Qatal
ਓ ਬਿੱਲੋ ਤੇਰੀ ਅੱਖ ਕਤਲ ਕਰੇ ਲੱਖ ਕਤਲ
o billo terI akkha katala kare lakkha katala
Oh Billo, your eyes commit murder, a million murders.
ਜਦੋਂ ਮੂਵ ਕਰੇ ਕਰੇ ਲੱਕ ਕਤਲ
jadoM mUva kare kare lakka katala
When your waist sways, it commits murder.
ਅਸਲਾ ਵੀ ਲੋਹੜ ਕਰੇ ਟਲ ਜਾ ਟਲ ਜਾ ਛੱਡ ਅੱਖਾਂ ਨਾਲ ਕਰਨੀ ਤੂੰ ਬੱਸ ਕਤਲ
asalA vI loha.Da kare Tala jA Tala jA ChaDDa akkhAM nAla karanI tUM bassa katala
Even weapons beg, "Desist, desist," telling you to stop committing murder with just your eyes.

ਫੋਰਟੀ ਸੈਵਨ ਹੈ ਵੇਟ ਫੋਰਟੀ ਸੈਵਨ ਰੂਹ ਮਾਰ ਕਰੇ
phoraTI saivana hai veTa phoraTI saivana rUha mAra kare
Forty-Seven is your power, Forty-Seven, you kill the soul.
ਐਲ.ਐਮ.ਜੀ ਦੇ ਪੱਟੇ ਜਿਹੀਆਂ ਜ਼ੁਲਫਾਂ ਤੇ ਹਾਰ ਕਰੇ
aila.aima.jI de paTTe jihIAM ja਼ulaphAM te hAra kare
Your locks, like an LMG belt, make one surrender.
ਮਾਰੇਗੀ ਤੂੰ ਕਿਸੇ ਨੂੰ ਬਰੂਦ ਦੀਏ ਪੁੜੀ
mAregI tUM kise nUM barUda dIe pu.DI
You will surely kill someone, oh packet of gunpowder.
ਇਹ ਨੱਖਰਾ ਬਰਹੇਟੇ ਵਾਂਗੂ ਸੀਨਿਆਂ 'ਚੋਂ ਪਾਰ ਕਰੇ
iha nakkharA baraheTe vAMgU sIniAM 'choM pAra kare
This coquetry, like a Barheța [a type of weapon/spear], penetrates through chests.
ਨੱਕ ਵਿੱਚ ਪਾਇਆ ਕੋਕਾ ਰੌਂਦ ਤੜਵਾ ਕੇ
nakka vichcha pAiA kokA rauMda ta.DavA ke
The nose pin in your nose, made like a crafted bullet.
ਆਟੋਮੈਟਿਕ ਜੇਹੀ ਇੰਝ ਤੂੰ ਸ਼ੌਕੀਨੀ ਰੱਖ ਲੱਕ
ATomaiTika jehI iMjha tUM sa਼aukInI rakkha lakka
Your waist, stylishly kept, is like an automatic weapon.
ਕੱਦ ਤੇਰਾ ਰਫਲ ਪਠਾਣੀ ਵਰਗਾ
kadda terA raphala paThANI varagA
Your stature is like a Pathani rifle.
ਐਮ ਸੋਲ੍ਹਾਂ ਜਿਹੀ ਰੱਖੀ ਆ ਤੂੰ ਫਿੱਟ ਬਣਾ ਕੇ
aima solhAM jihI rakkhI A tUM phiTTa baNA ke
You keep yourself well-built, like an M16.
ਸੁਰਮਾ ਵੀ ਸੱਚ ਕਤਲ ਤੇਰਾ ਟੱਚ ਕਤਲ
suramA vI sachcha katala terA Tachcha katala
Your kohl truly kills, your touch kills.
ਰੀਝਾਂ ਨਾਲ ਕਰੇ ਵੱਖੋ ਵੱਖ ਕਤਲ
rIjhAM nAla kare vakkho vakkha katala
You commit various kinds of murders with passion.
ਤੇਰੇ ਅੱਗੇ ਆ ਕੇ ਅਸੀਂ ਆਪ ਖੜ ਗਏ
tere agge A ke asIM Apa kha.Da gae
Standing before you, we become still ourselves.
ਕਰਦੇ ਤੂੰ ਭਾਵੇਂ ਬੇਸ਼ੱਕ ਕਤਲ
karade tUM bhAveM besa਼kka katala
Even if you certainly commit murder.
ਓ ਬਿੱਲੋ ਤੇਰੀ ਅੱਖ ਕਤਲ ਕਰੇ ਲੱਖ ਕਤਲ
o billo terI akkha katala kare lakkha katala
Oh Billo, your eyes commit murder, a million murders.
ਜਦੋਂ ਮੂਵ ਕਰੇ ਕਰੇ ਲੱਕ ਕਤਲ
jadoM mUva kare kare lakka katala
When your waist sways, it commits murder.
ਅਸਲਾ ਵੀ ਲੋਹੜ ਕਰੇ ਟਲ ਜਾ ਟਲ ਜਾ ਛੱਡ ਅੱਖਾਂ ਨਾਲ ਕਰਨੀ ਤੂੰ ਬੱਸ ਕਤਲ
asalA vI loha.Da kare Tala jA Tala jA ChaDDa akkhAM nAla karanI tUM bassa katala
Even weapons beg, "Desist, desist," telling you to stop committing murder with just your eyes.
ਓ ਬਿੱਲੋ ਤੇਰੀ ਅੱਖ ਕਤਲ ਕਰੇ ਲੱਖ ਕਤਲ
o billo terI akkha katala kare lakkha katala
Oh Billo, your eyes commit murder, a million murders.
ਜਦੋਂ ਮੂਵ ਕਰੇ ਕਰੇ ਲੱਕ ਕਤਲ
jadoM mUva kare kare lakka katala
When your waist sways, it commits murder.
ਅਸਲਾ ਵੀ ਲੋਹੜ ਕਰੇ ਟਲ ਜਾ ਟਲ ਜਾ ਛੱਡ ਅੱਖਾਂ ਨਾਲ ਕਰਨੀ ਤੂੰ ਬੱਸ ਕਤਲ
asalA vI loha.Da kare Tala jA Tala jA ChaDDa akkhAM nAla karanI tUM bassa katala
Even weapons beg, "Desist, desist," telling you to stop committing murder with just your eyes.
ਹੈਂਡ ਗਰਨੇਡ ਵਾਂਗੂ ਤਾੜ ਤਾੜ ਕਰੀ ਜਾਵੇ
haiMDa garaneDa vAMgU tA.Da tA.Da karI jAve
Like a hand grenade, you keep exploding with power.
ਕਹਿਰ ਆਈਬਰੋ ਦੀ ਬਣੀ ਤਲਵਾਰ ਕਰੀ ਜਾਵੇ
kahira AIbaro dI baNI talavAra karI jAve
Your deadly eyebrows keep acting like a sword.
ਲੱਗੇ ਪੀਲੇ ਸੂਟ ਵਿੱਚ ਪਸਤੌਲ ਵਰਗੀ
lagge pIle sUTa vichcha pasataula varagI
In a yellow suit, you look like a pistol.
ਹੋਰ ਝਾਂਜਰ ਦਾ ਬੱਤੀ ਬੋਰ ਪਾਰ ਕਰੀ ਜਾਵੇ
hora jhAMjara dA battI bora pAra karI jAve
And your anklet's 32-bore sound keeps penetrating.
ਦੇਸੀ ਕੱਟੇ ਵਾਂਗੂ ਹੱਥਾਂ ਵਿੱਚ ਚੱਲਣ ਨੂੰ ਫਿਰੇ
desI kaTTe vAMgU hatthAM vichcha challaNa nUM phire
Like a desi katta [country-made pistol], you seek to be carried in hands.
ਬਾਜ਼ੂਕੇ ਦੀ ਤੂੰ ਥਾਂ ਖੜ੍ਹੇ ਮੱਲਣ ਨੂੰ ਫਿਰੇ
bAja਼Uke dI tUM thAM kha.Dhe mallaNa nUM phire
You conquer by simply standing in place of a bazooka.
ਤੇਰੀ ਜ਼ਹਿਰੀਆ ਸਮਾਈਲ ਵੱਧ ਕਾਰਤੂਸ ਤੋਂ
terI ja਼hirIA samAIla vaddha kAratUsa toM
Your poisonous smile is more potent than a cartridge.
ਤੂੰ ਵਾਰਨਿੰਗ ਰਸ਼ੀਆ ਨੂੰ ਕੱਲ੍ਹਣ ਨੂੰ
tUM vAraniMga rasa਼IA nUM kallhaNa nUM
You are a warning to be sent to Russia.
ਗੋਰੇ ਗੋਰੇ ਹੱਥ ਕਤਲ ਤੇਰੇ ਪੱਟ ਕਤਲ
gore gore hattha katala tere paTTa katala
Your fair hands murder, your thighs murder.
ਦਿਲਾਂ ਉੱਤੇ ਲਾਵੇ ਜਿਹੜੇ ਫੱਟ ਕਤਲ
dilAM utte lAve jiha.De phaTTa katala
The wounds you inflict on hearts, those are murder.
ਦਿਲ ਰੋਂਦੀ ਦੁਨੀਆਂ 'ਤੇ ਦਿਸਦਾ ਨਹੀਂ
dila roMdI dunIAM 'te disadA nahIM
In this crying world, a heart is not seen [unaffected].
ਕਰ ਗਈ ਤੂੰ ਉਹਦਾ ਜੱਚ ਜੱਚ ਕਤਲ
kara gaI tUM uhadA jachcha jachcha katala
You committed their murder perfectly.
ਓ ਬਿੱਲੋ ਤੇਰੀ ਅੱਖ ਕਤਲ ਕਰੇ ਲੱਖ ਕਤਲ
o billo terI akkha katala kare lakkha katala
Oh Billo, your eyes commit murder, a million murders.
ਜਦੋਂ ਮੂਵ ਕਰੇ ਕਰੇ ਲੱਕ ਕਤਲ
jadoM mUva kare kare lakka katala
When your waist sways, it commits murder.
ਅਸਲਾ ਵੀ ਲੋਹੜ ਕਰੇ ਟਲ ਜਾ ਟਲ ਜਾ ਛੱਡ ਅੱਖਾਂ ਨਾਲ ਕਰਨੀ ਤੂੰ ਬੱਸ ਕਤਲ
asalA vI loha.Da kare Tala jA Tala jA ChaDDa akkhAM nAla karanI tUM bassa katala
Even weapons beg, "Desist, desist," telling you to stop committing murder with just your eyes.
ਤੇਰੇ ਰੂਪ ਅੱਗੇ ਤਾਂ ਸਨਾਈਪਰ ਵੀ ਫੇਲ ਨਹੀਂ
tere rUpa agge tAM sanAIpara vI phela nahIM
Before your beauty, even a sniper fails.
ਮਸ਼ੀਨ ਗਨ ਦਾ ਵੀ ਕੋਈ ਤੇਰੇ ਨਾਲ ਮੇਲ ਨਹੀਂ
masa਼Ina gana dA vI koI tere nAla mela nahIM
Even a machine gun is no match for you.
ਡਰੈਗਨੋਵ ਵਾਂਗੂ ਬੰਦਾ ਦੂਰੋਂ ਪੜਕਾ ਦਵੇਂ
Daraiganova vAMgU baMdA dUroM pa.DakA daveM
Like a Dragunov, you can make a person tremble from afar.
ਕੋਲਟ ਜਿਹਾ ਵੀ ਅੱਗੇ ਖ਼ਤਮ ਆ ਕੇ
kolaTa jihA vI agge kha਼tama A ke
Even a Colt comes to an end before you.
ਉਂਗਲਾਂ ਤੇ ਅੱਟ ਕਤਲ ਕਰੇ ਅੱਠ ਕਤਲ
uMgalAM te aTTa katala kare aTTha katala
On your fingers, you commit eight murders.
ਸੁਣਿਆ ਤੈਨੂੰ ਮਾਫ ਸੱਠ ਕਤਲ
suNiA tainUM mApha saTTha katala
It's heard that sixty murders are forgiven for you.
ਨੇੜੇ ਤੇੜੇ ਪਿੰਡਾਂ 'ਚ ਉੱਡੀਆਂ ਖ਼ਬਰਾਂ
ne.De te.De piMDAM 'cha uDDIAM kha਼barAM
News has spread in nearby villages.
ਗੁਰੂ ਦਾ ਤੂੰ ਕਰ ਗਈ ਹੱਸ ਕਤਲ
gurU dA tUM kara gaI hassa katala
You committed the smiling murder of Guru [the singer].