Patola

by Guru Randhawaft Preet Hundal, Bohemia

ਜੱਟੀ ਦੀ ਜਵਾਨੀ ਤੇਰਾ
jaTTI dI javAnI terA
The youth of this [Jattiye: Female of the Jatt community] and your
ਗੋਰਾ ਗੋਰਾ ਰੰਗ ਨੀ
gorA gorA raMga nI
Fair, radiant complexion [Ni/Nee: a gender-specific vocative used to address a woman directly]
ਗੋਰਾ ਗੋਰਾ ਰੰਗ ਕਰੇ
gorA gorA raMga kare
This fair, radiant complexion of yours
ਮਿੱਤਰਾਂ ਨੂੰ ਤੰਗ ਨੀ
mittarAM nUM taMga nI
Is teasing [Mitran: yours truly/this friend] relentlessly
ਗੋਰੀ ਵੀਣੀ ਵਿੱਚ ਨੀ ਗੋਰੀ ਵੀਣੀ ਵਿੱਚ ਨੀ
gorI vINI vichcha nI gorI vINI vichcha nI
On that fair wrist, oh on that fair wrist
ਗੋਰੀ ਵੀਣੀ ਵਿੱਚ ਕਾਲੀ ਵੰਗ ਛਣਕੇ
gorI vINI vichcha kAlI vaMga ChaNake
On that fair wrist, a black bangle tinkles
ਨੀ ਮਿੱਤਰਾਂ ਦੀ ਜਾਨ ’ਤੇ ਬਣੇ
nI mittarAM dI jAna ’te baNe
It becomes a threat to [Mitran: this friend's] very life
ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ
jadoM nikale hAe nI jadoM nikale
Whenever you step out, oh whenever you step out
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
Whenever you step out dressed as a [Patola: a term for a beautiful, stylish, and elegantly dressed young woman]
ਮਿੱਤਰਾਂ ਦੀ ਜਾਨ ’ਤੇ ਬਣੇ
mittarAM dI jAna ’te baNe
It becomes a threat to [Mitran: this friend's] very life
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
Whenever you step out dressed as a [Patola: a beautiful, stylish woman]
ਮਿੱਤਰਾਂ ਦੀ ਜਾਨ ’ਤੇ ਬਣੇ
mittarAM dI jAna ’te baNe
It becomes a threat to [Mitran: this friend's] very life
ਕਾਲਾ ਸੂਟ ਕਾਲਾ ਤਿਲ
kAlA sUTa kAlA tila
The black suit and the black beauty mark
ਮੁੱਖੜੇ ’ਤੇ ਜੱਚਦਾ
mukkha.De ’te jachchadA
Look so stunning upon your face
ਨਜ਼ਰ ਨਾ ਲੱਗੇ ਤੈਨੂੰ
naja਼ra nA lagge tainUM
To keep the evil eye away from you
ਬਚਾ ਕੇ ਬਿੱਲੋ ਰੱਖਦਾ
bachA ke billo rakkhadA
[Billo: a term of endearment for a beautiful girl] I keep you protected

ਇਸ਼ਾਰੇ ਕਰਦੇ ਇਸ਼ਾਰੇ ਕਰਦੇ
isa਼Are karade isa਼Are karade
They are making signals, they are making signals
ਇਸ਼ਾਰੇ ਕਰਦੇ ਨੇ ਗਾਨੀ ਵਾਲੇ ਮਣਕੇ
isa਼Are karade ne gAnI vAle maNake
The beads of your necklace are making signals
ਮਿੱਤਰਾਂ ਦੀ ਜਾਨ ’ਤੇ ਬਣੇ
mittarAM dI jAna ’te baNe
It becomes a threat to [Mitran: this friend's] very life
ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ
jadoM nikale hAe nI jadoM nikale
Whenever you step out, oh whenever you step out
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
Whenever you step out dressed as a [Patola: a beautiful, stylish woman]
ਮਿੱਤਰਾਂ ਦੀ ਜਾਨ ’ਤੇ ਬਣੇ
mittarAM dI jAna ’te baNe
It becomes a threat to [Mitran: this friend's] very life
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
Whenever you step out dressed as a [Patola: a beautiful, stylish woman]
ਮਿੱਤਰਾਂ ਦੀ ਜਾਨ ’ਤੇ ਬਣੇ
mittarAM dI jAna ’te baNe
It becomes a threat to [Mitran: this friend's] very life
ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ
jiveM agga vichchoM nikaladA ve sa਼olA
Like a blazing fireball emerging from the flames
ਪੈਂਦਾ ਰੌਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ
paiMdA raulA jadoM baNa ke tUM nikale paTolA
A commotion erupts whenever you step out as a [Patola: a beautiful, stylish woman]
ਸੀਨਾ ਖੋਲ੍ਹਾਂ ਲਹੂ ਡੋਲ੍ਹਾਂ
sInA kholhAM lahU DolhAM
I’d bare my chest, I’d spill my blood
ਤੈਨੂੰ ਦਿਲ ਦੀਆਂ ਗੱਲਾਂ ਬੋਲਾਂ
tainUM dila dIAM gallAM bolAM
Just to speak the secrets of my heart to you
ਕਰੇ ਜੀ ਮੇਰਾ ਕਸੂਰ ਹੀ ਮੈਂ ਕੀ ਤੇਰਾ
kare jI merA kasUra hI maiM kI terA
It’s my heart's desire, what fault of mine is it
ਲੱਗੇ ਵੱਜੇ ਜਿਵੇਂ ਤੇਰੇ ’ਤੇ ਅੱਖਾਂ
lagge vajje jiveM tere ’te akkhAM
It feels as though my eyes are perpetually fixed on you
ਮੈਂ ਸਾਰੀ ਰਾਤ ਬੁਣ ਰੱਖਾਂ
maiM sArI rAta buNa rakkhAM
I spend the whole night weaving dreams of us
ਹੁਣ ਕੁੜੀਆਂ ਨੂੰ ਲੱਗਦਾ ਮੈਂ ਆਦਮੀ ਤੇਰਾ
huNa ku.DIAM nUM laggadA maiM AdamI terA
Now all the [Kudi: girls/maidens] think that I am your man
ਸੁਣ ਜਾ ਮੈਂ ਜੋ ਦੱਸਣਾ ਸੀ ਦੱਸਤਾ ਅੱਜ ਵੀ ਤੇਰੇ ’ਤੇ ਅਟਕਾਂ
suNa jA maiM jo dassaNA sI dassatA ajja vI tere ’te aTakAM
Listen to me, what I had to say, I've said; even today I am stuck on you
ਪਰ ਮੈਨੂੰ ਲੱਗਦਾ ਮਿਲਿਆ ਸਾਥ ਨਹੀਂ ਤੇਰਾ
para mainUM laggadA miliA sAtha nahIM terA
But I feel like I never truly gained your companionship
ਕਸ਼ਮੀਰ ਤੋਂ ਲੈ ਕੇ ਪੰਜਾਬ ਵੇ
kasa਼mIra toM lai ke paMjAba ve
From the lands of Kashmir all the way to Punjab
ਤੂੰ ਪੱਟ ਲਏ ਮੁੰਡੇ ਮੁਲਤਾਨ ਦੇ
tUM paTTa lae muMDe mulatAna de
You have charmed and [Puttia: conquered/uprooted] the boys of Multan
ਤੈਨੂੰ ਕਾਲੇ ਸੂਟ ਪਾਉਂਦੇ
tainUM kAle sUTa pAuMde
These black suits you wear so well
ਬਣ ਠਣ ਆਈ ਮਿੱਤਰਾਂ ਦੀ ਜਾਨ ’ਤੇ
baNa ThaNa AI mittarAM dI jAna ’te
Dressed to the nines, you've become a threat to [Mitran: this friend's] life
ਗੂਗਲ ਦੇ ਵਾਂਗੂੰ ਤੇਰੇ
gUgala de vAMgUM tere
Just like a trending search on Google
ਲੱਗਦੀ ਐ ਹਾਈਪ ਨੀ
laggadI ai hAIpa nI
Your hype seems to reach the sky
ਫੇਸਬੁੱਕ ਵਾਂਗੂੰ ਉਹਨੂੰ
phesabukka vAMgUM uhanUM
Just like a popular post on Facebook
ਕਰਦਾ ਮੈਂ ਲਾਈਕ ਨੀ
karadA maiM lAIka nI
I am constantly "liking" you
ਗੂਗਲ ਦੇ ਵਾਂਗੂੰ ਤੇਰੇ
gUgala de vAMgUM tere
Just like a trending search on Google
ਲੱਗਦੀ ਐ ਹਾਈਪ ਨੀ
laggadI ai hAIpa nI
Your hype seems to reach the sky
ਫੇਸਬੁੱਕ ਵਾਂਗੂੰ ਉਹਨੂੰ
phesabukka vAMgUM uhanUM
Just like a popular post on Facebook
ਕਰਦਾ ਮੈਂ ਲਾਈਕ ਨੀ
karadA maiM lAIka nI
I am constantly "liking" you
ਹੋ ਫੋਕਸ ਮੇਰਾ ਨੀ ਫੋਕਸ ਮੇਰਾ
ho phokasa merA nI phokasa merA
My focus, oh my focus
ਫੋਕਸ ਮੇਰਾ ਟੋਪ ਉੱਤੇ ਟੰਗੇ
phokasa merA Topa utte TaMge
My focus is pinned right at the top
ਮਿੱਤਰਾਂ ਦੀ ਜਾਨ ’ਤੇ ਬਣੇ
mittarAM dI jAna ’te baNe
It becomes a threat to [Mitran: this friend's] very life
ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ
jadoM nikale hAe nI jadoM nikale
Whenever you step out, oh whenever you step out
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
Whenever you step out dressed as a [Patola: a beautiful, stylish woman]
ਮਿੱਤਰਾਂ ਦੀ ਜਾਨ ’ਤੇ ਬਣੇ
mittarAM dI jAna ’te baNe
It becomes a threat to [Mitran: this friend's] very life
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
Whenever you step out dressed as a [Patola: a beautiful, stylish woman]
ਮਿੱਤਰਾਂ ਦੀ ਜਾਨ ’ਤੇ ਬਣੇ
mittarAM dI jAna ’te baNe
It becomes a threat to [Mitran: this friend's] very life
ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੌਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ
jiveM agga vichchoM nikaladA ve sa਼olA paiMdA raulA jadoM baNa ke tUM nikale paTolA
Like a fireball from the flames, a commotion erupts whenever you step out as a [Patola: a beautiful woman]

Share

More by Guru Randhawa

View all songs →