Patola (From "Blackmail")
by Guru Randhawaft Preet Hundal
ਚੜ੍ਹਦੀ ਜਵਾਨੀ ਤੇਰਾ ਗੋਰਾ ਗੋਰਾ ਰੰਗ ਨੀ
cha.DhadI javAnI terA gorA gorA raMga nI
In your rising youth, your complexion is so fair and bright [Ni/Nee: a gender-specific vocative used to address a woman directly]
ਗੋਰਾ ਗੋਰਾ ਰੰਗ ਕਰੇ ਮੁੰਡਿਆਂ ਨੂੰ ਤੰਗ ਨੀ
gorA gorA raMga kare muMDiAM nUM taMga nI
This fair, radiant glow of yours keeps the boys in a restless plight
ਗੋਰੇ ਹੱਥਾਂ ਵਿਚ ਨੀ ਗੋਰੇ ਹੱਥਾਂ ਵਿਚ
gore hatthAM vicha nI gore hatthAM vicha
In those fair hands, oh, in those fair hands
ਗੋਰੇ ਹੱਥਾਂ ਵਿਚ ਲਾਲ ਚੂੜਾ ਛਣਕੇ
gore hatthAM vicha lAla chU.DA ChaNake
In those fair hands, the red [Choora: traditional red bridal bangles] clinks and rings
ਮੁੰਡਿਆਂ ਦੀ ਜਾਨ ਤੇ ਬਣੇ
muMDiAM dI jAna te baNe
The lives of the boys are put at stake
ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ
jadoM nikale hAe nI jadoM nikale
When you step out, oh, when you step out
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out dressed like a [Patola: a term for a beautiful, well-dressed, and stylish woman]

ਕਾਲਾ ਸੂਟ ਕਾਲਾ ਤਿਲ ਮੁੱਖੜੇ 'ਤੇ ਜੱਚਦਾ
kAlA sUTa kAlA tila mukkha.De 'te jachchadA
The black suit and the black mole look stunning on your face
ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਬੀਬੀ ਰੱਖਦਾ
naja਼ra nA lagge tainUM bachA ke bIbI rakkhadA
To shield you from the evil eye, God keeps you in His grace
ਇਸ਼ਾਰੇ ਕਰਦੇ ਇਸ਼ਾਰੇ ਕਰਦੇ
isa਼Are karade isa਼Are karade
They keep making signs, they keep making signs
ਇਸ਼ਾਰੇ ਕਰਦੇ ਨੇ ਮੁੰਡੇ ਡਰ ਡਰ ਕੇ
isa਼Are karade ne muMDe Dara Dara ke
The boys keep making signs, trembling with a nervous fear
ਮੁੰਡਿਆਂ ਦੀ ਜਾਨ ਤੇ ਬਣੇ
muMDiAM dI jAna te baNe
The lives of the boys are put at stake
ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ
jadoM nikale hAe nI jadoM nikale
When you step out, oh, when you step out
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out dressed like a [Patola: a term for a beautiful, well-dressed, and stylish woman]
ਮੁੰਡਿਆਂ ਦੀ ਜਾਨ ਤੇ ਬਣੇ
muMDiAM dI jAna te baNe
The lives of the boys are put at stake
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out dressed like a [Patola: a term for a beautiful, well-dressed, and stylish woman]
ਮੁੰਡਿਆਂ ਦੀ ਜਾਨ ਤੇ ਬਣੇ
muMDiAM dI jAna te baNe
The lives of the boys are put at stake
ਅੱਖਾਂ ਹੀ ਅੱਖਾਂ 'ਚ ਪਿਆਰ ਤੇਰੇ ਨਾਲ ਪਾ ਲਿਆ
akkhAM hI akkhAM 'cha piAra tere nAla pA liA
Through just a glance, I’ve fallen in love with you
ਗੱਲਾਂ ਗੱਲਾਂ ਵਿਚ ਤੈਨੂੰ ਆਪਣੀ ਬਣਾ ਲਿਆ
gallAM gallAM vicha tainUM ApaNI baNA liA
Through just sweet talk, I’ve made you mine through and through
ਸੁਪਨੇ ਦੇ ਵਿਚ ਹਾਏ ਮੈਂ ਵਿਆਹ ਕਰਵਾ ਲਿਆ
supane de vicha hAe maiM viAha karavA liA
In my dreams, oh, I’ve already married you
ਹਾਂ ਕਰਵਾ ਲਿਆ ਵਿਆਹ ਕਰਵਾ ਲਿਆ
hAM karavA liA viAha karavA liA
Yes, I've married you, I've already married you

ਤੇਰੇ ਪਿੱਛੇ ਪਿੱਛੇ ਨੀ ਰੋਜ਼ ਪਿੱਛੇ ਪਿੱਛੇ
tere pichChe pichChe nI roja਼ pichChe pichChe
Right behind you, [Ni: vocative for a woman] every day right behind you
ਤੇਰੇ ਪਿੱਛੇ ਪਿੱਛੇ ਆਵਾਂ ਤੇਰੇ ਚੱਲ ਕੇ
tere pichChe pichChe AvAM tere challa ke
I come following you, walking right behind your footsteps