Outfit

by Guru Randhawa

ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden [Mutiyare: a young woman of marriageable age]
ਮੁੰਡਿਆਂ ਨੂੰ ਸੂਲੀ ਚਾੜ੍ਹੇ
muMDiAM nUM sUlI chA.Dhe
Is sending the boys to the gallows of love
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਕੋਈ ਅੱਜ ਕਰਾਊ ਕਾਰੇ
koI ajja karAU kAre
It’s bound to cause some historic trouble today [Kaare: monumental events/trouble]
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਮੁੰਡਿਆਂ ਨੂੰ ਸੂਲੀ ਚਾੜ੍ਹੇ
muMDiAM nUM sUlI chA.Dhe
Is sending the boys to the gallows of love
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਅੱਜ ਕਰਾਊ ਕਾਰੇ
ajja karAU kAre
It will cause a scene today
ਤੇਰੀ ਮੁਟਿਆਰੇ
terI muTiAre
Oh, young maiden
ਮੁੰਡਿਆਂ ਨੂੰ ਸੂਲੀ ਚਾੜ੍ਹੇ
muMDiAM nUM sUlI chA.Dhe
Is sending the boys to the gallows of love
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਪੈ ਗਿਆ ਏ ਸ਼ੋਰ ਤੇਰੀ ਵੀਣੀ ਵਾਲੀ ਵੰਗ ਦਾ
pai giA e sa਼ora terI vINI vAlI vaMga dA
The clamor of the bangle on your wrist has spread far and wide
ਨੀ ਬੁੱਲ੍ਹੀਆਂ ਤੇ ਸੰਗਦਾ ਨੀ ਦਿਲ ਮੇਰਾ ਮੰਗਦਾ
nI bullhIAM te saMgadA nI dila merA maMgadA
With shyness on your lips [Ni: gender-specific vocative for a woman], my heart keeps asking for you
ਪੈ ਗਿਆ ਏ ਸ਼ੋਰ ਤੇਰੀ ਵੀਣੀ ਵਾਲੀ ਵੰਗ ਦਾ
pai giA e sa਼ora terI vINI vAlI vaMga dA
The clamor of the bangle on your wrist has spread far and wide
ਨੀ ਬੁੱਲ੍ਹੀਆਂ ਤੇ ਸੰਗਦਾ ਨੀ ਦਿਲ ਮੇਰਾ ਮੰਗਦਾ
nI bullhIAM te saMgadA nI dila merA maMgadA
With shyness on your lips, my heart keeps asking for you
ਬੁੱਲ੍ਹੀਆਂ ਤੇ ਸੰਗਦਾ ਨੀ ਦਿਲ ਮੇਰਾ ਮੰਗਦਾ
bullhIAM te saMgadA nI dila merA maMgadA
With shyness on your lips, my heart keeps asking for you
ਕਿੰਨਿਆਂ ਨੇ ਦਿਲ ਬਿੱਲੋ ਹਾਰੇ
kiMniAM ne dila billo hAre
So many have lost their hearts to you [Billo: term of endearment for a beautiful girl]
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਕੋਈ ਅੱਜ ਕਰਾਊ ਕਾਰੇ
koI ajja karAU kAre
It’s bound to cause some historic trouble today
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਮੁੰਡਿਆਂ ਨੂੰ ਸੂਲੀ ਚਾੜ੍ਹੇ
muMDiAM nUM sUlI chA.Dhe
Is sending the boys to the gallows of love
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਲੱਗਦਾ ਏ ਮਹਿੰਗਾ ਮਸਕਾਰਾ ਤੇਰਾ ਲੱਖ ਦਾ
laggadA e mahiMgA masakArA terA lakkha dA
Your expensive mascara looks like it’s worth a fortune
ਨੀ ਜਿਹੜਾ ਤੈਨੂੰ ਤੱਕੇ ਹੋਜੇ ਫ਼ੈਨ ਮੋਟੀ ਅੱਖ ਦਾ
nI jiha.DA tainUM takke hoje pha਼aina moTI akkha dA
Whoever gazes at you becomes a devotee of your bold, beautiful eyes

ਜਿਹੜਾ ਤੈਨੂੰ ਤੱਕੇ ਹੋਜੇ ਫ਼ੈਨ ਮੋਟੀ ਅੱਖ ਦਾ
jiha.DA tainUM takke hoje pha਼aina moTI akkha dA
Whoever gazes at you becomes a devotee of your bold, beautiful eyes
ਝੂਠੀਆਂ ਨਾ ਤੂੰ ਮਿੱਤਰਾਂ ਨੂੰ ਲਾਰੇ
jhUThIAM nA tUM mittarAM nUM lAre
Don't keep feeding yours truly [Mitran: this friend/yours truly] these false promises
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਕੋਈ ਅੱਜ ਕਰਾਊ ਕਾਰੇ
koI ajja karAU kAre
It’s bound to cause some historic trouble today
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਮੁੰਡਿਆਂ ਨੂੰ ਸੂਲੀ ਚਾੜ੍ਹੇ
muMDiAM nUM sUlI chA.Dhe
Is sending the boys to the gallows of love
ਅੱਜ ਕਰਾਊ ਕਾਰੇ
ajja karAU kAre
It will cause a scene today
ਤੇਰੀ ਮੁਟਿਆਰੇ
terI muTiAre
Oh, young maiden
ਮੁੰਡਿਆਂ ਨੂੰ ਸੂਲੀ ਚਾੜ੍ਹੇ
muMDiAM nUM sUlI chA.Dhe
Is sending the boys to the gallows of love
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਗੋਰੀ ਆ ਕਲਾਈ ਜਿਵੇਂ ਦੁੱਧ ਤੇ ਮਲਾਈ
gorI A kalAI jiveM duddha te malAI
Your fair wrist is as smooth as cream on milk
ਭੁੱਲ ਜਾਣਗੇ ਨਸੀਬ ਉਹਦੇ ਜਿਹਦੇ ਹੱਥ ਆਈ ਨੀ
bhulla jANage nasIba uhade jihade hattha AI nI
The one who wins your hand will feel his destiny is finally complete

ਗਏ ਥੱਕ ਗਿਣ ਲੱਖ ਦੇ ਹੁਲਾਰੇ
gae thakka giNa lakkha de hulAre
They've grown weary counting the sways of your hips
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਕੋਈ ਅੱਜ ਕਰਾਊ ਕਾਰੇ
koI ajja karAU kAre
It’s bound to cause some historic trouble today
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਮੁੰਡਿਆਂ ਨੂੰ ਸੂਲੀ ਚਾੜ੍ਹੇ
muMDiAM nUM sUlI chA.Dhe
Is sending the boys to the gallows of love
ਕੋਈ ਅੱਜ ਕਰਾਊ ਕਾਰੇ
koI ajja karAU kAre
It’s bound to cause some historic trouble today
ਆਊਟਫ਼ਿੱਟ ਤੇਰੀ ਮੁਟਿਆਰੇ
AUTapha਼iTTa terI muTiAre
This outfit of yours, oh young maiden
ਮੁੰਡਿਆਂ ਨੂੰ ਸੂਲੀ ਚਾੜ੍ਹੇ
muMDiAM nUM sUlI chA.Dhe
Is sending the boys to the gallows of love

Share

More by Guru Randhawa

View all songs →