Pagal
by Guru Randhawaft Babbu Maan, Sanjoy
ਮੈਨੂੰ ਮੇਰੀ ਹੋਸ਼ ਰਹੀ ਨਾ
mainUM merI hosa਼ rahI nA
I have lost all sense of myself
ਤੂੰ ਜਦੋਂ ਮੇਰੀ ਜ਼ਿੰਦਗੀ 'ਚ ਆਈ
tUM jadoM merI ja਼iMdagI 'cha AI
Ever since you walked into my life
ਸੱਤਰੰਗੀ ਪੀਂਘ ਦੇ ਵਾਂਗੂੰ
sattaraMgI pIMgha de vAMgUM
Just like a seven-colored rainbow
ਜ਼ਿੰਦਗੀ 'ਚ ਰੰਗ ਲੈ ਆਈ
ja਼iMdagI 'cha raMga lai AI
You brought colors into my world
ਮੈਨੂੰ ਮੇਰੀ ਹੋਸ਼ ਰਹੀ ਨਾ
mainUM merI hosa਼ rahI nA
I have lost all sense of myself
ਤੂੰ ਜਦੋਂ ਮੇਰੀ ਜ਼ਿੰਦਗੀ 'ਚ ਆਈ
tUM jadoM merI ja਼iMdagI 'cha AI
Ever since you walked into my life
ਸੱਤਰੰਗੀ ਪੀਂਘ ਦੇ ਵਾਂਗੂੰ
sattaraMgI pIMgha de vAMgUM
Just like a seven-colored rainbow
ਜ਼ਿੰਦਗੀ 'ਚ ਰੰਗ ਲੈ ਆਈ
ja਼iMdagI 'cha raMga lai AI
You brought colors into my world
ਪਾਗਲ ਤੇਰਾ ਨਾਂ ਕਰਦਾ ਏ
pAgala terA nAM karadA e
This heart of mine goes mad for your name
ਧੁੱਪਾਂ ਵਿਚ ਛਾਂ ਕਰਦਾ ਏ
dhuppAM vicha ChAM karadA e
It becomes a cooling shade in the scorching sun
ਹਰ ਪਲ ਅਰਜ਼ਾਂ ਕਰਦਾ ਏ
hara pala araja਼AM karadA e
Every single moment it makes a plea
ਦਿਲ ਇਹ ਮੇਰਾ
dila iha merA
This heart of mine
ਪਾਗਲ ਤੇਰਾ ਨਾਂ ਕਰਦਾ ਏ
pAgala terA nAM karadA e
This heart of mine goes mad for your name
ਧੁੱਪਾਂ ਵਿਚ ਛਾਂ ਕਰਦਾ ਏ
dhuppAM vicha ChAM karadA e
It becomes a cooling shade in the scorching sun
ਹਰ ਪਲ ਅਰਜ਼ਾਂ ਕਰਦਾ ਏ
hara pala araja਼AM karadA e
Every single moment it makes a plea
ਦਿਲ ਇਹ ਮੇਰਾ
dila iha merA
This heart of mine
ਹਾੜਾ ਤੂੰ ਛੱਡ ਦੇ ਅੜੀਆਂ
hA.DA tUM ChaDDa de a.DIAM
I beg of you, please give up your [Arriya: stubbornness/teasing refusals]
ਦਿਲ ਵਿਚ ਨੇ ਰੀਝਾਂ ਬੜੀਆਂ
dila vicha ne rIjhAM ba.DIAM
Within my heart, there are so many deep-seated desires
ਤੱਕ ਤੱਕ ਤੱਕ ਦਿਲ ਪਿਆ ਕਰਦਾ
takka takka takka dila piA karadA
Gazing, gazing, gazing at you, my heart feels
ਸਾਉਣੀ ਜਦ ਲੱਗਦੀਆਂ ਝੜੀਆਂ
sAuNI jada laggadIAM jha.DIAM
Like the continuous downpour of the [Sauni: the monsoon season in the month of Bhadon]
ਮਖ਼ਮਲੀ ਬਦਨ ਹੈ ਜਾਂ
makha਼malI badana hai jAM
Is this a body made of velvet, or
ਅਰਕ ਗੁਲਾਬ ਦਾ
araka gulAba dA
The purest essence of a rose?
ਪੂਰਾ ਜਹਾਨ ਹੋਇਆ
pUrA jahAna hoiA
The entire world has fallen
ਆਸ਼ਿਕ ਸ਼ਬਾਬ ਦਾ
Asa਼ika sa਼bAba dA
In love with this youthful radiance
ਮਖ਼ਮਲੀ ਬਦਨ ਹੈ ਜਾਂ
makha਼malI badana hai jAM
Is this a body made of velvet, or
ਅਰਕ ਗੁਲਾਬ ਦਾ
araka gulAba dA
The purest essence of a rose?
ਪੂਰਾ ਜਹਾਨ ਹੋਇਆ
pUrA jahAna hoiA
The entire world has fallen
ਆਸ਼ਿਕ ਸ਼ਬਾਬ ਦਾ
Asa਼ika sa਼bAba dA
In love with this youthful radiance
ਆ ਕੇ ਤੂੰ ਫਿਰ ਨਾ ਜਾਈਂ
A ke tUM phira nA jAIM
Now that you've come, never leave me
ਲਾਈਏ ਤਾਂ ਤੋੜ ਨਿਭਾਈਂ
lAIe tAM to.Da nibhAIM
If we start this love, let's fulfill it till the very end
ਤੂੰ ਤੇ ਮੈਂ ਹੋਈਏ ਬੱਸ ਫਿਰ
tUM te maiM hoIe bassa phira
May it just be you and me, and then
ਰੁਕ ਜੇ ਸਮਾਂ
ruka je samAM
May time itself stand still
ਪਾਗਲ ਤੇਰਾ ਨਾਂ ਕਰਦਾ ਏ
pAgala terA nAM karadA e
This heart of mine goes mad for your name
ਧੁੱਪਾਂ ਵਿਚ ਛਾਂ ਕਰਦਾ ਏ
dhuppAM vicha ChAM karadA e
It becomes a cooling shade in the scorching sun
ਹਰ ਪਲ ਅਰਜ਼ਾਂ ਕਰਦਾ ਏ
hara pala araja਼AM karadA e
Every single moment it makes a plea
ਦਿਲ ਇਹ ਮੇਰਾ
dila iha merA
This heart of mine
ਪਾਗਲ ਤੇਰਾ ਨਾਂ ਕਰਦਾ ਏ
pAgala terA nAM karadA e
This heart of mine goes mad for your name
ਧੁੱਪਾਂ ਵਿਚ ਛਾਂ ਕਰਦਾ ਏ
dhuppAM vicha ChAM karadA e
It becomes a cooling shade in the scorching sun
ਹਰ ਪਲ ਅਰਜ਼ਾਂ ਕਰਦਾ ਏ
hara pala araja਼AM karadA e
Every single moment it makes a plea
ਦਿਲ ਇਹ ਮੇਰਾ
dila iha merA
This heart of mine
ਤੈਨੂੰ ਰੱਬ ਨੇ ਬਣਾਇਆ ਪੂਰੀ
tainUM rabba ne baNAiA pUrI
The Lord created you perfectly
ਲਾ ਕੇ ਹੀ ਰੀਝ ਨੀ
lA ke hI rIjha nI
Crafting you with great passion [Ni/Nee: a gender-specific vocative used to address a woman directly]
ਕਿੰਨਿਆਂ ਦੀ ਬਣ ਗਈ ਦੀਵਾਲੀ
kiMniAM dI baNa gaI dIvAlI
For many, you've become the celebration of [Diwali: the festival of lights]
ਕਿੰਨਿਆਂ ਦੀ ਈਦ ਨੀ
kiMniAM dI Ida nI
For many, you are the joy of [Eid: the holy festival of celebration]
ਰਾਤਾਂ ਨੂੰ ਜਾਗਦਾ ਰਹਿੰਦਾ
rAtAM nUM jAgadA rahiMdA
I stay awake through the nights
ਤੇਰਾ ਹਾਏ ਨਾਂ ਪਿਆ ਲੈਂਦਾ
terA hAe nAM piA laiMdA
Sighing and chanting your name
ਜੇ ਤੂੰ ਮੇਰੀ ਨਾ ਹੋਈ
je tUM merI nA hoI
If you do not become mine
ਹੋਜੂ ਫ਼ਨਾ
hojU pha਼nA
I will be utterly destroyed
ਪਾਗਲ ਤੇਰਾ ਨਾਂ ਕਰਦਾ ਏ
pAgala terA nAM karadA e
This heart of mine goes mad for your name
ਧੁੱਪਾਂ ਵਿਚ ਛਾਂ ਕਰਦਾ ਏ
dhuppAM vicha ChAM karadA e
It becomes a cooling shade in the scorching sun
ਹਰ ਪਲ ਅਰਜ਼ਾਂ ਕਰਦਾ ਏ
hara pala araja਼AM karadA e
Every single moment it makes a plea
ਦਿਲ ਇਹ ਮੇਰਾ
dila iha merA
This heart of mine
ਪਾਗਲ ਤੇਰਾ ਨਾਂ ਕਰਦਾ ਏ
pAgala terA nAM karadA e
This heart of mine goes mad for your name
ਧੁੱਪਾਂ ਵਿਚ ਛਾਂ ਕਰਦਾ ਏ
dhuppAM vicha ChAM karadA e
It becomes a cooling shade in the scorching sun
ਹਰ ਪਲ ਅਰਜ਼ਾਂ ਕਰਦਾ ਏ
hara pala araja਼AM karadA e
Every single moment it makes a plea
ਦਿਲ ਇਹ ਮੇਰਾ
dila iha merA
This heart of mine