਕਰ ਲੈ
ajja ApaNA mainUM kara lai
Today, make me truly your own
ਤੂੰ ਅੱਜ ਦੋਵੇਂ ਸਾਹ ਇੱਕ ਹੋ ਲੈਣ ਦੇ
tUM ajja doveM sAha ikka ho laiNa de
Let our two breaths become one today
ਤੂੰ ਅੱਜ ਦੋਵੇਂ ਸਾਹ ਇੱਕ ਹੋ ਲੈਣ ਦੇ
tUM ajja doveM sAha ikka ho laiNa de
Let our two breaths become one today
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੈਣ ਦੇ
tUM ajja mainUM ne.De ne.De A laiNa de
Let me come closer and closer to you today
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੈਣ ਦੇ
tUM ajja mainUM ne.De ne.De A laiNa de
Let me come closer and closer to you today
ਓ ਮੈਂ ਮੰਨਦੀ ਆਂ ਮੇਰੀ ਖ਼ਤਾ ਵੇ
o maiM maMnadI AM merI kha਼tA ve
O, I admit to the fault that I have committed
ਦੇ ਦੇ ਜੋ ਵੀ ਤੂੰ ਦੇਣੀ ਸਜ਼ਾ ਵੇ
de de jo vI tUM deNI saja਼A ve
Give me whatever punishment you wish to bestow
ਓ ਮੈਂ ਮੰਨਦੀ ਆਂ ਮੇਰੀ ਖ਼ਤਾ ਵੇ
o maiM maMnadI AM merI kha਼tA ve
O, I admit to the fault that I have committed
ਦੇ ਦੇ ਜੋ ਵੀ ਤੂੰ ਦੇਣੀ ਸਜ਼ਾ ਵੇ
de de jo vI tUM deNI saja਼A ve
Give me whatever punishment you wish to bestow
ਓ ਅੱਜ ਤੇਰੀ ਬਾਹਾਂ ਚ ਰੋ ਲੈਣ ਦੇ
o ajja terI bAhAM cha ro laiNa de
O, let me weep in your arms today
ਓ ਅੱਜ ਤੇਰੀ ਬਾਹਾਂ ਚ ਰੋ ਲੈਣ ਦੇ
o ajja terI bAhAM cha ro laiNa de
O, let me weep in your arms today
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੈਣ ਦੇ
tUM ajja mainUM ne.De ne.De A laiNa de
Let me come closer and closer to you today
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੈਣ ਦੇ
tUM ajja mainUM ne.De ne.De A laiNa de
Let me come closer and closer to you today

Share

More by Guru Randhawa

View all songs →