Patola (From "Patola")

by Guru Randhawaft Bohemia

ਨੀ ਤੇਰੀ ਜਵਾਨੀ ਤੇਰਾ ਗੋਰਾ ਗੋਰਾ ਰੰਗ ਨੀ
nI terI javAnI terA gorA gorA raMga nI
[Ni: a gender-specific vocative used to address a woman directly] your youth and your fair, glowing skin
ਗੋਰਾ ਗੋਰਾ ਰੰਗ ਕਰੇ ਮਿੱਤਰਾਂ ਨੂੰ ਤੰਗ ਨੀ
gorA gorA raMga kare mittarAM nUM taMga nI
This fair complexion keeps troubling [Mitran: yours truly/this friend]
ਗੋਰੀ ਵੀਣੀ ਵਿਚ ਨੀ ਗੋਰੀ ਵੀਣੀ ਵਿਚ
gorI vINI vicha nI gorI vINI vicha
On your fair wrist, [Ni] on your fair wrist
ਗੋਰੀ ਵੀਣੀ ਵਿਚ ਕਾਲੀ ਵੰਗ ਛਣਕੇ
gorI vINI vicha kAlI vaMga ChaNake
On your fair wrist, a black bangle jingles
ਨੀ ਮਿੱਤਰਾਂ ਦੀ ਜਾਨ ਤੇ ਬਣੇ
nI mittarAM dI jAna te baNe
It becomes a threat to [Mitran: this friend's] very life
ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ
jadoM nikale hAe nI jadoM nikale
When you step out, oh [Ni] when you step out
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out dressed as a [Patola: a term for a beautiful, stylish, and high-maintenance woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to [Mitran: this friend's] life

ਨੀ ਕਾਲਾ ਸੂਟ ਕਾਲਾ ਤਿਲ ਮੁੱਖੜੇ ਤੇ ਜੱਚਦਾ
nI kAlA sUTa kAlA tila mukkha.De te jachchadA
The black suit and the black beauty mark suit your face so well
ਨੀ ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਬਿੱਲੋ ਰੱਖਦਾ
nI naja਼ra nA lagge tainUM bachA ke billo rakkhadA
[Billo: a term of endearment for a beautiful girl] I keep you protected so no evil eye can touch you

ਇਸ਼ਾਰੇ ਕਰਦੇ ਇਸ਼ਾਰੇ ਕਰਦੇ
isa਼Are karade isa਼Are karade
They are making signals, they are making signals
ਇਸ਼ਾਰੇ ਕਰਦੇ ਗਾਨੀ ਵਾਲੇ ਮਣਕੇ
isa਼Are karade gAnI vAle maNake
The beads of your necklace are making signals
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to [Mitran: this friend's] life
ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ
jadoM nikale hAe nI jadoM nikale
When you step out, oh [Ni] when you step out
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out dressed as a [Patola: a term for a beautiful, stylish, and high-maintenance woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to [Mitran: this friend's] life
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out dressed as a [Patola: a term for a beautiful, stylish, and high-maintenance woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to [Mitran: this friend's] life
ਜਿਵੇਂ ਅੱਗ ਵਿਚੋਂ ਨਿਕਲਦਾ ਹੈ ਸ਼ੋਲਾ
jiveM agga vichoM nikaladA hai sa਼olA
Just like a flame emerging from a fire
ਪੈਂਦਾ ਰੌਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ
paiMdA raulA jadoM baNa ke tUM nikale paTolA
A commotion starts whenever you step out as a [Patola]
ਸੀਨਾ ਖੋਲ੍ਹਾਂ ਲਹੂ ਡੋਲ੍ਹਾਂ ਤੈਨੂੰ ਦਿਲ ਦੀਆਂ ਗੱਲਾਂ ਬੋਲਾਂ
sInA kholhAM lahU DolhAM tainUM dila dIAM gallAM bolAM
I'd bare my chest, spill my blood, and tell you the secrets of my heart
ਕਰੇ ਜੀ ਮੇਰਾ ਪਰ ਸੋਹਣੀਏ ਮੈਂ ਕੀ ਤੇਰਾ
kare jI merA para sohaNIe maiM kI terA
My heart desires it, but beautiful, what am I to you?
ਲੱਗਾ ਜਿਵੇਂ ਤੇਰੇ ਤੇ ਅੱਖਾਂ ਮੈਂ ਸਾਰੀ ਰਾਤ ਬੁਣਦਾ
laggA jiveM tere te akkhAM maiM sArI rAta buNadA
It feels like I spend all night weaving my gaze upon you
ਕੁੜੀਆਂ ਨੂੰ ਲੱਗਦਾ ਮੈਂ ਹਾਲ ਤੇਰਾ ਸੁਣਦਾ
ku.DIAM nUM laggadA maiM hAla terA suNadA
Other [Kudi: girls/maidens] think I'm just listening to your stories
ਜੋ ਵੀ ਦੱਸਦਾ ਸੀ ਰਸਤਾ ਸੀ ਅੱਜ ਵੀ ਤੇਰੇ ਤੇ ਅਟਕਾ
jo vI dassadA sI rasatA sI ajja vI tere te aTakA
Whatever path I took, I'm still stuck on you today
ਪਰ ਮੈਨੂੰ ਲੱਗਦਾ ਮਿਲਿਆ ਸਾਥ ਨਹੀਂ ਤੇਰਾ
para mainUM laggadA miliA sAtha nahIM terA
But I feel like I never truly gained your company
ਯਾਦਾਂ ਦਾ ਮੇਰੇ ਤੇ ਗਹਿਰਾ ਅਸਰ ਤੇਰਾ
yAdAM dA mere te gahirA asara terA
Your memories have a deep influence on me
ਮੰਨਾਂ ਮੈਂ ਸੱਜਦਾ ਤੈਨੂੰ ਸੱਜਦਾ ਕਰਨਾ ਸਾਫ਼ ਨਹੀਂ ਮੇਰਾ
maMnAM maiM sajjadA tainUM sajjadA karanA sApha਼ nahIM merA
I admit I adore you, but my worship isn't considered pure
ਕਸ਼ਮੀਰ ਤੋਂ ਲੈ ਕੇ ਪੰਜਾਬ ਵੇ ਤੂੰ ਪੱਟ ਲਏ ਮੁੰਡੇ ਮੁਲਤਾਨ ਦੇ
kasa਼mIra toM lai ke paMjAba ve tUM paTTa lae muMDe mulatAna de
From Kashmir to Punjab, you've conquered the boys of Multan
ਤੇਰੇ ਕਾਲੇ ਸੂਟ ਪਾਉਣ ਦੇ ਬਣ-ਠਣ ਆਈ ਬਣੀ ਮਿੱਤਰਾਂ ਦੀ ਜਾਨ ਤੇ
tere kAle sUTa pAuNa de baNa-ThaNa AI baNI mittarAM dI jAna te
With your habit of wearing black suits, your grooming has become a threat to [Mitran: this friend's] life
ਗੂਗਲ ਦੇ ਵਾਂਗੂ ਤੇਰੀ ਲੱਗਦੀ ਐ ਹਾਈਪ ਨੀ
gUgala de vAMgU terI laggadI ai hAIpa nI
Your hype feels massive just like Google
ਫੇਸਬੁੱਕ ਵਾਂਗੂ ਉਹਨੂੰ ਕਰਦਾ ਮੈਂ ਲਾਈਕ ਨੀ
phesabukka vAMgU uhanUM karadA maiM lAIka nI
I "Like" you just like a post on Facebook

ਹੋ ਕਰੇਜ਼ ਮੇਰਾ ਨੀ ਕਰੇਜ਼ ਮੇਰਾ
ho kareja਼ merA nI kareja਼ merA
My craze, [Ni] my craze
ਕਰੇਜ਼ ਮੇਰਾ ਟੌਪ ਉੱਤੇ ਤਣਕੇ
kareja਼ merA Taupa utte taNake
My craze is standing firm at the very top
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to [Mitran: this friend's] life
ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ
jadoM nikale hAe nI jadoM nikale
When you step out, oh [Ni] when you step out
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out dressed as a [Patola: a term for a beautiful, stylish, and high-maintenance woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to [Mitran: this friend's] life
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out dressed as a [Patola: a term for a beautiful, stylish, and high-maintenance woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to [Mitran: this friend's] life

Share

More by Guru Randhawa

View all songs →