Perfect
ਸਿਰ ਤੋਂ ਪੈਰਾਂ ਦੇ ਤੱਕ
sira toM pairAM de takka
From head to toe
ਪਿੰਡ ਤੋਂ ਸ਼ਹਿਰਾਂ ਦੇ ਤੱਕ
piMDa toM sa਼hirAM de takka
From villages to cities
ਤੇਰਾ ਕੀਮਤ ਹੋਵੇ ਗੋਲ ਲੱਖ
terA kImata hove gola lakkha
Your worth is a round lakh [one hundred thousand units]
ਸਾਰੇ ਤੇਰੇ ਤੇ ਜਤਾਉਂਦੇ ਹੱਕ
sAre tere te jatAuMde hakka
Everyone asserts their right over you
ਸੋਹਣੀ ਏ ਬੁੱਲ੍ਹਾਂ ਦੀ ਤੇਰੀ ਸੁਰਖੀ ਤੂੰ ਪੱਟ ਦਿੱਤਾ ਤੁਰਕੀ ਤੇ ਗੱਲ ਤੇਰੀ ਤੁਰ ਪਈ
sohaNI e bullhAM dI terI surakhI tUM paTTa dittA turakI te galla terI tura paI
Beautiful is the lipstick on your lips, you've captivated Turkey, and your talk has spread
ਹੀਰ ਨੇ ਦਿੱਤੀਆਂ ਤੈਨੂੰ ਗੁੜ੍ਹਤੀ, ਨੀ ਫਿੱਟ ਤੇਰੀ ਕੁੜਤੀ ਲਤਾੜੀ ਜਿਵੇਂ ਮੁਰਕੀ
hIra ne dittIAM tainUM gu.DhatI, nI phiTTa terI ku.DatI latA.DI jiveM murakI
Heer [a legendary Punjabi folk heroine] gave you your initial charm, oh, your fitted kurta [tunic] is crushed like a small earring
ਅੱਗ ਵਾਂਗੂੰ ਲੱਖਰੇ ਨੇ ਪੱਟ’ਤਾ ਪੰਜਾਬ ਨੀ
agga vAMgUM lakkhare ne paTTa’tA paMjAba nI
Like fire, your radiance has captivated Punjab, oh
ਜਿਉਂ ਹੀ ਕੱਲੀ ਦੁਨੀਆ ਤੇ ਕੁੱਟਦੀ ਸਵਾਤ ਨੀ
jiuM hI kallI dunIA te kuTTadI savAta nI
Just as you alone outdo the world in style, oh
ਤੇਰੇ ਅੱਗੇ ਲੱਗਦੇ ਹੁਸਨ ਸਾਰੇ ਫ਼ਰਜ਼ੀ
tere agge laggade husana sAre pha਼raja਼I
Before you, all other beauty seems fake
ਨਾ ਕੋਈ ਤੈਥੋਂ ਪਹਿਲਾਂ ਸੁਣੀ ਨਾ ਕੋਈ ਤੈਥੋਂ ਬਾਅਦ ਨੀ
nA koI taithoM pahilAM suNI nA koI taithoM bAada nI
No one was heard of before you, nor will be after you, oh
ਗੋਲ ਗੋਲ ਅੱਡੀਆਂ ਦੀ ਠੱਕ ਠੱਕ
gola gola aDDIAM dI Thakka Thakka
The 'thak thak' [sound] of your shapely ankles
ਲੀੜੇ ਲੱਤਿਆਂ ਦੇ ਲਾਵੇ ਲੱਖ
lI.De lattiAM de lAve lakkha
Spending lakhs on clothes and outfits
ਤੇਰੀ ਮੱਛਿਆਲੀ ਤੇਰੀ ਲੱਤ
terI machChiAlI terI latta
Your captivating gait, your leg
ਤੇਰੀ ਜੂਏ ਤੋਂ ਵੀ ਮਾੜੀ ਲੱਤ
terI jUe toM vI mA.DI latta
Your leg is more addictive than gambling
ਸਿਰ ਤੋਂ ਪੈਰਾਂ ਦੇ ਤੱਕ
sira toM pairAM de takka
From head to toe
ਪਿੰਡ ਤੋਂ ਸ਼ਹਿਰਾਂ ਦੇ ਤੱਕ
piMDa toM sa਼hirAM de takka
From villages to cities
ਤੇਰਾ ਕੀਮਤ ਹੋਵੇ ਗੋਲ ਲੱਖ
terA kImata hove gola lakkha
Your worth is a round lakh
ਸਾਰੇ ਤੇਰੇ ਤੇ ਜਤਾਉਂਦੇ ਹੱਕ
sAre tere te jatAuMde hakka
Everyone asserts their right over you
ਲੈਂਬੋ ਵਾਂਗੂੰ ਵੇਸਵੇਸ ਧਰਤੀ ਤੇ ਤੁਰੇ ਤੇ ਤੇਰਾ ਡਬਲ ਸਵਿੰਗ ਲੱਕ ਖਾਏ
laiMbo vAMgUM vesavesa dharatI te ture te terA Dabala saviMga lakka khAe
You walk gracefully on Earth like a Lambo [Lamborghini] and your double-swinging waist captivates
ਲੰਡਨ ਦੇ ਸਭ ਤੋਂ ਮਸ਼ਹੂਰ ਦਰਜੀ ਤੋਂ ਕੜ੍ਹੇ ਪਾਣ ਪੱਤੇ ਵਾਲੇ ਬਣਵਾਏ ਨੀ
laMDana de sabha toM masa਼hUra darajI toM ka.Dhe pANa patte vAle baNavAe nI
You had your bangles, shaped like paan [betel] leaves, made by London's most famous tailor, oh
ਅੱਖੀਆਂ ਤੋਂ ਛੇੜ ਛੇੜ ਚੱਕਦੀ ਨਹੀਂ
akkhIAM toM Che.Da Che.Da chakkadI nahIM
You don't look up playfully with your eyes
ਲੰਘ ਜਾਵੇ ਮੁੰਡਿਆਂ ਨੂੰ ਤੱਕਦੀ ਨਹੀਂ
laMgha jAve muMDiAM nUM takkadI nahIM
You pass by without glancing at the boys
ਕਦੇ ਅਹਿਲੇ ਕਦੇ ਤੂੰ ਦੁਬਈ ਹੁੰਨੀ ਏ
kade ahile kade tUM dubaI huMnI e
Sometimes you are in Ahele, sometimes in Dubai, oh
ਕਰ ਕਰ ਸ਼ੌਪਿੰਗ ਤੂੰ ਥੱਕਦੀ ਨਹੀਂ
kara kara sa਼aupiMga tUM thakkadI nahIM
You don't get tired from all the shopping
ਖਰਚੇ ਤੇ ਲੱਖ ਲੱਖ
kharache te lakkha lakkha
You spend lakhs and lakhs
ਨਿੱਕਲੀ ਦੀ ਜੱਚ ਜੱਚ
nikkalI dI jachcha jachcha
Your emergence is so graceful and impressive
ਤੇਰੀ ਬਿਊਟੀ ਨੂੰ ਨੰਬਰ ਦੱਸ
terI biUTI nUM naMbara dassa
Your beauty gets a perfect ten
ਸਾਰੇ ਜੋਬਨਾਂ ਨੂੰ ਪਾਉਂਦੀ ਗਸ਼
sAre jobanAM nUM pAuMdI gasa਼
You make all other youthful beauties faint
ਸਿਰ ਤੋਂ ਪੈਰਾਂ ਦੇ ਤੱਕ
sira toM pairAM de takka
From head to toe
ਪਿੰਡ ਤੋਂ ਸ਼ਹਿਰਾਂ ਦੇ ਤੱਕ
piMDa toM sa਼hirAM de takka
From villages to cities
ਤੇਰਾ ਕੀਮਤ ਹੋਵੇ ਗੋਲ ਲੱਖ
terA kImata hove gola lakkha
Your worth is a round lakh
ਸਾਰੇ ਤੇਰੇ ਤੇ ਜਤਾਉਂਦੇ ਹੱਕ
sAre tere te jatAuMde hakka
Everyone asserts their right over you
ਹੁਸਨਾਂ ਦਾ ਡੰਗ ਮਾਰੇ ਨਾਗ ਦੀ ਬੱਚੀ
husanAM dA DaMga mAre nAga dI bachchI
Your beauty stings like a snake's child
ਤੌਬਾ ਤੌਬਾ ਅੱਗ ਗੋਲੀ ਬਣ ਕੇ ਨੱਚੀ
taubA taubA agga golI baNa ke nachchI
Repent, repent, you dance like a bullet of fire
ਨੈਣਾਂ 'ਚ ਜ਼ਰੂਰ ਸੱਤ ਬੋਤਲ ਹੰਝੂ ਨਾ
naiNAM 'cha ja਼rUra satta botala haMjhU nA
Are there not seven bottles of tears in your eyes, no?
ਰੇਸ਼ਮੀ ਜਿਵੇਂ ਅੰਗ, ਉਹਦੀ ਉਮਰ ਕੱਚੀ
resa਼mI jiveM aMga, uhadI umara kachchI
Her limbs like silk, her age is raw
ਗੁਰੂ ਨੂੰ ਵੀ ਮਾਰੇ ਅੱਖ
gurU nUM vI mAre akkha
You even cast a gaze at Guru [the artist]
ਗਿੱਲ ਰੌਣੀ ਲੈ ਪੱਟ
gilla rauNI lai paTTa
Gill Rauni, take this captivating allure
ਪਿੰਡਾਂ ਦੇ ਤੂੰ ਮਾਰੇ ਜੱਟ
piMDAM de tUM mAre jaTTa
You've captivated the Jatts [Punjabi farmer-warriors] of the villages
ਤੈਨੂੰ ਮਾਫ਼ ਨਹੀਂ ਕਤਲ ਅੱਠ
tainUM mApha਼ nahIM katala aTTha
You won't be forgiven for eight murders
ਸਿਰ ਤੋਂ ਪੈਰਾਂ ਦੇ ਤੱਕ
sira toM pairAM de takka
From head to toe
ਪਿੰਡ ਤੋਂ ਸ਼ਹਿਰਾਂ ਦੇ ਤੱਕ
piMDa toM sa਼hirAM de takka
From villages to cities
ਤੇਰਾ ਕੀਮਤ ਹੋਵੇ ਗੋਲ ਲੱਖ
terA kImata hove gola lakkha
Your worth is a round lakh
ਸਾਰੇ ਤੇਰੇ ਤੇ ਜਤਾਉਂਦੇ ਹੱਕ
sAre tere te jatAuMde hakka
Everyone asserts their right over you