Sirra

by Guru Randhawa

ਤੁਸੀਂ ਜਿੱਥੇ ਵੀ ਜਾਂਦੇ ਹੋ ਸਿਰਾ ਕਰਾਉਂਦੇ ਹੋ ਦੱਸੋ ਕੀ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ ਹੋ
tusIM jitthe vI jAMde ho sirA karAuMde ho dasso kI chAhuMde ho dasso kI chAhuMde ho
Wherever you go, you create a stir, tell us what you want, tell us what you want
ਤੁਸੀਂ ਜਿੱਥੇ ਵੀ ਜਾਂਦੇ ਹੋ ਸਿਰਾ ਕਰਾਉਂਦੇ ਹੋ ਦੱਸੋ ਕੀ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ ਹੋ
tusIM jitthe vI jAMde ho sirA karAuMde ho dasso kI chAhuMde ho dasso kI chAhuMde ho
Wherever you go, you create a stir, tell us what you want, tell us what you want
ਓ ਜੱਟਾਂ ਦੇ ਹਾਂ ਕਾਕੇ ਬੱਲੀਏ
o jaTTAM de hAM kAke ballIe
Oh, we are Jatt boys, girl
ਛੱਡ ਦੇ ਘਰ ਕੇ ਵਾਕੇ ਬੱਲੀਏ
ChaDDa de ghara ke vAke ballIe
Leave the domestic worries behind, girl
ਬੰਨ੍ਹੇ ਛੰਨੇ ਡਾਕੂ ਅੱਜ ਦੇ
baMnhe ChaMne DAkU ajja de
Today's bandits are tied up and contained
ਸਾਡੇ ਤਾਏ ਚਾਚੇ ਬੱਲੀਏ
sADe tAe chAche ballIe
They are our paternal uncles, girl
ਇਹ ਤਾਂ ਸਾਡਾ ਡੇਲੀ ਦਾ ਰੂਟੀਨ ਏ
iha tAM sADA DelI dA rUTIna e
This is our daily routine
ਮੁੰਡਿਆਂ ਨੂੰ ਗੁੜ੍ਹਤੀ 'ਚ ਮਿਲਦੀ ਜ਼ਮੀਨ ਏ
muMDiAM nUM gu.DhatI 'cha miladI ja਼mIna e
Boys get land as their birthright
ਮੁੰਡਾ ਭਾਵੇਂ ਮੱਝ ਤੋਂ ਬਿਲੌਂਗ ਕਰੇ ਗੋਰੀ
muMDA bhAveM majjha toM bilauMga kare gorI
Even if the boy is from a humble village background, fair girl
ਜੱਟ ਪਿੱਛੇ ਪਾਗਲ ਨੀ ਬੰਬੇ ਦੀ ਕਰੀਮ ਏ
jaTTa pichChe pAgala nI baMbe dI karIma e
The 'cream' of Mumbai is crazy after this Jatt
ਗੰਨਾਂ ਤੇ ਕਾਰਾਂ ਦੀ ਗਿਣਤੀ ਨਹੀਂ ਕੋਈ
gaMnAM te kArAM dI giNatI nahIM koI
There's no count of guns and cars
ਕਿੰਨੀਆਂ ਫੈਲੀਆਂ ਨੇ ਗਿਣਤੀ ਨਹੀਂ ਕੋਈ
kiMnIAM phailIAM ne giNatI nahIM koI
No count of how many are spread (our influence/network)
ਕਦੋਂ ਮੈਂ ਕਿੱਥੋਂ ਦੀ ਟਿਕਟ ਕਟਾ ਲਾਂ
kadoM maiM kitthoM dI TikaTa kaTA lAM
When I'll cut a ticket from where (travel),
ਕਿਸੇ ਨੂੰ ਨਖਰੋ ਨਹੀਂ ਭਿਣਕੀ ਨਹੀਂ ਕੋਈ
kise nUM nakharo nahIM bhiNakI nahIM koI
No one, girl, has any inkling
ਹਰ ਦਿਨ ਦਾ ਮਸਲਾ ਚੱਕ ਕੇ ਅਸਲਾ
hara dina dA masalA chakka ke asalA
Every day, picking up arms for trouble
ਪੰਗੇ ਕਿਉਂ ਪਾਉਂਦੇ ਓ ਪੰਗੇ ਕਿਉਂ ਪਾਉਂਦੇ ਓ
paMge kiuM pAuMde o paMge kiuM pAuMde o
Why do you pick fights, why do you pick fights?
ਤੁਸੀਂ ਜਿੱਥੇ ਵੀ ਜਾਂਦੇ ਹੋ ਸਿਰਾ ਕਰਾਉਂਦੇ ਹੋ
tusIM jitthe vI jAMde ho sirA karAuMde ho
Wherever you go, you create a stir
ਦੱਸੋ ਕੀ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ ਹੋ
dasso kI chAhuMde ho dasso kI chAhuMde ho
Tell us what you want, tell us what you want
ਤੁਸੀਂ ਜਿੱਥੇ ਵੀ ਜਾਂਦੇ ਹੋ ਸਿਰਾ ਕਰਾਉਂਦੇ ਹੋ
tusIM jitthe vI jAMde ho sirA karAuMde ho
Wherever you go, you create a stir
ਦੱਸੋ ਕੀ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ ਹੋ
dasso kI chAhuMde ho dasso kI chAhuMde ho
Tell us what you want, tell us what you want
ਓ ਲੀੜੇ ਅੱਲਵੀ ਦੇ ਪੱਕੀ ਏ ਗਰਾਰੀ ਨੱਖਰੋ
o lI.De allavI de pakkI e garArI nakkharo
Oh, Alvi clothes, our resolve is firm, girl
ਇਹ ਤਾਂ ਸਾਡੀ ਹੁੰਦੀ ਸਰਦਾਰੀ ਨੱਖਰੋ
iha tAM sADI huMdI saradArI nakkharo
This is our dominance, girl
ਕੋਈ ਨਹੀਂ ਚਲਾਉਂਦਾ ਪਰ ਖੜ੍ਹੀ ਸ਼ੌਂਕ ਨੂੰ
koI nahIM chalAuMdA para kha.DhI sa਼auMka nUM
No one drives it, but it stands for pleasure
ਸਾਡੇ ਵਿਹੜੇ ਵਿਚ ਲਾਲ ਜਿਉਂ ਫ਼ਰਾਰੀ ਨੱਖਰੋ
sADe viha.De vicha lAla jiuM pha਼rArI nakkharo
In our courtyard, red like a Ferrari, girl
ਰੋਲੀਆਂ ਰੋਲੀਆਂ ਰੋਲ ਕੇ ਰੱਖੀਆਂ
rolIAM rolIAM rola ke rakkhIAM
Troubles, troubles, we've kept them rolled over
ਯਾਰਾਂ ਨੇ ਬੋਤਲਾਂ ਖੋਲ੍ਹ ਕੇ ਰੱਖੀਆਂ
yArAM ne botalAM kholha ke rakkhIAM
Our friends have kept bottles open
ਅੜੀ ਪੁਗਾ ਲਓ ਜਾਂ ਵੈਰ ਪੁਗਾ ਲਓ
a.DI pugA lao jAM vaira pugA lao
Fulfill your stubbornness or fulfill your enmity
ਯਾਰਾਂ ਨੇ ਗੋਲੀਆਂ ਤੋਲ ਕੇ ਰੱਖੀਆਂ
yArAM ne golIAM tola ke rakkhIAM
Our friends have kept bullets measured and ready
ਤੇਲੂ ਕਿੱਲਿਆਂ 'ਚ ਵਿਹਲਾਂ ਵਿਚ ਫੂਲ ਬੱਤਲ ਹੋ ਮੱਤ
telU killiAM 'cha vihalAM vicha phUla battala ho matta
In the leisure of vast lands, full of fuel, oh mind
ਅੜਬ ਏ ਦੇਖਣ ਨੂੰ ਖੂਨ ਬੱਤਲ ਹੋ
a.Daba e dekhaNa nUM khUna battala ho
They are arrogant to look at, blood is fiery
ਘੋੜੇ ਪੰਜ ਬੇਬੀ ਖਾਣਾ ਪੰਜ ਤਰ੍ਹਾਂ ਦਾ
gho.De paMja bebI khANA paMja tarhAM dA
Five horses, baby, five kinds of food
ਡੇਲੀ ਲੱਖ ਦਾ ਤਾਂ ਫੂਕਦੇ ਫਿਊਲ ਬੱਤਲ ਹੋ
DelI lakkha dA tAM phUkade phiUla battala ho
Daily, fuel worth a lakh is burnt, oh dear
ਦੱਸ ਵੇ ਜੱਟਾ ਕਿਉਂ ਲਾਲ ਨੇ ਅੱਖਾਂ
dassa ve jaTTA kiuM lAla ne akkhAM
Tell us, Jatt, why are your eyes red?
ਕੀ ਸ਼ੱਕ ਕੇ ਆਉਂਦੇ ਹੋ ਸ਼ੱਕ ਕੇ ਆਉਂਦੇ ਹੋ
kI sa਼kka ke AuMde ho sa਼kka ke AuMde ho
Do you come high, do you come high?
ਤੁਸੀਂ ਜਿੱਥੇ ਵੀ ਜਾਂਦੇ ਹੋ ਸਿਰਾ ਕਰਾਉਂਦੇ ਹੋ
tusIM jitthe vI jAMde ho sirA karAuMde ho
Wherever you go, you create a stir
ਦੱਸੋ ਕੀ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ ਹੋ
dasso kI chAhuMde ho dasso kI chAhuMde ho
Tell us what you want, tell us what you want
ਤੁਸੀਂ ਜਿੱਥੇ ਵੀ ਜਾਂਦੇ ਹੋ ਸਿਰਾ ਕਰਾਉਂਦੇ ਹੋ
tusIM jitthe vI jAMde ho sirA karAuMde ho
Wherever you go, you create a stir
ਦੱਸੋ ਕੀ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ ਹੋ
dasso kI chAhuMde ho dasso kI chAhuMde ho
Tell us what you want, tell us what you want
ਸ਼ੁਰੂ ਤੋਂ ਮਾਹੌਲ ਪੂਰੇ ਬੰਨ੍ਹੇ ਹੋਏ ਹਾਂ
sa਼urU toM mAhaula pUre baMnhe hoe hAM
From the beginning, we have set the whole atmosphere
ਵੱਡੇ ਖ਼ੱਬੀ ਖ਼ਾਨ ਧਾਕ ਸਾਡੀ ਮੰਨ੍ਹੇ ਹੋਏ ਹਾਂ
vaDDe kha਼bbI kha਼Ana dhAka sADI maMnhe hoe hAM
Big influential figures acknowledge our power
ਕਿਹਨੂੰ ਟੌਪ ਤੇ ਲੈ ਜਾਣਾ ਕਿਹਨੂੰ ਥੱਲੇ ਸੁੱਟਣਾ
kihanUM Taupa te lai jANA kihanUM thalle suTTaNA
Who to take to the top, who to throw down
ਕਿੱਲ ਰੌਣੀ ਨੇ ਰਿਕਾਰਡ ਸਾਰੇ ਬੰਨ੍ਹੇ ਹੋਏ ਹਾਂ
killa rauNI ne rikAraDa sAre baMnhe hoe hAM
Kill Rauni has set all the records
ਗੁਰੂ ਗੁਰੂ ਸ਼ੁਰੂ ਤੋਂ ਕਰਾ ਕੇ ਰੱਖੀ ਏ
gurU gurU sa਼urU toM karA ke rakkhI e
Guru has made it happen from the very beginning
ਹਿੱਟ ਗਾਣਿਆਂ ਦੀ ਰੇਲ ਜੀ ਬਣਾ ਕੇ ਰੱਖੀ ਏ
hiTTa gANiAM dI rela jI baNA ke rakkhI e
We've made a train of hit songs
ਜਿਹਦੇ ਪਿੱਛੇ ਪਾਗਲ ਮੜੀਰ ਸੋਹਣੀਏ
jihade pichChe pAgala ma.DIra sohaNIe
The youth are crazy after it, beautiful girl
ਮੈਂ ਵੀਡੀਓ 'ਚ ਪਹਿਲਾਂ ਹੀ ਨਚਾ ਕੇ ਰੱਖੀ
maiM vIDIo 'cha pahilAM hI nachA ke rakkhI
I've already made them dance in the video
ਓ ਸਾਡੀ ਹੀ ਟੌਹਰਾਂ ਨੇ ਸਾਡੇ ਹੀ ਦੌਰਾਂ ਨੇ
o sADI hI TauharAM ne sADe hI daurAM ne
Oh, it's our swagger, it's our era
ਮਰਜ਼ੀ ਚਲਾਉਂਦੇ ਹਾਂ ਮਰਜ਼ੀ ਚਲਾਉਂਦੇ ਹਾਂ
maraja਼I chalAuMde hAM maraja਼I chalAuMde hAM
We run things as we please, we run things as we please
ਅਸੀਂ ਜਿੱਥੇ ਵੀ ਜਾਂਦੇ ਹਾਂ ਸਿਰਾ ਕਰਾਉਂਦੇ ਹਾਂ
asIM jitthe vI jAMde hAM sirA karAuMde hAM
Wherever we go, we create a stir
ਇਹੀ ਤਾਂ ਚਾਹੁੰਦੇ ਹਾਂ ਇਹੀ ਤਾਂ ਚਾਹੁੰਦੇ ਹਾਂ
ihI tAM chAhuMde hAM ihI tAM chAhuMde hAM
This is what we want, this is what we want
ਅਸੀਂ ਜਿੱਥੇ ਵੀ ਜਾਂਦੇ ਹਾਂ ਸਿਰਾ ਕਰਾਉਂਦੇ ਹਾਂ
asIM jitthe vI jAMde hAM sirA karAuMde hAM
Wherever we go, we create a stir
ਇਹੀ ਤਾਂ ਚਾਹੁੰਦੇ ਹਾਂ ਇਹੀ ਤਾਂ ਚਾਹੁੰਦੇ ਹਾਂ
ihI tAM chAhuMde hAM ihI tAM chAhuMde hAM
This is what we want, this is what we want

Share

More by Guru Randhawa

View all songs →