Signs
by Guru Randhawaft Sanjoy
ਆਪੇ ਨੀ ਤੂੰ ਦੇ ਕੇ ਹਾਏ ਨਿਸ਼ਾਨੀਆਂ
Ape nI tUM de ke hAe nisa਼AnIAM
After giving me these tokens of your love yourself
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
Ape maMga laIAM mere koloM sohaNIe
You’ve asked for them back from me now, my beautiful [Sohniye: beautiful woman]
ਪਹਿਲਾਂ ਦਿੰਦੀ ਸੀ ਤੂੰ ਨਫ਼ੇ ਹੁਣ ਹਾਨੀਆਂ
pahilAM diMdI sI tUM napha਼e huNa hAnIAM
Earlier you gave me profits, but now only losses
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
Ape maMga laIAM mere koloM sohaNIe
You’ve asked for them back from me now, my beautiful [Sohniye: beautiful woman]
ਪਹਿਲੀ ਪਹਿਲੀ ਵਾਰ ਮੈਨੂੰ ਹੋਇਆ ਸੀ ਪਿਆਰ
pahilI pahilI vAra mainUM hoiA sI piAra
It was the very first time that I had fallen in love
ਪਰ ਪਹਿਲੀ ਪਹਿਲੀ ਵਾਰ ਮੇਰਾ ਦਿਲ ਤੋੜਤਾ
para pahilI pahilI vAra merA dila to.DatA
But for the very first time, you went and broke my heart
ਪਤਾ ਨਹੀਂਓਂ ਕਿਸੇ ਦੀਆਂ ਗੱਲਾਂ ਵਿਚ ਆ ਕੇ ਹਾਏ ਨੀ
patA nahIMoM kise dIAM gallAM vicha A ke hAe nI
I don't know whose influence you fell under, oh [Ni/Nee: a gender-specific vocative used to address a woman directly]
ਗੱਲਾਂ ਵਿਚ ਆ ਕੇ ਮੇਰਾ ਸਭ ਮੋੜਤਾ
gallAM vicha A ke merA sabha mo.DatA
Under their influence, you returned everything of mine
ਸਾਰੇ ਛੱਲੇ ਅਤੇ ਮੁੰਦੀਆਂ ਤੇ ਗਾਨੀਆਂ
sAre Challe ate muMdIAM te gAnIAM
All the rings, the bands, and the necklaces
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
Ape maMga laIAM mere koloM sohaNIe
You’ve asked for them back from me now, my beautiful [Sohniye: beautiful woman]
ਆਪੇ ਨੀ ਤੂੰ ਦੇ ਕੇ ਹਾਏ ਨਿਸ਼ਾਨੀਆਂ
Ape nI tUM de ke hAe nisa਼AnIAM
After giving me these tokens of your love yourself
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
Ape maMga laIAM mere koloM sohaNIe
You’ve asked for them back from me now, my beautiful [Sohniye: beautiful woman]
ਪਹਿਲਾਂ ਦਿੰਦੀ ਸੀ ਤੂੰ ਨਫ਼ੇ ਹੁਣ ਹਾਨੀਆਂ
pahilAM diMdI sI tUM napha਼e huNa hAnIAM
Earlier you gave me profits, but now only losses
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
Ape maMga laIAM mere koloM sohaNIe
You’ve asked for them back from me now, my beautiful [Sohniye: beautiful woman]
ਤੋੜਿਆ ਯਕੀਨ ਮੇਰਾ ਕਰਕੇ ਪਿਆਰ ਮੈਨੂੰ
to.DiA yakIna merA karake piAra mainUM
You shattered my trust after making me love you
ਕਿਸੇ 'ਤੇ ਯਕੀਨ ਹੁਣ ਹੋਣਾ ਨਹੀਂ
kise 'te yakIna huNa hoNA nahIM
Now I won't be able to trust anyone else
ਲਿਖ ਕੇ ਤੂੰ ਲੈ ਲੈ ਮੇਰੀ ਗੱਲ ਮੇਰੀ ਸੋਹਣੀਏ ਹਾਏ
likha ke tUM lai lai merI galla merI sohaNIe hAe
Take my word for it in writing, my beautiful [Sohniye: beautiful woman]
ਗੁਰੂ ਨੇ ਤਾਂ ਕਿਸੇ ਲਈ ਵੀ ਰੋਣਾ ਨਹੀਂ
gurU ne tAM kise laI vI roNA nahIM
[Guru: Self-reference to the artist Guru Randhawa] won't cry for anyone anymore
ਪਰ ਸਾਗਰ ਜਿੰਨਾ ਅੱਖੀਆਂ 'ਚ ਪਾਣੀਆਂ
para sAgara jiMnA akkhIAM 'cha pANIAM
But there is an entire ocean of water in these eyes
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
Ape maMga laIAM mere koloM sohaNIe
You’ve asked for them back from me now, my beautiful [Sohniye: beautiful woman]
ਆਪੇ ਨੀ ਤੂੰ ਦੇ ਕੇ ਹਾਏ ਨਿਸ਼ਾਨੀਆਂ
Ape nI tUM de ke hAe nisa਼AnIAM
After giving me these tokens of your love yourself
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
Ape maMga laIAM mere koloM sohaNIe
You’ve asked for them back from me now, my beautiful [Sohniye: beautiful woman]
ਪਹਿਲਾਂ ਦਿੰਦੀ ਸੀ ਤੂੰ ਨਫ਼ੇ ਹੁਣ ਹਾਨੀਆਂ
pahilAM diMdI sI tUM napha਼e huNa hAnIAM
Earlier you gave me profits, but now only losses
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
Ape maMga laIAM mere koloM sohaNIe
You’ve asked for them back from me now, my beautiful [Sohniye: beautiful woman]
ਪਹਿਲਾਂ ਦਿੰਦੀ ਸੀ ਤੂੰ ਨਫ਼ੇ ਹੁਣ ਹਾਨੀਆਂ
pahilAM diMdI sI tUM napha਼e huNa hAnIAM
Earlier you gave me profits, but now only losses
ਆਪੇ ਮੰਗ ਲਈਆਂ ਮੇਰੇ ਕੋਲੋਂ
Ape maMga laIAM mere koloM
You’ve asked for them back from me...