Rona Rona
by Guru Randhawaft Ikka, Sanjoy
ਰੋਣਾ ਰੋਣਾ ਰੋਣਾ ਆ ਗਿਆ
roNA roNA roNA A giA
Tears, tears, and more tears have come to find me
ਉਹਨੂੰ ਯਾਦ ਕਰਕੇ ਉਹਨੂੰ ਯਾਦ ਕਰਕੇ
uhanUM yAda karake uhanUM yAda karake
Thinking of her, just by thinking of her

ਉਮਰਾਂ ਦੇ ਰੋਗ ਲਾ ਗਿਆ
umarAM de roga lA giA
She has afflicted me with a lifelong ailment
ਝੂਠੇ ਵਾਅਦੇ ਕਰਕੇ ਝੂਠੇ ਵਾਅਦੇ ਕਰਕੇ
jhUThe vAade karake jhUThe vAade karake
With her false promises, her hollow vows
ਜਿਹਨੇ ਮੁੜ ਕੇ ਨਹੀਂ ਆਉਣਾ ਉਹਦਾ ਰਾਹ ਤੱਕੀ ਜਾਣੇ ਆਂ
jihane mu.Da ke nahIM AuNA uhadA rAha takkI jANe AM
I keep gazing at the path of one who shall never return
ਪੂੰਝ ਪੂੰਝ ਹੰਝੂਆਂ ਨੂੰ ਕੱਲੇ ਤੱਕੀ ਜਾਣੇ ਆਂ
pUMjha pUMjha haMjhUAM nUM kalle takkI jANe AM
Wiping away my tears, I stare into the void alone

ਦਿਲ ਕਿਸੇ ਨਾਲ ਲਾਇਓ ਨਾ
dila kise nAla lAio nA
Don't ever give your heart to anyone
ਐਵੇਂ ਧੋਖੇ ਖਾਇਓ ਨਾ
aiveM dhokhe khAio nA
Don't get deceived for nothing at all
ਦਿਲ ਕਿਸੇ ਨਾਲ ਲਾਇਓ ਨਾ
dila kise nAla lAio nA
Don't ever give your heart to anyone
ਐਵੇਂ ਧੋਖੇ ਖਾਇਓ ਨਾ
aiveM dhokhe khAio nA
Don't get deceived for nothing at all
ਖੱਟਿਆ ਕੀ ਮੈਂ ਐਤਬਾਰ ਕਰਕੇ
khaTTiA kI maiM aitabAra karake
What did I gain by placing my trust in her?
ਖੱਟਿਆ ਕੀ ਮੈਂ ਐਤਬਾਰ ਕਰਕੇ
khaTTiA kI maiM aitabAra karake
What did I gain by placing my trust in her?
ਰੋਣਾ ਰੋਣਾ ਰੋਣਾ ਆ ਗਿਆ
roNA roNA roNA A giA
Tears, tears, and more tears have come to find me
ਉਹਨੂੰ ਯਾਦ ਕਰਕੇ ਉਹਨੂੰ ਯਾਦ ਕਰਕੇ
uhanUM yAda karake uhanUM yAda karake
Thinking of her, just by thinking of her
ਦਿੱਤਾ ਰਸਤਾ ਨਾ ਕੋਈ ਉਹਨੇ ਮੈਨੂੰ ਛੱਡ ਜਾਣ ਦਾ
dittA rasatA nA koI uhane mainUM ChaDDa jANa dA
She left me with no closure, no way to walk away
ਉਹਨੇ ਜਰਿਆ ਨਹੀਂ ਦੁੱਖ ਹਾਲੇ ਦਿਲੋਂ ਕੱਢ ਜਾਣ ਦਾ
uhane jariA nahIM dukkha hAle diloM kaDDha jANa dA
She couldn't bear the pain of even letting me out of her heart properly

ਉਹਦੀ ਵੀ ਵਾਰੀ ਆਊਗੀ
uhadI vI vArI AUgI
Her turn will surely come as well
ਉਹ ਵੀ ਰੋਊਗੀ ਕੁਰਲਾਊਗੀ
uha vI roUgI kuralAUgI
She too will weep and wail in agony
ਉਹਦੀ ਵੀ ਵਾਰੀ ਆਊਗੀ
uhadI vI vArI AUgI
Her turn will surely come as well
ਉਹ ਵੀ ਰੋਊਗੀ ਕੁਰਲਾਊਗੀ
uha vI roUgI kuralAUgI
She too will weep and wail in agony
ਖੱਟਿਆ ਕੀ ਮੈਂ ਇੰਨਾ ਪਿਆਰ ਕਰਕੇ
khaTTiA kI maiM iMnA piAra karake
What did I gain by loving her so much?