PERFECT (From "Sunny Sanskari Ki Tulsi Kumari")
by Guru Randhawaft Gill Machhrai, Rony Ajnali, Dilmaan
ਓ ਸਿਰ ਤੋਂ ਪੈਰਾਂ ਦੇ ਤੱਕ
o sira toM pairAM de takka
Oh, from your head down to your toes
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਪਿੰਡ ਤੋਂ ਸ਼ਹਿਰਾਂ ਦੇ ਤੱਕ
piMDa toM sa਼hirAM de takka
From the villages to the city streets
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਓ ਤੇਰਾ ਕੀਮਤੋਂ ਵੀ ਗੋਲ ਲੱਕ
o terA kImatoM vI gola lakka
Oh, your curved waist is more precious than gold
ਕਾਜ਼ ਯੂ ਆਰ ਪਰਫ਼ੈਕਟ
kAja਼ yU Ara parapha਼aikaTa
'Cause you are perfect
ਓ ਸਾਰੇ ਤੇਰੇ ਤੇ ਜਤਾਉਂਦੇ ਹੱਕ
o sAre tere te jatAuMde hakka
Everyone tries to claim a right over you
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਸੋਹਣੀਏ ਬੁੱਲ੍ਹਾਂ ਦੀ ਤੇਰੀ ਸੁਰਖੀ
sohaNIe bullhAM dI terI surakhI
O beautiful, the crimson shade of your lips
ਤੂੰ ਪੱਟ ਦਿੱਤਾ ਤੁਰਕੀ ਤੇ ਗੱਲ ਤੇਰੀ ਤੁਰ ਪਈ
tUM paTTa dittA turakI te galla terI tura paI
You've conquered [Turkey: referenced here to signify far-reaching beauty] and your fame has spread
ਸ਼ੇ
sa਼e
She...
ਹੀਰ ਨੇ ਦਿੱਤੀ ਆ ਤੈਨੂੰ ਗੁੜਤੀ
hIra ne dittI A tainUM gu.DatI
[Heer: the legendary heroine of Punjabi folklore] has given you [Gudti: the first ancestral blessing/honey given to a newborn]
ਨੀ ਭੇਤ ਤੇਰੀ ਕੁੜਤੀ ਲਤਾਰੀ ਜਿਵੇਂ ਮੁਰਗੀ
nI bheta terI ku.DatI latArI jiveM muragI
The secrets of your [Kurti: traditional tunic] have crushed hearts like a bird in a storm
ਅੱਗ ਲਾਉਂਦੇ ਨਖਰੇ ਨੇ ਪੱਟਤਾ ਪੰਜਾਬ ਨੀ
agga lAuMde nakhare ne paTTatA paMjAba nI
Your fiery airs have set all of [Punjab: the land of five rivers] ablaze
ਤੂੰ ਹੀ ਇਕੱਲੀ ਦੁਨੀਆ ਤੇ ਕੁੱਟਦੀ ਸੁਆਹ ਨੀ
tUM hI ikallI dunIA te kuTTadI suAha nI
You alone are making the whole world feel like dust
ਤੇਰੇ ਅੱਗੇ ਲੱਗਦੇ ਹੁਸਨ ਸਾਰੇ ਫ਼ਰਜ਼ੀ
tere agge laggade husana sAre pha਼raja਼I
In your presence, all other beauties seem like frauds
ਨਾ ਕੋਈ ਤੈਥੋਂ ਪਹਿਲਾਂ ਸੁਣੀ ਨਾ ਕੋਈ ਤੈਥੋਂ ਬਾਅਦ ਨੀ
nA koI taithoM pahilAM suNI nA koI taithoM bAada nI
No one was heard of before you, and none shall be after
ਗੋਲ ਗੋਲ ਅੱਡੀਆਂ ਦੀ ਠੱਕ ਠੱਕ
gola gola aDDIAM dI Thakka Thakka
The rhythmic "thwack" of your rounded heels
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਲੀੜੇ ਲੱਤਿਆਂ ਤੇ ਲਾਵੇਂ ਲੱਖ
lI.De lattiAM te lAveM lakkha
You spend hundreds of thousands on your attire
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਤੇਰੇ ਮੱਥੇ ਵਾਲੀ ਤੇਰੀ ਲੱਟ
tere matthe vAlI terI laTTa
That single lock of hair upon your forehead
ਦੈਟਸ ਇਟ
daiTasa iTa
That’s it
ਓ ਤੇਰੀ ਜੂਏ ਤੋਂ ਵੀ ਮਾੜੀ ਲੱਤ
o terI jUe toM vI mA.DI latta
Oh, your habit is more addictive than gambling
ਨੌਟ ਸੋ ਪਰਫ਼ੈਕਟ
nauTa so parapha਼aikaTa
Not so perfect
ਓ ਸਿਰ ਤੋਂ ਪੈਰਾਂ ਦੇ ਤੱਕ
o sira toM pairAM de takka
Oh, from your head down to your toes
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਪਿੰਡ ਤੋਂ ਸ਼ਹਿਰਾਂ ਦੇ ਤੱਕ
piMDa toM sa਼hirAM de takka
From the villages to the city streets
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਓ ਤੇਰਾ ਕੀਮਤੋਂ ਵੀ ਗੋਲ ਲੱਕ
o terA kImatoM vI gola lakka
Oh, your curved waist is more precious than gold
ਕਾਜ਼ ਯੂ ਆਰ ਪਰਫ਼ੈਕਟ
kAja਼ yU Ara parapha਼aikaTa
'Cause you are perfect
ਓ ਸਾਰੇ ਤੇਰੇ ਤੇ ਜਤਾਉਂਦੇ ਹੱਕ
o sAre tere te jatAuMde hakka
Everyone tries to claim a right over you
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਲੈਂਬੋ ਵਾਂਗੂ ਵਿਚ-ਵਿਚ ਧਰਤੀ ਤੇ ਤੁਰੇ
laiMbo vAMgU vicha-vicha dharatI te ture
You glide on the earth like a Lamborghini
ਤੇਰਾ ਡਬਲ ਸਵਿੰਗ ਲੱਕ ਖਾਏ
terA Dabala saviMga lakka khAe
The double-swing of your waist sways
ਦੈਟਸ ਰਾਈਟ
daiTasa rAITa
That's right
ਲੰਡਨ ਦੇ ਸਭ ਤੋਂ ਮਸ਼ਹੂਰ ਦਰਜ਼ੀ ਤੋਂ
laMDana de sabha toM masa਼hUra daraja਼I toM
From the most famous tailor in London
ਗਲ ਪਾਉਣ ਪੱਤੇ ਵਾਲੇ ਬਣਵਾਏ
gala pAuNa patte vAle baNavAe
You’ve had these leaf-patterned outfits custom made
ਅੱਖੀਆਂ ਤੋਂ ਸ਼ੇਡ-ਸ਼ੇਡ ਚੱਕਦੀ ਨਹੀਂ
akkhIAM toM sa਼eDa-sa਼eDa chakkadI nahIM
You never lift your shades from your eyes
ਲਾਂਘ ਜਾਵੇਂ ਮੁੰਡਿਆਂ ਨੂੰ ਤੱਕਦੀ ਨਹੀਂ
lAMgha jAveM muMDiAM nUM takkadI nahIM
You pass by without even glancing at the boys
ਨੈਵਰ
naivara
Never
ਕਦੇ ਐਲ.ਏ. ਕਦੇ ਤੂੰ ਦੁਬਈ ਹੁੰਦੀ ਐਂ
kade aila.e. kade tUM dubaI huMdI aiM
Sometimes you’re in L.A., sometimes in Dubai
ਕਰ ਕਰ ਸ਼ੌਪਿੰਗ ਤੂੰ ਥੱਕਦੀ ਨਹੀਂ
kara kara sa਼aupiMga tUM thakkadI nahIM
You never grow weary of shopping
ਖ਼ਰਚਦੀ ਆ ਲੱਖ ਲੱਖ
kha਼rachadI A lakkha lakkha
You spend a hundred thousand at a time
ਦੈਟਸ ਇਟ
daiTasa iTa
That’s it
ਨਿਕਲਦੀ ਆ ਜੱਚ ਜੱਚ
nikaladI A jachcha jachcha
You step out looking stunning every time
ਸੋ ਪਰਫ਼ੈਕਟ
so parapha਼aikaTa
So perfect
ਤੇਰੀ ਬਿਊਟੀ ਨੂੰ ਨੰਬਰ ਦੱਸ
terI biUTI nUM naMbara dassa
Rate your beauty on a scale of one to ten
ਕਾਜ਼ ਯੂ ਆਰ ਪਰਫ਼ੈਕਟ
kAja਼ yU Ara parapha਼aikaTa
'Cause you are perfect
ਸਾਰੇ ਚੋਬਰਾਂ ਨੂੰ ਪਾਉਂਦੀ ਗਸ਼
sAre chobarAM nUM pAuMdI gasa਼
You make all the [Chobran: handsome young men/youths] faint
ਨੌਟ ਸੋ ਪਰਫ਼ੈਕਟ
nauTa so parapha਼aikaTa
Not so perfect
ਓ ਸਿਰ ਤੋਂ ਪੈਰਾਂ ਦੇ ਤੱਕ
o sira toM pairAM de takka
Oh, from your head down to your toes
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਪਿੰਡ ਤੋਂ ਸ਼ਹਿਰਾਂ ਦੇ ਤੱਕ
piMDa toM sa਼hirAM de takka
From the villages to the city streets
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਓ ਤੇਰਾ ਕੀਮਤੋਂ ਵੀ ਗੋਲ ਲੱਕ
o terA kImatoM vI gola lakka
Oh, your curved waist is more precious than gold
ਕਾਜ਼ ਯੂ ਆਰ ਪਰਫ਼ੈਕਟ
kAja਼ yU Ara parapha਼aikaTa
'Cause you are perfect
ਓ ਸਾਰੇ ਤੇਰੇ ਤੇ ਜਤਾਉਂਦੇ ਹੱਕ
o sAre tere te jatAuMde hakka
Everyone tries to claim a right over you
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਫ਼ਣ ਨਾਗਾਂ ਦਾ ਡੰਗ ਮਾਰੇ ਨਾਗ ਦੀ ਬੱਚੀ
pha਼Na nAgAM dA DaMga mAre nAga dI bachchI
The cobra’s hood strikes, you daughter of a serpent
ਤੌਬਾ ਤੌਬਾ ਅੱਗ ਕੁੜੀ ਬਣਕੇ ਨੱਚੀ
taubA taubA agga ku.DI baNake nachchI
Mercy, mercy, she dances like a living flame
ਨੈਣਾਂ 'ਚ ਸਰੂਰ ਸੱਤ ਬੋਤਲਾਂ ਜਿੰਨਾ
naiNAM 'cha sarUra satta botalAM jiMnA
An intoxication in her eyes equal to seven bottles
ਰੇਸ਼ਮੀ ਜਿਹੇ ਅੰਗ ਉਹਦੀ ਉਮਰ ਕੱਚੀ
resa਼mI jihe aMga uhadI umara kachchI
Silken limbs and a youthful, blooming age
ਗੁਰੂ ਨੂੰ ਵੀ ਮਾਰੇ ਅੱਖ
gurU nUM vI mAre akkha
She even winks at [Guru: Self-reference to singer Guru Randhawa]
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਗਿੱਲ ਰੌਣੀ ਲਏ ਪੱਟ
gilla rauNI lae paTTa
She has charmed [Gill & Rony: Self-reference to lyricists Gill Machhrai and Rony Ajnali]
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਪਿੰਡਾਂ ਦੇ ਤੂੰ ਮਾਰੇ ਜੱਟ
piMDAM de tUM mAre jaTTa
You've slain the [Jatt: members of the land-owning agricultural community] of the villages
ਕਾਜ਼ ਯੂ ਆਰ ਪਰਫ਼ੈਕਟ
kAja਼ yU Ara parapha਼aikaTa
'Cause you are perfect
ਓ ਤੈਨੂੰ ਮਾਫ਼ ਨੇ ਕਤਲ ਅੱਠ
o tainUM mApha਼ ne katala aTTha
Oh, even eight murders would be forgiven for you
ਨੌਟ ਸੋ ਪਰਫ਼ੈਕਟ
nauTa so parapha਼aikaTa
Not so perfect
ਓ ਸਿਰ ਤੋਂ ਪੈਰਾਂ ਦੇ ਤੱਕ
o sira toM pairAM de takka
Oh, from your head down to your toes
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਪਿੰਡ ਤੋਂ ਸ਼ਹਿਰਾਂ ਦੇ ਤੱਕ
piMDa toM sa਼hirAM de takka
From the villages to the city streets
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect
ਓ ਤੇਰਾ ਕੀਮਤੋਂ ਵੀ ਗੋਲ ਲੱਕ
o terA kImatoM vI gola lakka
Oh, your curved waist is more precious than gold
ਕਾਜ਼ ਯੂ ਆਰ ਪਰਫ਼ੈਕਟ
kAja਼ yU Ara parapha਼aikaTa
'Cause you are perfect
ਓ ਸਾਰੇ ਤੇਰੇ ਤੇ ਜਤਾਉਂਦੇ ਹੱਕ
o sAre tere te jatAuMde hakka
Everyone tries to claim a right over you
ਯੂ ਆਰ ਸੋ ਪਰਫ਼ੈਕਟ
yU Ara so parapha਼aikaTa
You are so perfect