Smashup With Guru Randhawa
by Guru Randhawaft DJ BLACKOUT, Dj Money Willz, DJ Shadow Dubai
ਓਹੋ... ਓਹ... ਓਹ...
oho... oha... oha...
Oho... Oh... Oh...
ਹਾਸਿਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ
hAsiAM dA hAsA terA kI kahiNe tere nakhare de
The joy within your laughter, and your [Nakhre: flirtatious teases/airs] are beyond words
ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਤੇਰੇ ਵੱਖਰੇ ਦੇ
lakkhAM dI bolI laggadI aMdAja਼ tere vakkhare de
A million-dollar bid is placed on your distinct and elegant style
ਹਾਏ ਨੀ ਨਖਰਾ ਤੇਰਾ ਨੀ ਮੁੰਡਿਆਂ ਨੂੰ ਤੰਗ ਨੀ
hAe nI nakharA terA nI muMDiAM nUM taMga nI
Oh, your [Nakhre: flirtatious teases/airs] are teasing all the boys
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਮੁੰਡਿਆਂ ਨੂੰ ਸੂਲੀ ਚਾੜ੍ਹੇ ਨੀ
hAe nI muMDe pAgala ho gae ne muMDiAM nUM sUlI chA.Dhe nI
Oh, the boys have gone mad, you’ve left them hanging in suspense
ਬਣ ਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਦਿਵਾ ਦੂੰਗਾ
baNa jA tUM merI rANI tainUM mahila divA dUMgA
Become my queen and I will provide a palace for you
ਬਣ ਮੇਰੀ ਮਹਿਬੂਬਾ ਮੈਂ ਤੈਨੂੰ ਤਾਜ ਪਵਾ ਦੂੰਗਾ
baNa merI mahibUbA maiM tainUM tAja pavA dUMgA
Become my beloved and I will crown you with a Taj
ਬਣ ਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਦਿਵਾ ਦੂੰਗਾ
baNa jA tUM merI rANI tainUM mahila divA dUMgA
Become my queen and I will provide a palace for you
ਬਣ ਮੇਰੀ ਮਹਿਬੂਬਾ ਮੈਂ ਤੈਨੂੰ ਤਾਜ ਪਵਾ ਦੂੰਗਾ
baNa merI mahibUbA maiM tainUM tAja pavA dUMgA
Become my beloved and I will crown you with a Taj
ਸੁਣ ਮੇਰੀ ਰਾਣੀ ਰਾਣੀ ਬਣ ਮੇਰੀ ਰਾਣੀ ਰਾਣੀ
suNa merI rANI rANI baNa merI rANI rANI
Listen, my queen, become my queen
ਆਊਟਫ਼ਿਟ ਤੇਰਾ ਮੁਟਿਆਰੇ ਹਾਏ ਨੀ ਗੱਭਰੂ ਨੂੰ ਮਾਰੇ
AUTapha਼iTa terA muTiAre hAe nI gabbharU nUM mAre
Your outfit, [Mutiare: O young maiden], is slaying this [Gabbru: young man of prime strength and virility]
ਆਊਟਫ਼ਿਟ ਤੇਰਾ ਮੁਟਿਆਰੇ ਤੈਨੂੰ ਸੂਟ ਸੂਟ ਕਰਦਾ
AUTapha਼iTa terA muTiAre tainUM sUTa sUTa karadA
Your outfit, [Mutiare: O young maiden], that suit really suits you
ਸਲੋਲੀ ਸਲੋਲੀ ਸਲੋਲੀ ਸਲੋਲੀ ਲੋਲੀ ਲੋਲੀ
salolI salolI salolI salolI lolI lolI
Slowly, slowly, slowly, slowly...
ਨੀ ਮੁੰਡਿਆਂ ਨੂੰ ਮਾਰੇਗੀ ਬੰਬ ਲੱਗਦੀ ਐ ਅੱਖ ਤੇਰੀ
nI muMDiAM nUM mAregI baMba laggadI ai akkha terI
You're going to be the death of these boys, your eyes are like a ticking bomb
ਸੁਣ ਮੇਰੀ ਰਾਣੀ ਰਾਣੀ ਬਣ ਮੇਰੀ ਰਾਣੀ ਰਾਣੀ
suNa merI rANI rANI baNa merI rANI rANI
Listen, my queen, become my queen
ਗੱਡਵੀਂ ਜਵਾਨੀ ਤੇਰਾ ਗੋਰਾ ਗੋਰਾ ਰੰਗ ਨੀ
gaDDavIM javAnI terA gorA gorA raMga nI
With your sculpted youth and your fair, glowing complexion
ਗੋਰਾ ਗੋਰਾ ਰੰਗ ਕਰੇ ਮੁੰਡਿਆਂ ਨੂੰ ਤੰਗ ਨੀ
gorA gorA raMga kare muMDiAM nUM taMga nI
This fair, glowing complexion is troubling the boys
ਇੱਕ ਗੋਰਾ ਰੰਗ ਦੂਜਾ ਰੋਅ ਫ਼ੈਸ਼ਨਾਂ ਚ ਉੱਤੋਂ ਨਖਰੇ ਦੀ ਕਰੀ ਜਾਂਦੀ ਅੱਤ ਨੀ
ikka gorA raMga dUjA roa pha਼aisa਼nAM cha uttoM nakhare dI karI jAMdI atta nI
First your fair skin, then your [Roah: stately pride/aura] in fashion, and on top of that, your [Nakhre: flirtatious teases] are wrecking havoc
ਮਾਰਦੀ ਏ ਬਾਰੀ ਨੀ ਤੂੰ ਹੁਸਨ ਖਿਲਾਰੀ ਨੀ ਤੂੰ ਬਿਜ਼ਨਸ ਕਰ ਦਿੱਤੇ ਠੱਪ ਨੀ
mAradI e bArI nI tUM husana khilArI nI tUM bija਼nasa kara ditte Thappa nI
As you glance from the window, scattering your beauty, you’ve brought all business to a standstill
ਲੱਗਦੀ ਲਾਹੌਰ ਦੀ ਆ ਜਿਸ ਹਿਸਾਬ ਨਾਲ ਹੱਸਦੀ ਆ
laggadI lAhaura dI A jisa hisAba nAla hassadI A
You look like you're from Lahore, the way that you smile
ਲੱਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ ਤੱਕਦੀ ਆ
laggadI paMjAba dI A jisa hisAba nAla takkadI A
You look like you're from Punjab, the way that you gaze
ਸਲੋਲੀ ਸਲੋਲੀ ਸਲੋਲੀ ਸਲੋਲੀ ਲੋਲੀ ਲੋਲੀ
salolI salolI salolI salolI lolI lolI
Slowly, slowly, slowly, slowly...
ਨੀ ਮੁੰਡਿਆਂ ਨੂੰ ਮਾਰੇਗੀ ਬੰਬ ਲੱਗਦੀ ਐ ਅੱਖ ਤੇਰੀ
nI muMDiAM nUM mAregI baMba laggadI ai akkha terI
You're going to be the death of these boys, your eyes are like a ticking bomb
ਸੁਣ ਮੇਰੀ ਰਾਣੀ ਰਾਣੀ ਬਣ ਮੇਰੀ ਰਾਣੀ ਰਾਣੀ
suNa merI rANI rANI baNa merI rANI rANI
Listen, my queen, become my queen
ਸਲੋਲੀ ਸਲੋਲੀ ਸਲੋਲੀ ਸਲੋਲੀ ਲੋਲੀ ਲੋਲੀ
salolI salolI salolI salolI lolI lolI
Slowly, slowly, slowly, slowly...