Outfit (From "Ujda Chaman")
ਅੱਖਾਂ 'ਚ ਪਾਇਆ ਮਸਕਾਰਾ ਇੱਕ ਲੱਖ ਦਾ
akkhAM 'cha pAiA masakArA ikka lakkha dA
The mascara in your eyes is worth a hundred thousand
ਜਿਹੜਾ ਤੈਨੂੰ ਤੱਕੇ ਹੋਜੇ ਫੈਨ ਮੋਟੀ ਅੱਖ ਦਾ
jiha.DA tainUM takke hoje phaina moTI akkha dA
Whoever looks at you becomes a fan of those bold, wide eyes

ਚੋਰੀ ਚੋਰੀ ਅੱਖੀਆਂ ਮਾਰੇ ਆਊਟਫਿੱਟ ਤੇਰੀ ਮੁਟਿਆਰੇ
chorI chorI akkhIAM mAre AUTaphiTTa terI muTiAre
You cast secret glances, oh [Mutiyare: a young, beautiful woman of marriageable age] in your stunning outfit
ਮੁੰਡਿਆਂ ਨੂੰ ਸੂਲੀ ਚਾੜ੍ਹੇ ਆਊਟਫਿੱਟ ਤੇਰੀ ਮੁਟਿਆਰੇ
muMDiAM nUM sUlI chA.Dhe AUTaphiTTa terI muTiAre
Your outfit is sending the boys to the gallows [Metaphor for being helplessly smitten], oh [Mutiyare: young maiden]
ਦਿਨ ਮੇਂ ਦਿਖਾ ਦੇ ਤਾਰੇ ਆਊਟਫਿੱਟ ਤੇਰੀ ਮੁਟਿਆਰੇ
dina meM dikhA de tAre AUTaphiTTa terI muTiAre
Your outfit makes them see stars in the middle of the day, oh [Mutiyare: young maiden]
ਮੁੰਡਿਆਂ ਨੂੰ ਸੂਲੀ ਚਾੜ੍ਹੇ ਆਊਟਫਿੱਟ ਤੇਰੀ ਮੁਟਿਆਰੇ
muMDiAM nUM sUlI chA.Dhe AUTaphiTTa terI muTiAre
Your outfit is sending the boys to the gallows, oh [Mutiyare: young maiden]
ਓ ਤੇਰੀ ਬਿਊਟੀ ਦੇ ਦੀਵਾਨੇ ਮੁੰਡੇ ਮੇਰੇ ਟਾਊਨ ਦੇ
o terI biUTI de dIvAne muMDe mere TAUna de
Oh, the boys of my town are crazy for your beauty
ਟਾਊਨ ਦੇ, ਟਾਊਨ ਦੇ
TAUna de, TAUna de
Of the town, of the town
ਓ ਤੇਰੀ ਬਿਊਟੀ ਦੇ ਦੀਵਾਨੇ ਮੁੰਡੇ ਮੇਰੇ ਟਾਊਨ ਦੇ
o terI biUTI de dIvAne muMDe mere TAUna de
Oh, the boys of my town are crazy for your beauty
ਹੋ ਗਏ ਦੀਵਾਨੇ ਮੁੰਡੇ ਮੇਰੇ ਟਾਊਨ ਦੇ
ho gae dIvAne muMDe mere TAUna de
The boys of my town have truly lost their minds for you
ਰੱਬ ਜਾਣੇ ਕਰਦੇ ਲੱਕ ਦੇ ਹੁਲਾਰੇ ਆਊਟਫਿੱਟ ਤੇਰੀ ਮੁਟਿਆਰੇ
rabba jANe karade lakka de hulAre AUTaphiTTa terI muTiAre
God knows what those sways of your waist will do, oh [Mutiyare: young maiden] in your outfit
ਕੋਈ ਅੱਜ ਕਰਾਊ ਕਾਰੇ ਆਊਟਫਿੱਟ ਤੇਰੀ ਮੁਟਿਆਰੇ
koI ajja karAU kAre AUTaphiTTa terI muTiAre
Your outfit will cause a [Vaka: monumental incident/clash] today, oh [Mutiyare: young maiden]
ਮੁੰਡਿਆਂ ਨੂੰ ਸੂਲੀ ਚਾੜ੍ਹੇ ਆਊਟਫਿੱਟ ਤੇਰੀ ਮੁਟਿਆਰੇ
muMDiAM nUM sUlI chA.Dhe AUTaphiTTa terI muTiAre
Your outfit is sending the boys to the gallows, oh [Mutiyare: young maiden]
ਦਿਨ ਮੇਂ ਦਿਖਾ ਦੇ ਤਾਰੇ ਆਊਟਫਿੱਟ ਤੇਰੀ ਮੁਟਿਆਰੇ
dina meM dikhA de tAre AUTaphiTTa terI muTiAre
Your outfit makes them see stars in the middle of the day, oh [Mutiyare: young maiden]
ਮੁੰਡਿਆਂ ਨੂੰ ਸੂਲੀ ਚਾੜ੍ਹੇ ਆਊਟਫਿੱਟ ਤੇਰੀ ਮੁਟਿਆਰੇ
muMDiAM nUM sUlI chA.Dhe AUTaphiTTa terI muTiAre
Your outfit is sending the boys to the gallows, oh [Mutiyare: young maiden]
ਗੁੱਛੀ ਤੇ ਪਰਾਡਾ ਵਾਲੇ ਹੋ ਗਏ ਤੇਰੇ ਫੈਨ ਨੀ
guchChI te parADA vAle ho gae tere phaina nI
Even the lovers of Gucci and Prada have become your fans [Ni: a gender-specific vocative used to address a woman directly]
ਤੈਨੂੰ ਆਪਣੀ ਬਣਾਉਣਾ ਤੈਨੂੰ ਬ੍ਰੈਂਡ ਸਾਰੇ ਕਹਿਣ ਨੀ
tainUM ApaNI baNAuNA tainUM braiMDa sAre kahiNa nI
Every luxury brand wants to claim you as their own [Ni: vocative for a woman]
ਗੁੱਛੀ ਤੇ ਪਰਾਡਾ ਵਾਲੇ ਹੋ ਗਏ ਤੇਰੇ ਫੈਨ ਨੀ
guchChI te parADA vAle ho gae tere phaina nI
Even the lovers of Gucci and Prada have become your fans [Ni: vocative for a woman]
ਤੈਨੂੰ ਆਪਣੀ ਬਣਾਉਣਾ ਤੈਨੂੰ ਬ੍ਰੈਂਡ ਸਾਰੇ ਕਹਿਣ ਨੀ
tainUM ApaNI baNAuNA tainUM braiMDa sAre kahiNa nI
Every luxury brand wants to claim you as their own [Ni: vocative for a woman]
ਦੱਬ ਦੱਬ ਲਾਈਨਾਂ ਮਾਰੇ ਆਊਟਫਿੱਟ ਤੇਰੀ ਮੁਟਿਆਰੇ
dabba dabba lAInAM mAre AUTaphiTTa terI muTiAre
They are all lining up for you, oh [Mutiyare: young maiden] in your outfit