Snapback

by Guru Randhawaft Bob.B Randhawa, TEDD

ਕੰਨਾਂ 'ਚ ਸੋਨੇ ਦੀਆਂ ਨੱਤੀਆਂ
kaMnAM 'cha sone dIAM nattIAM
Golden hoops glisten in my ears,
ਸਾਡੀ ਪੁੱਠੀ ਐ ਸਨੈਪ ਬੈਕ ਕੈਪ ਨੀ
sADI puTThI ai sanaipa baika kaipa nI
While my snapback cap is worn backwards, [Kudi: girl/maiden] [Ni/Nee: a gender-specific vocative used to address a woman directly].
ਬਲੈਕ ਆਊਟਫ਼ਿੱਟ ਸੋਹਣੀਏ
balaika AUTapha਼iTTa sohaNIe
Dressed in a black outfit, beautiful,
ਮੁੰਡਾ ਅੱਲ੍ਹੜਾਂ ਤੋਂ ਰੱਖਦਾ ਐ ਗੈਪ ਨੀ
muMDA allha.DAM toM rakkhadA ai gaipa nI
This boy maintains a distance from the young maidens.
ਐ ਲੋਕਾਂ ਨੂੰ ਜੋ ਹਿੱਟ ਜਾਪਦਾ
ai lokAM nUM jo hiTTa jApadA
To the people, this seems like an overnight hit,
ਕਿੰਨੇ ਵਰ੍ਹਿਆਂ ਤੋਂ ਪਾਲਦਾ ਸੀ ਟੈਂਪ ਨੀ
kiMne varhiAM toM pAladA sI TaiMpa nI
But I’ve been nurturing this tempo for many years.
ਬਲੈਕ ਆਊਟਫ਼ਿੱਟ ਸੋਹਣੀਏ
balaika AUTapha਼iTTa sohaNIe
Dressed in a black outfit, beautiful,
ਮੁੰਡੇ ਸੁਰ ਵਿਚ ਕਰਦੇ ਨੇ ਰੈਪ ਨੀ
muMDe sura vicha karade ne raipa nI
These boys perform rap in perfect melody.
ਓ ਤੇਰੇ ਲੱਕ ਨੂੰ ਮੈਂ ਮਿਣ-ਮਿਣ ਥੱਕ ਗਿਆ ਮੈਂ
o tere lakka nUM maiM miNa-miNa thakka giA maiM
Oh, I’m tired of measuring the curves of your waist,
ਤੇਰੇ ਲਾਰਿਆਂ ਨੂੰ ਗਿਣ-ਗਿਣ ਅੱਕ ਗਿਆ ਮੈਂ
tere lAriAM nUM giNa-giNa akka giA maiM
I’m fed up with counting your endless excuses.
ਕਾਹਤੋਂ ਤੇਰੇ ਪਿੱਛੇ ਰੋਜ਼-ਰੋਜ਼ ਮਾਰਾਂ ਗੇੜੀਆਂ ਨੀ
kAhatoM tere pichChe roja਼-roja਼ mArAM ge.DIAM nI
Why should I keep circling around you every single day?
ਮੈਂ ਬਲਦੀ ਭੱਠੀ ਦੇ ਵਾਂਗੂੰ ਪੱਕ ਗਿਆ ਮੈਂ
maiM baladI bhaTThI de vAMgUM pakka giA maiM
I have been roasted and toughened like a burning furnace.
ਚੈੱਕ ਲੈਵਲ ਰਕਾਨੇ ਨੀ ਰੰਧਾਵੇ ਜੱਟ ਦਾ
chaikka laivala rakAne nI raMdhAve jaTTa dA
Check the level of Randhawa, the [Jatt: a member of the land-owning agricultural community known for pride and lifestyle],
ਪੈਨ ਇੰਡੀਆ ਦੇ ਵਿਚ ਮੁੰਡਾ ਪੂਰਾ ਹਿੱਟ ਨੀ
paina iMDIA de vicha muMDA pUrA hiTTa nI
This boy is a massive hit all across Pan-India.
ਜਿਹੜੇ ਹਿੱਪ-ਹੋਪ ਆਊਟਫ਼ਿੱਟ ਕੈਰੀ ਕਰਦਾ
jiha.De hippa-hopa AUTapha਼iTTa kairI karadA
The hip-hop outfits that I carry,
ਆਉਂਦੇ ਲੂਜ਼-ਲੂਜ਼ ਕੱਪੜੇ ਵੀ ਪੂਰੇ ਫ਼ਿੱਟ ਨੀ
AuMde lUja਼-lUja਼ kappa.De vI pUre pha਼iTTa nI
Even my loose-fitting clothes look perfectly tailored.
ਮੁੰਡਾ ਬਿਲੀਅਨ ਮਾਰ ਕਰੇ ਲੇਬਲਾਂ ਨੂੰ ਰਨ
muMDA bilIana mAra kare lebalAM nUM rana
This boy runs labels that hit the billion mark,
ਸਾਡੇ ਬੋਲ ਸਾਡੇ ਰੌਂਦ ਸਾਡੀ ਕਲਮ ਹੈ ਗਨ
sADe bola sADe rauMda sADI kalama hai gana
Our words are our bullets, and our pen is our gun.
ਕਦੇ ਪਾਊ ਪਾਊ ਹੁੰਦੀ ਕਦੇ ਵਟਸਐਪ ਬਰੋ
kade pAU pAU huMdI kade vaTasaaipa baro
Sometimes it's "Pow Pow," sometimes it's "WhatsApp Bro,"
ਸਾਨੂੰ ਡੇਢ ਸੌ 'ਤੇ ਜਾਂਦੀ ਗੱਡੀ ਲੱਗਦੀ ਐ ਸਲੋ
sAnUM DeDha sau 'te jAMdI gaDDI laggadI ai salo
Even at a hundred and fifty, the car feels too slow.
ਲੱਭ ਪਾਇਆ ਨਾ ਜ਼ਮਾਨਾ ਸਾਡਾ ਤੋੜ ਬੱਲੀਏ
labbha pAiA nA ja਼mAnA sADA to.Da ballIe
The world hasn't found an antidote to my style, [Ballo: a term of endearment for a beautiful girl, often implying light/hazel eyes].
ਮੁੰਡਾ ਹੱਡਾਂ ਵਿਚ ਰਚੇ ਜਿਵੇਂ ਬੂਰੀ ਦਾ ਘਿਓ
muMDA haDDAM vicha rache jiveM bUrI dA ghio
This boy is absorbed in your bones like the purity of [Buri: premium buffalo milk] ghee.
ਸੁਭਾਅ ਤੋਂ ਜਿਹੜਾ ਸਾਧ ਜਾਪਦਾ
subhAa toM jiha.DA sAdha jApadA
He who appears like a saint by nature,
ਬੱਬੂ ਮਾਨ ਵਾਂਗੂੰ ਹੈਗਾ ਹਾਈਕਰੈਕ ਨੀ
babbU mAna vAMgUM haigA hAIkaraika nI
Is actually unpredictable and high-cracking like Babbu Maan [Self-reference to the legendary singer's eccentric style].
ਐ ਲੋਕਾਂ ਨੂੰ ਜੋ ਹਿੱਟ ਜਾਪਦਾ
ai lokAM nUM jo hiTTa jApadA
To the people, this seems like an overnight hit,
ਕਿੰਨੇ ਵਰ੍ਹਿਆਂ ਤੋਂ ਪਾਲਦਾ ਸੀ ਟੈਂਪ ਨੀ
kiMne varhiAM toM pAladA sI TaiMpa nI
But I’ve been nurturing this tempo for many years.
ਬਲੈਕ ਆਊਟਫ਼ਿੱਟ ਸੋਹਣੀਏ
balaika AUTapha਼iTTa sohaNIe
Dressed in a black outfit, beautiful,
ਮੁੰਡੇ ਸੁਰ ਵਿਚ ਕਰਦੇ ਨੇ ਰੈਪ ਨੀ
muMDe sura vicha karade ne raipa nI
These boys perform rap in perfect melody.
ਓਏ
oe
Oye!
ਕਦੇ ਚੱਲਦਾ ਡਰਿੱਲ ਕਦੇ ਚੱਲਦਾ ਟ੍ਰੈਪ
kade challadA Darilla kade challadA Traipa
Sometimes the drill beat plays, sometimes the trap,
ਸਾਡਾ ਸੁਰ ਵਿਚ ਰੈਪ ਮੁੰਡੇ ਕਰਦੇ ਕਲੈਪ
sADA sura vicha raipa muMDe karade kalaipa
Our rap is melodic, and the boys provide the clap.
ਕਹਿੰਦੇ ਹੁੱਡ ਨੂੰ ਮੈਂ ਰੈਪ ਕੀਤਾ ਵਰਲਡ ਸਟੇਜ ਉੱਤੇ
kahiMde huDDa nUM maiM raipa kItA varalaDa saTeja utte
They say I’ve rapped about my hood on the world stage,
ਮੇਰੀ ਸ਼ਕਲ ਦਾ ਸਕੈਚ ਜਿਵੇਂ ਡਬਲਿਊ.ਡੀ. ਦਾ ਮੈਪ
merI sa਼kala dA sakaicha jiveM DabaliU.DI. dA maipa
The sketch of my face is famous like a WD map.
ਸਾਡਾ ਲੋਇਲ ਬਲੱਡ ਬੋਲਦੀ ਐ ਪਿੱਠ ਨੀ
sADA loila balaDDa boladI ai piTTha nI
Our loyal blood speaks for itself behind our backs,
ਮੂਸੇ ਤੋਂ ਖੰਟ ਮਾਣਪੁਰ ਤੱਕ ਹਿੱਟ ਨੀ
mUse toM khaMTa mANapura takka hiTTa nI
From Moose to Khant Maanpur, we are the hit makers.
ਬਿਨਾਂ ਸਾਈਡ ਮਿਰਰ ਦੇਖੇ ਟਰੱਕ ਦੇ ਬਣਾਵਾਂ ਅੱਠ
binAM sAIDa mirara dekhe Tarakka de baNAvAM aTTha
I can make "eights" with a truck without looking at side mirrors,
ਜਿਹੜਾ ਚੰਡਦੀ ਨੀ ਮਾਰ ਉਹਨੂੰ ਮਾਰਦਾ ਨੀ ਲੱਠ
jiha.DA chaMDadI nI mAra uhanUM mAradA nI laTTha
He who isn't disciplined by a slap won't be fixed by a stick.
ਰਹਿਣਾ ਧੌਣ ਵਿਚ ਕੀਲਾ ਭਾਵੇਂ ਏਜ ਹੋਵੇ ਸੱਠ
rahiNA dhauNa vicha kIlA bhAveM eja hove saTTha
The pride remains stiff in my neck even if I turn sixty,
ਲੀਡਰਾਂ ਦੀਆਂ ਰੈਲੀਆਂ ਤੋਂ ਵੱਧ ਸਾਈਫ਼ਰਾਂ 'ਤੇ ਇਕੱਠ
lIDarAM dIAM railIAM toM vaddha sAIpha਼rAM 'te ikaTTha
The crowds at our cyphers are bigger than political rallies.
ਬਹੁਤਾ ਪੜ੍ਹੇ-ਲਿਖਿਆਂ ਤੋਂ ਸਾਡੀ ਹੁੰਦੀ ਨਹੀਂਓ ਰੀਸ
bahutA pa.Dhe-likhiAM toM sADI huMdI nahIMo rIsa
The highly educated can't imitate our craft,
ਪੀ.ਆਰ. ਟੀਮਾਂ ਲੈ ਕੇ ਕਦੇ ਭਾਲਦੇ ਨੀ ਬੀਫ਼
pI.Ara. TImAM lai ke kade bhAlade nI bIpha਼
We don't go looking for "beef" using PR teams.
ਕਦੇ ਲੇਬਲਾਂ ਦੇ ਕੋਡਿੰਗ ਮੈਂ ਚੱਕਦਾ ਨੀ ਪੈੱਨ
kade lebalAM de koDiMga maiM chakkadA nI painna
I don't even pick up my pen for label coding,
ਤਾਹੀਓਂ ਥੋਟ ਮੇਰੇ ਦੇ ਰੈਪਰ ਬਿੱਲੋ ਰੈਸਟ ਇਨ ਪੀਸ
tAhIoM thoTa mere de raipara billo raisaTa ina pIsa
That's why rappers with my thoughts are now "Rest in Peace."
ਕਹਿੰਦੇ ਹੋ ਪੈੱਨ ਠੋਕ ਮਿੱਤਰਾਂ ਦਾ ਜ਼ੋਨ ਐ
kahiMde ho painna Thoka mittarAM dA ja਼ona ai
They say my pen is heavy; it's [Mitran: yours truly/this friend]'s zone,
ਮਾਣਕ ਦੀ ਹੇਕ ਵਾਂਗੂੰ ਮਿੱਤਰਾਂ ਦੀ ਟੋਨ ਐ
mANaka dI heka vAMgUM mittarAM dI Tona ai
My tone is resonant like [Manak di Hek: the legendary high-pitched vocal opening of Kuldeep Manak].
ਰੰਧਾਵਿਆਂ ਦਾ ਗੋਤ ਤੇ ਜੱਟਾਂ ਦੀ ਬੈਕਬੋਨ ਐ
raMdhAviAM dA gota te jaTTAM dI baikabona ai
Randhawa is the clan name and [Jatt] is the backbone,
ਕਿ ਬਿੱਲੋ ਲਾਹੌਰ ਦਾ ਸਲੈਂਗ ਪਰ ਦਿੱਲੀ ਹੋਮਟਾਊਨ ਐ
ki billo lAhaura dA salaiMga para dillI homaTAUna ai
[Billo] I have the Lahore slang but Delhi is my hometown.
ਲਾਹੌਰ ਦਾ ਸਲੈਂਗ ਪਰ ਦਿੱਲੀ ਹੋਮਟਾਊਨ ਐ
lAhaura dA salaiMga para dillI homaTAUna ai
Lahore slang but Delhi is my hometown.
ਹੋ ਜੱਟਾਂ ਦੇ ਨੇ ਮੁੰਡੇ ਗੋਰੀਏ
ho jaTTAM de ne muMDe gorIe
These are the sons of [Jatts], fair lady,
ਪੂਰੀ ਇੰਡਸਟਰੀ ਨੂੰ ਕਰਦੇ ਨੇ ਰੈਪ ਨੀ
pUrI iMDasaTarI nUM karade ne raipa nI
Who have the entire industry wrapped around their fingers.
ਕੰਨਾਂ 'ਚ ਸੋਨੇ ਦੀਆਂ ਨੱਤੀਆਂ
kaMnAM 'cha sone dIAM nattIAM
Golden hoops glisten in my ears,
ਸਾਡੀ ਪੁੱਠੀ ਐ ਸਨੈਪ ਬੈਕ ਕੈਪ ਨੀ
sADI puTThI ai sanaipa baika kaipa nI
While my snapback cap is worn backwards, [Ni].
ਬਲੈਕ ਆਊਟਫ਼ਿੱਟ ਸੋਹਣੀਏ
balaika AUTapha਼iTTa sohaNIe
Dressed in a black outfit, beautiful,
ਮੁੰਡਾ ਅੱਲ੍ਹੜਾਂ ਤੋਂ ਰੱਖਦਾ ਐ ਗੈਪ ਨੀ
muMDA allha.DAM toM rakkhadA ai gaipa nI
This boy maintains a distance from the young maidens.
ਐ ਲੋਕਾਂ ਨੂੰ ਐ ਫ਼ੋਕ ਲੱਗਦਾ
ai lokAM nUM ai pha਼oka laggadA
To the people, it sounds like folk music,
ਜਿਹੜਾ ਸੁਰ ਵਿਚ ਕਰਦਾ ਮੈਂ ਰੈਪ ਨੀ
jiha.DA sura vicha karadA maiM raipa nI
The way I perform my rap in melody.
ਕੰਨਾਂ 'ਚ ਸੋਨੇ ਦੀਆਂ ਨੱਤੀਆਂ
kaMnAM 'cha sone dIAM nattIAM
Golden hoops glisten in my ears,
ਮੁੰਡੇ ਸੁਰ ਵਿਚ ਕਰਦੇ ਨੇ ਰੈਪ ਨੀ
muMDe sura vicha karade ne raipa nI
These boys perform rap in perfect melody.
ਉਹ ਹੋ
uha ho
Oh ho!
ਸਾਡੀ ਪੁੱਠੀ ਐ ਸਨੈਪ ਬੈਕ ਕੈਪ ਨੀ
sADI puTThI ai sanaipa baika kaipa nI
While my snapback cap is worn backwards, [Ni].

Share

More by Guru Randhawa

View all songs →