No News

by Guru Randhawaft Nanaki Singh, Sanjoy

ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries, `[Kudi: girl/maiden]`
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਕਦੇ ਕੋਲ ਬੁਲਾਵੇ
kade kola bulAve
Sometimes she calls me near,
ਮੈਨੂੰ ਸੀਨੇ ਲਾਵੇ
mainUM sIne lAve
To hold me close to her heart,
ਕਦੇ ਕੋਲ ਬੁਲਾਵੇ ਸੀਨੇ ਲਾਵੇ
kade kola bulAve sIne lAve
Sometimes she calls me near to hold me close,
ਕਰਦਾ ਸੀ ਵੇਟ ਕੁੜੀ ਦਾ
karadA sI veTa ku.DI dA
I was waiting for this `[Kudi: girl/maiden]`.
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਓ ਲਓ ਜੀ
o lao jI
Oh, here we go!
ਓ ਲਓ ਜੀ
o lao jI
Oh, here we go!
ਚਮਕੀਲੇ ਦਾ ਇਗਜ਼ੈਂਪਲ ਲੱਕ ਪਤਲਾ ਪੱਟਾਂ ਤੋਂ ਭਾਰੀ
chamakIle dA igaja਼aiMpala lakka patalA paTTAM toM bhArI
Like Chamkila's lyrics—a slim waist but heavy thighs, `[Amar Singh Chamkila: legendary Punjabi folk singer known for earthy, bold lyrics]`
ਹੁਣ ਮੋਟੀ ਦਾ ਵਿਆਹ ਹੋ ਗਿਆ ਤੂੰ ਰਹਿ ਗਈ ਕੁਆਰੀ
huNa moTI dA viAha ho giA tUM rahi gaI kuArI
Now the chubby one got married while you remained single!
ਡਾਇਟਿੰਗ ਕਰਕੇ ਹੋ ਗਈ ਮਾੜੀ ਕਦੋਂ ਅੜਗੀ ਤੇਰੀ ਗਰਾਰੀ
DAiTiMga karake ho gaI mA.DI kadoM a.DagI terI garArI
You’ve grown so thin from dieting; when did you get so `[Garari Adh Gai: stubbornly fixated]` on this?
ਓ ਛੱਡ ਦੇ ਫ਼ਿਕਰਾਂ ਆਜਾ ਕੁੜੀਏ ਕਮ ਆਨ ਲੈਟਸ ਪਾਰਟੀ
o ChaDDa de pha਼ikarAM AjA ku.DIe kama Ana laiTasa pAraTI
Oh, leave your worries and come along, `[Kudiye: Ni/Nee: a gender-specific vocative used to address a woman directly]`, come on let's party!
ਗੋਰੀ ਹਿੱਕ ਤੇ ਕਾਲਾ ਕਾਲਾ ਟੈਟੂ ਲੇਡੀ ਗਾਗਾ ਵਾਲਾ
gorI hikka te kAlA kAlA TaiTU leDI gAgA vAlA
On her fair chest lies a black tattoo, just like Lady Gaga's,
ਉਹਦੀ ਫਿੱਟ ਡਰੈੱਸਾਂ
uhadI phiTTa DaraissAM
In those form-fitting dresses,
ਉਹ ਮਾਰੇ ਪੂਰੀਆਂ ਕੈਸ਼ਾਂ
uha mAre pUrIAM kaisa਼AM
She’s living life to the fullest,
ਫਿੱਟ ਡਰੈੱਸਾਂ ਪੂਰੀਆਂ ਕੈਸ਼ਾਂ
phiTTa DaraissAM pUrIAM kaisa਼AM
Fitted dresses, living large,
ਫ਼ੈਸ਼ਨ ਅਪ ਟੂ ਡੇਟ ਕੁੜੀ ਦਾ
pha਼aisa਼na apa TU DeTa ku.DI dA
The fashion of this `[Kudi: girl/maiden]` is always up to date.
ਲੱਕ ਇਜ਼ 28 ਐਂਡ 47 ਵੇਟ
lakka ija਼ 28 aiMDa 47 veTa
Her waist is twenty-eight and forty-seven is her weight,
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਕੁੜੀ ਦਾ ਚਿੱਟਾ ਆਈਫ਼ੋਨ ਲਾ ਕੇ ਐਲ ਏ ਵਾਲੀ ਟੋਨ
ku.DI dA chiTTA AIpha਼ona lA ke aila e vAlI Tona
She has a white iPhone and speaks with an LA accent,
ਕੁੜੀ ਦਾ ਚਿੱਟਾ ਆਈਫ਼ੋਨ ਸੁਣਾ ਕੇ ਐਲ ਏ ਵਾਲੀ ਟੋਨ
ku.DI dA chiTTA AIpha਼ona suNA ke aila e vAlI Tona
The `[Kudi: girl/maiden]` has a white iPhone and flaunts that LA tone,
ਮੈਨੂੰ ਕਰੇ ਟਿੱਚਰਾਂ
mainUM kare TichcharAM
She teases me playfully,
ਕਦੀ ਹੋਵੇ ਕਿੱਧਰਾਂ
kadI hove kiddharAM
Disappearing here and there,
ਮੈਨੂੰ ਕਰੇ ਟਿੱਚਰਾਂ ਹੋਵੇ ਕਿੱਧਰਾਂ
mainUM kare TichcharAM hove kiddharAM
She teases me and wanders off,
ਨਖਰਾ ਹਾਈ ਰੇਟ ਕੁੜੀ ਦਾ
nakharA hAI reTa ku.DI dA
The diva-antics of this `[Kudi: girl/maiden]` are high-end.
ਲੱਕ 28 ਕੁੜੀ ਦਾ 47
lakka 28 ku.DI dA 47
A twenty-eight waist and forty-seven...
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਕੁੜੀ ਬਣ ਗਈ ਬਿਊਟੀ ਕੁਈਨ ਲਾ ਲਾ ਬਾਡੀ ਬਟਰ ਕ੍ਰੀਮ
ku.DI baNa gaI biUTI kuIna lA lA bADI baTara krIma
She’s become a beauty queen, applying all that body butter cream,
ਕੁੜੀ ਬਣ ਗਈ ਬਿਊਟੀ ਕੁਈਨ ਲਾ ਲਾ ਬਾਡੀ ਬਟਰ ਕ੍ਰੀਮ
ku.DI baNa gaI biUTI kuIna lA lA bADI baTara krIma
The `[Kudi: girl/maiden]` became a beauty queen, applying that body butter cream,
ਥੋੜ੍ਹਾ ਮਿਲਕੀ ਮਿਲਕੀ
tho.DhA milakI milakI
A little milky-white,
ਹਾਏ ਸਿਲਕੀ ਸਿਲਕੀ
hAe silakI silakI
Oh, so silky-smooth,
ਥੋੜ੍ਹਾ ਮਿਲਕੀ ਮਿਲਕੀ ਸਿਲਕੀ ਸਿਲਕੀ
tho.DhA milakI milakI silakI silakI
A little milky and so silky,
ਹੋ ਗਿਆ ਰੰਗ ਗ੍ਰੇਟ ਕੁੜੀ ਦਾ
ho giA raMga greTa ku.DI dA
The complexion of this `[Kudi: girl/maiden]` has become great.
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.
ਲੱਕ 28 ਕੁੜੀ ਦਾ 47 ਵੇਟ ਕੁੜੀ ਦਾ
lakka 28 ku.DI dA 47 veTa ku.DI dA
A twenty-eight waist and forty-seven weight she carries.

Share

More by Guru Randhawa

View all songs →