Nachle Na (From "Dil Juunglee")

by Guru Randhawaft Neeti Mohan, Rajat Nagpal

ਆ ਬਰਾਊਨ ਤੇਰੇ ਵਾਲਾਂ ਦਾ ਕਲਰ ਸੋਹਣੀਏ
A barAUna tere vAlAM dA kalara sohaNIe
Ah, the brown color of your hair, beautiful
ਹਵਾ ਵਿਚ ਜਾਂਦੇ ਨੇ ਖਿੱਲਰ ਸੋਹਣੀਏ
havA vicha jAMde ne khillara sohaNIe
Keeps scattering in the wind, beautiful
ਆ ਬਰਾਊਨ ਤੇਰੇ ਵਾਲਾਂ ਦਾ ਕਲਰ ਸੋਹਣੀਏ
A barAUna tere vAlAM dA kalara sohaNIe
Ah, the brown color of your hair, beautiful
ਹਵਾ ਵਿਚ ਜਾਂਦੇ ਨੇ ਖਿੱਲਰ ਸੋਹਣੀਏ
havA vicha jAMde ne khillara sohaNIe
Keeps scattering in the wind, beautiful
ਚੜ੍ਹ ਗਈ ਤੂੰ ਜਿਵੇਂ ਹੈ ਮਿੱਲਰ ਸੋਹਣੀਏ
cha.Dha gaI tUM jiveM hai millara sohaNIe
You’ve hit me like a Miller [Reference to high-potency beer/spirit], beautiful
ਸਭ ਛੱਡ ਦੇਣਾ ਪਵੇਗਾ
sabha ChaDDa deNA pavegA
I’ll have to give up everything else
ਪਲੀਜ਼ ਮੈਨੂੰ ਤੱਕ ਲੈ ਨਾ
palIja਼ mainUM takka lai nA
Please, just look at me once
ਆ ਸੋਹਣੀ ਕੁੜੀ ਨੱਚ ਲੈ ਨਾ
A sohaNI ku.DI nachcha lai nA
Come, beautiful `[Kudi: girl/maiden]`, dance with me now
ਆ ਬੇਬੀ ਮੇਰੀ ਨੱਚ ਲੈ ਨਾ
A bebI merI nachcha lai nA
Come, my baby, dance with me now
ਆ ਮੇਰੇ ਨਾਲੇ ਨੱਚ ਲੈ ਨਾ
A mere nAle nachcha lai nA
Come, dance along with me now
ਆ ਸੋਹਣੀ ਕੁੜੀ ਨੱਚ ਲੈ ਨਾ
A sohaNI ku.DI nachcha lai nA
Come, beautiful `[Kudi: girl/maiden]`, dance with me now
ਆ ਬੇਬੀ ਮੇਰੀ ਨੱਚ ਲੈ ਨਾ
A bebI merI nachcha lai nA
Come, my baby, dance with me now
ਆ ਮੇਰੇ ਨਾਲੇ ਨੱਚ ਲੈ ਨਾ
A mere nAle nachcha lai nA
Come, dance along with me now
ਸਲੋਲੀ ਸਲੋਲੀ ਪੀ ਸੋਹਣੀਏ
salolI salolI pI sohaNIe
Sip it slowly, slowly, beautiful
ਹੋ ਜਾਏਂਗੀ ਟੱਲੀ
ho jAeMgI TallI
Or you’ll end up tipsy and swaying
ਸ਼ਾਰਟਸ ਲਗਾ ਕੇ ਹੌਟ ਤੂੰ ਲਗਦੀ
sa਼AraTasa lagA ke hauTa tUM lagadI
You look so hot in those shorts
ਦੇਖ ਕੇ ਦਿਲ ਹੋਇਆ ਜੰਗਲੀ
dekha ke dila hoiA jaMgalI
My heart has gone wild watching you
ਸਲੋਲੀ ਸਲੋਲੀ ਪੀ ਸੋਹਣੀਏ
salolI salolI pI sohaNIe
Sip it slowly, slowly, beautiful
ਹੋ ਜਾਏਂਗੀ ਟੱਲੀ
ho jAeMgI TallI
Or you’ll end up tipsy and swaying
ਸ਼ਾਰਟਸ ਲਗਾ ਕੇ ਹੌਟ ਤੂੰ ਲਗਦੀ
sa਼AraTasa lagA ke hauTa tUM lagadI
You look so hot in those shorts
ਦੇਖ ਕੇ ਦਿਲ ਹੋਇਆ ਜੰਗਲੀ
dekha ke dila hoiA jaMgalI
My heart has gone wild watching you
ਆ ਨੌਟੀ ਨੌਟੀ ਮਾਰਦੀ ਐਂ ਅੱਖ ਸੋਹਣੀਏ
A nauTI nauTI mAradI aiM akkha sohaNIe
Ah, you’re winking so naughtily, beautiful
ਸਾਰਿਆਂ ਨੂੰ ਪੈ ਗਿਆ ਸ਼ੱਕ ਸੋਹਣੀਏ
sAriAM nUM pai giA sa਼kka sohaNIe
Now everyone has grown suspicious, beautiful
ਆ ਨੌਟੀ ਨੌਟੀ ਮਾਰਦੀ ਐਂ ਅੱਖ ਸੋਹਣੀਏ
A nauTI nauTI mAradI aiM akkha sohaNIe
Ah, you’re winking so naughtily, beautiful
ਸਾਰਿਆਂ ਨੂੰ ਪੈ ਗਿਆ ਸ਼ੱਕ ਸੋਹਣੀਏ
sAriAM nUM pai giA sa਼kka sohaNIe
Now everyone has grown suspicious, beautiful
ਹਾਣ ਦਿਆਂ ਮੁੰਡਿਆਂ ਤੋਂ ਬਚ ਸੋਹਣੀਏ
hANa diAM muMDiAM toM bacha sohaNIe
Stay safe from the boys your age, beautiful
ਤੈਨੂੰ ਕੋਈ ਚੱਕ ਲੈ ਨਾ
tainUM koI chakka lai nA
Lest someone sweeps you away
ਆ ਸੋਹਣੀ ਕੁੜੀ ਨੱਚ ਲੈ ਨਾ
A sohaNI ku.DI nachcha lai nA
Come, beautiful `[Kudi: girl/maiden]`, dance with me now
ਆ ਬੇਬੀ ਮੇਰੀ ਨੱਚ ਲੈ ਨਾ
A bebI merI nachcha lai nA
Come, my baby, dance with me now
ਆ ਮੇਰੇ ਨਾਲੇ ਨੱਚ ਲੈ ਨਾ
A mere nAle nachcha lai nA
Come, dance along with me now
ਆ ਸੋਹਣੀ ਕੁੜੀ ਨੱਚ ਲੈ ਨਾ
A sohaNI ku.DI nachcha lai nA
Come, beautiful `[Kudi: girl/maiden]`, dance with me now
ਆ ਬੇਬੀ ਮੇਰੀ ਨੱਚ ਲੈ ਨਾ
A bebI merI nachcha lai nA
Come, my baby, dance with me now
ਆ ਮੇਰੇ ਨਾਲੇ ਨੱਚ ਲੈ ਨਾ
A mere nAle nachcha lai nA
Come, dance along with me now
ਉੱਚੀ ਮੇਰੀ ਹੀਲ ਸੋਹਣਿਆ
uchchI merI hIla sohaNiA
My high heels, handsome
ਟਿਕ-ਟਾਕ ਕਰਦੀ ਜਾਵੇ
Tika-TAka karadI jAve
Go click-clack as I walk
ਲੱਖਾਂ ਦਾ ਪਰਫ਼ਿਊਮ ਹਾਏ ਮੇਰਾ
lakkhAM dA parapha਼iUma hAe merA
My perfume worth hundreds of thousands
ਮੁੰਡਿਆਂ ਨੂੰ ਤੜਪਾਵੇ
muMDiAM nUM ta.DapAve
Makes all the boys yearn for me
ਉੱਚੀ ਮੇਰੀ ਹੀਲ ਸੋਹਣਿਆ
uchchI merI hIla sohaNiA
My high heels, handsome
ਟਿਕ-ਟਾਕ ਕਰਦੀ ਜਾਵੇ
Tika-TAka karadI jAve
Go click-clack as I walk
ਲੱਖਾਂ ਦਾ ਪਰਫ਼ਿਊਮ ਹਾਏ ਮੇਰਾ
lakkhAM dA parapha਼iUma hAe merA
My perfume worth hundreds of thousands
ਮੁੰਡਿਆਂ ਨੂੰ ਤੜਪਾਵੇ
muMDiAM nUM ta.DapAve
Makes all the boys yearn for me
ਹਾਏ ਜ਼ੁਲਫ਼ਾਂ ਦੇ ਤੇਰੇ ਹਾਏ ਪੱਫ਼ ਸੋਹਣੀਏ
hAe ja਼ulapha਼AM de tere hAe pappha਼ sohaNIe
Oh, those puffs of your tresses, beautiful
ਹਾ ਮੁੰਡਿਆਂ ਨੇ ਲਾ ਲਏ ਨੇ ਕਸ਼ ਸੋਹਣੀਏ
hA muMDiAM ne lA lae ne kasa਼ sohaNIe
The boys are taking drags of them like smoke, beautiful
ਹਾਏ ਜ਼ੁਲਫ਼ਾਂ ਦੇ ਤੇਰੇ ਹਾਏ ਪੱਫ਼ ਸੋਹਣੀਏ
hAe ja਼ulapha਼AM de tere hAe pappha਼ sohaNIe
Oh, those puffs of your tresses, beautiful
ਮੁੰਡਿਆਂ ਨੇ ਲਾ ਲਏ ਨੇ ਕਸ਼ ਸੋਹਣੀਏ
muMDiAM ne lA lae ne kasa਼ sohaNIe
The boys are taking drags of them like smoke, beautiful
ਆ ਤੋੜ ਦਿੱਤੇ ਬੋਤਲਾਂ ਦੇ ਕੱਚ ਸੋਹਣੀਏ
A to.Da ditte botalAM de kachcha sohaNIe
Ah, the glass of the bottles has been shattered, beautiful
ਨਜ਼ਰ ਭਰ ਤੱਕ ਲੈ ਨਾ
naja਼ra bhara takka lai nA
Just give me a soulful gaze
ਆ ਸੋਹਣੀ ਕੁੜੀ ਨੱਚ ਲੈ ਨਾ
A sohaNI ku.DI nachcha lai nA
Come, beautiful `[Kudi: girl/maiden]`, dance with me now
ਆ ਬੇਬੀ ਮੇਰੀ ਨੱਚ ਲੈ ਨਾ
A bebI merI nachcha lai nA
Come, my baby, dance with me now
ਆ ਮੇਰੇ ਨਾਲੇ ਨੱਚ ਲੈ ਨਾ
A mere nAle nachcha lai nA
Come, dance along with me now
ਨਜ਼ਰ ਭਰ ਤੱਕ ਲਾਂਗੀ
naja਼ra bhara takka lAMgI
I will give you a soulful gaze
ਆ ਦਿਲ ਤੇਰਾ ਰੱਖ ਲਾਂਗੀ
A dila terA rakkha lAMgI
I will take your heart and keep it
ਮੈਂ ਤੇਰੇ ਨਾਲ ਨੱਚ ਲਾਂਗੀ
maiM tere nAla nachcha lAMgI
I will dance along with you
ਆ ਸੋਹਣੀ ਕੁੜੀ ਨੱਚ ਲੈ ਨਾ
A sohaNI ku.DI nachcha lai nA
Come, beautiful `[Kudi: girl/maiden]`, dance with me now
ਆ ਬੇਬੀ ਮੇਰੀ ਨੱਚ ਲੈ ਨਾ
A bebI merI nachcha lai nA
Come, my baby, dance with me now
ਆ ਮੇਰੇ ਨਾਲੇ ਨੱਚ ਲੈ ਨਾ
A mere nAle nachcha lai nA
Come, dance along with me now
ਆ ਸੋਹਣੀ ਕੁੜੀ ਨੱਚ ਲੈ ਨਾ
A sohaNI ku.DI nachcha lai nA
Come, beautiful `[Kudi: girl/maiden]`, dance with me now
ਨਜ਼ਰ ਭਰ ਤੱਕ ਲਾਂਗੀ
naja਼ra bhara takka lAMgI
I will give you a soulful gaze
ਆ ਦਿਲ ਤੇਰਾ ਰੱਖ ਲਾਂਗੀ
A dila terA rakkha lAMgI
I will take your heart and keep it
ਮੈਂ ਤੇਰੇ ਨਾਲ ਨੱਚ ਲਾਂਗੀ
maiM tere nAla nachcha lAMgI
I will dance along with you
ਮੈਂ ਤੇਰੇ ਨਾਲ ਨੱਚ ਲਾਂਗੀ
maiM tere nAla nachcha lAMgI
I will dance along with you

Share

More by Guru Randhawa

View all songs →