New Age
by Guru Randhawaft Honey Dhillon, Gurjit Gill
ਨਖ਼ਰਾ ਐ ਜਿਵੇਂ ਡੌਨ ਜੂਲੀਓ ਬਤਾਲੀ
nakha਼rA ai jiveM Dauna jUlIo batAlI
Your tantrum is as elite as Don Julio 42
ਵੱਸ ਵਿਚ ਕਰ ਲਵੇਂ ਬੰਦੇ ਕੱਲੀ-ਕੱਲੀ
vassa vicha kara laveM baMde kallI-kallI
You capture every single soul under your spell
ਬੋਲਦੀ ਐ ਤੈਨੂੰ ਪੂਰੇ ਸੱਤ ਪੰਤਾਲੀ
boladI ai tainUM pUre satta paMtAlI
Your presence rings out like a .745 caliber
8 ਪੀ.ਐਮ. ਦਾ ਨਸ਼ਾ ਜਿਵੇਂ ਚੱਲਦੀ ਦੁਨਾਲੀ
8 pI.aima. dA nasa਼A jiveM challadI dunAlI
An 8 PM intoxication, firing like a [Dunali: a traditional double-barrel shotgun]
ਗੱਲ ਸਿੱਧੀ ਨਾ ਫ਼ਜ਼ੂਲ ਜੀਏ
galla siddhI nA pha਼ja਼Ula jIe
Your talk is direct, never meaningless or vain
ਹਾਏ ਨੀ ਬੋਤਲ ਅਸੂਲ ਦੀਏ
hAe nI botala asUla dIe
Oh, you're like a bottle of steadfast principles
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, you have no rival or equal
ਹਾਏ ਨੀ ਓਲਡ ਸਕੂਲ ਜੀਏ
hAe nI olaDa sakUla jIe
Oh, you classic [Old School: referring to timeless beauty or traditional charm] girl
ਹਾਏ ਨੀ ਬੋਤਲ ਅਸੂਲ ਦੀਏ
hAe nI botala asUla dIe
Oh, you're like a bottle of steadfast principles
ਹਾਏ ਨੀ ਬੋਤਲ ਅਸੂਲ ਦੀਏ
hAe nI botala asUla dIe
Oh, you're like a bottle of steadfast principles
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, you have no rival or equal
ਹਾਏ ਨੀ ਓਲਡ ਸਕੂਲ ਜੀਏ
hAe nI olaDa sakUla jIe
Oh, you classic [Old School] girl
ਜਿਵੇਂ ਨਸ਼ਾ ਵਾਂਗੂੰ ਫੜ ਲਵੇਂ ਸਿਰ ਗੋਰੀਏ
jiveM nasa਼A vAMgUM pha.Da laveM sira gorIe
Like an intoxicant, you seize my senses, [Goriye: fair-skinned beautiful woman]
ਹੋਸ਼ ਕਿੱਥੇ ਰਹਿੰਦੀ ਸਾਨੂੰ ਫਿਰ ਗੋਰੀਏ
hosa਼ kitthe rahiMdI sAnUM phira gorIe
How can I remain conscious after that, [Goriye: fair-skinned beautiful woman]
ਬਲੈਂਡਡ ਸਕੌਚ ਵਾਂਗੂੰ ਰੰਗ ਤੇਰਾ ਬ੍ਰਾਊਨ
balaiMDaDa sakaucha vAMgUM raMga terA brAUna
Your complexion is brown like a fine blended scotch
ਹੈਨਸੀ ਦੇ ਵਾਂਗੂੰ ਨੀ ਤੂੰ ਘੁੰਮੇ ਸਾਰੇ ਟਾਊਨ
hainasI de vAMgUM nI tUM ghuMme sAre TAUna
Like Hennessy, you are the talk of the whole town
ਮਾਰ ਟਕੀਲਾ ਜਿਹੜਾ ਟਿੱਕ ਕੇ ਨੀ ਬਹਿੰਦਾ
mAra TakIlA jiha.DA Tikka ke nI bahiMdA
The one who drinks Tequila can never sit still
ਹੁਸਨ ਐ ਤੇਰਾ ਡੈਲਮੋਰ ਵਾਂਗੂੰ ਮਹਿੰਗਾ
husana ai terA Dailamora vAMgUM mahiMgA
Your beauty is as exquisite and expensive as Dalmore
ਲਾਲ ਗੱਲ੍ਹਾਂ ਤੋਂ ਭੁਲੇਖਾ ਰੈੱਡ ਵਾਈਨ ਦਾ ਪੈਂਦਾ
lAla gallhAM toM bhulekhA raiDDa vAIna dA paiMdA
Your rosy cheeks give the illusion of fine red wine
ਹਰ ਕੋਈ ਸਿਰੌਕ ਤੇਰੀ ਫ਼ਿਗਰ ਨੂੰ ਕਹਿੰਦਾ
hara koI sirauka terI pha਼igara nUM kahiMdA
Everyone describes your figure as smooth as Ciroc
ਦੇਸੀ ਠਰ੍ਹੇ ਵਾਂਗੂੰ ਝੂਲ ਦੀਏ
desI Tharhe vAMgUM jhUla dIe
You sway like [Desi Tharra: potent traditional country liquor]
ਹਾਏ ਨੀ ਕਾਂਚੀ ਵਾਂਗੂੰ ਝੂਲ ਦੀਏ
hAe nI kAMchI vAMgUM jhUla dIe
Oh, you sway like a glass-crafted beauty
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, you have no rival or equal
ਹਾਏ ਨੀ ਓਲਡ ਸਕੂਲ ਜੀਏ
hAe nI olaDa sakUla jIe
Oh, you classic [Old School] girl
ਹਾਏ ਨੀ ਬੋਤਲ ਅਸੂਲ ਦੀਏ
hAe nI botala asUla dIe
Oh, you're like a bottle of steadfast principles
ਹਾਏ ਨੀ ਬੋਤਲ ਅਸੂਲ ਦੀਏ
hAe nI botala asUla dIe
Oh, you're like a bottle of steadfast principles
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, you have no rival or equal
ਹਾਏ ਨੀ ਓਲਡ ਸਕੂਲ ਜੀਏ
hAe nI olaDa sakUla jIe
Oh, you classic [Old School] girl
ਸੋਹਣੀਏ ਸਫ਼ਾਇਰ ਲੱਗੇ ਬੰਬੇ ਦੀ ਬਲਿਊ
sohaNIe sapha਼Aira lagge baMbe dI baliU
Beautiful, you look like Bombay Sapphire blue
ਵੇਖ ਕੇ ਬਕਾਰਡੀ ਵਾਂਗੂੰ ਕੱਢ ਲਵੇਂ ਰੂਹ
vekha ke bakAraDI vAMgUM kaDDha laveM rUha
Just like Bacardi, you draw the very soul out of one
ਸ਼ੈਂਪੇਨ ਵਾਂਗੂੰ ਸੌਂ ਤੇਰੀਆਂ ਅਦਾਵਾਂ
sa਼aiMpena vAMgUM sauM terIAM adAvAM
I swear your charms are sparkling like Champagne
ਵਾਈਟ ਵਾਈਨ ਵਾਂਗੂੰ ਬਿੱਲੋ ਗੋਰੀਆਂ ਨੇ ਬਾਹਾਂ
vAITa vAIna vAMgUM billo gorIAM ne bAhAM
Your arms are fair like white wine, [Billo: a term of endearment for a girl, often implying light eyes]
ਬਣ ਕੇ ਕਾਮੀਨੋ ਅੱਗੇ ਆਈ ਜਾਨੀ ਐ
baNa ke kAmIno agge AI jAnI ai
You keep coming forward like a shot of Camino
ਨੀ ਡੈਲਮੋਰ ਵਾਂਗੂੰ ਤਰਸਾਈ ਜਾਨੀ ਐ
nI Dailamora vAMgUM tarasAI jAnI ai
Like Dalmore, you keep me longing and thirsty
ਵਾਂਗ ਜੈਗਰਮਾਸਟਰ ਮਸਤੀ ਚੜ੍ਹਾਈ ਜਾਨੀ ਐ
vAMga jaigaramAsaTara masatI cha.DhAI jAnI ai
Like Jägermeister, you keep the intoxication rising
ਨੀਟ ਗੁਰੂ ਨੂੰ ਤੂੰ ਨੈਣਾਂ ਚੋਂ ਪਿਲਾਈ ਜਾਨੀ ਐ
nITa gurU nUM tUM naiNAM choM pilAI jAnI ai
You keep serving it "neat" to Guru from your eyes
ਬਿੱਲੋ ਸਭ ਨੂੰ ਕਬੂਲ ਜੀਏ
billo sabha nUM kabUla jIe
[Billo: term for a beautiful girl], you are accepted by everyone
ਹਾਏ ਨੀ ਗਿੱਲ ਨੂੰ ਕਬੂਲ ਜੀਏ
hAe nI gilla nUM kabUla jIe
Oh, you are accepted by [Gill: a self-reference to the lyricist Gurjit Gill]
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, you have no rival or equal
ਹਾਏ ਨੀ ਓਲਡ ਸਕੂਲ ਜੀਏ
hAe nI olaDa sakUla jIe
Oh, you classic [Old School] girl
ਹਾਏ ਨੀ ਬੋਤਲ ਅਸੂਲ ਦੀਏ
hAe nI botala asUla dIe
Oh, you're like a bottle of steadfast principles
ਹਾਏ ਨੀ ਬੋਤਲ ਅਸੂਲ ਦੀਏ
hAe nI botala asUla dIe
Oh, you're like a bottle of steadfast principles
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, you have no rival or equal
ਹਾਏ ਨੀ ਓਲਡ ਸਕੂਲ ਜੀਏ
hAe nI olaDa sakUla jIe
Oh, you classic [Old School] girl