Stuck On You

by Guru Randhawaft Sukh-E Muzical Doctorz, Nagii

ਗਾਣੀਆਂ ਪਾਈਆਂ ਨੇ
gANIAM pAIAM ne
You’ve adorned yourself with beaded necklaces [Gaani: a traditional necklace often featuring a pendant or colored beads]
ਕਿਉਂ ਸ਼ਰਮਾਈਆਂ ਨੇ
kiuM sa਼ramAIAM ne
Why do you act so shy and bashful?
ਨਜ਼ਰਾਂ ਤੇਰੀਆਂ ਜੋ ਇਸ਼ਕ ਦਵਾਈਆਂ ਨੇ
naja਼rAM terIAM jo isa਼ka davAIAM ne
Your gazes are the very medicine of love
ਗਾਣੀਆਂ ਪਾਈਆਂ ਨੇ
gANIAM pAIAM ne
You’ve adorned yourself with beaded necklaces [Gaani: traditional Punjabi beaded necklace]
ਕਿਉਂ ਸ਼ਰਮਾਈਆਂ ਨੇ
kiuM sa਼ramAIAM ne
Why do you act so shy and bashful?
ਨਜ਼ਰਾਂ ਤੇਰੀਆਂ ਜੋ ਇਸ਼ਕ ਦਵਾਈਆਂ ਨੇ
naja਼rAM terIAM jo isa਼ka davAIAM ne
Your gazes are the very medicine of love
ਤੂੰ ਇੱਕ ਵਾਰ ਨਿਗਾਹ ਭਰ ਤੱਕ ਲੈ
tUM ikka vAra nigAha bhara takka lai
Just look toward me with a full gaze once
ਮੈਨੂੰ ਮਹਿਕਾਂ ਕੋਲੇ ਰੱਖ ਲੈ
mainUM mahikAM kole rakkha lai
Keep me close like a lingering fragrance
ਜੋ ਸੀਨੇ ਲਾਈਆਂ ਨੇ
jo sIne lAIAM ne
The feelings you’ve pressed against my chest
ਗਾਣੀਆਂ ਪਾਈਆਂ ਨੇ
gANIAM pAIAM ne
You’ve adorned yourself with beaded necklaces [Gaani]
ਕਿਉਂ ਸ਼ਰਮਾਈਆਂ ਨੇ
kiuM sa਼ramAIAM ne
Why do you act so shy and bashful?
ਨਜ਼ਰਾਂ ਤੇਰੀਆਂ ਜੋ ਇਸ਼ਕ ਦਵਾਈਆਂ ਨੇ
naja਼rAM terIAM jo isa਼ka davAIAM ne
Your gazes are the very medicine of love
ਅੱਖਾਂ ਦੇ ਵਿੱਚ ਸੁਰਮਾ ਜਚਦਾ ਐ
akkhAM de vichcha suramA jachadA ai
The kohl [Surma: traditional soot-based eyeliner] looks stunning in your eyes
ਕੰਨਾਂ ਦੇ ਵਿੱਚ ਵਾਲੀ ਜਚਦੀ ਆ
kaMnAM de vichcha vAlI jachadI A
That hoop earring looks stunning in your ear
ਸੂਟ ਤੈਨੂੰ ਕਾਲਾ ਜਚਦਾ ਐ
sUTa tainUM kAlA jachadA ai
The black suit [Salwar Kameez] looks stunning on you
ਕਾਰ ਤੈਨੂੰ ਕਾਲੀ ਜਚਦੀ ਆ
kAra tainUM kAlI jachadI A
The black car looks stunning on you too
ਅੱਖਾਂ ਦੇ ਵਿੱਚ ਸੁਰਮਾ ਜਚਦਾ ਐ
akkhAM de vichcha suramA jachadA ai
The kohl [Surma] looks stunning in your eyes
ਕੰਨਾਂ ਦੇ ਵਿੱਚ ਵਾਲੀ ਜਚਦੀ ਆ
kaMnAM de vichcha vAlI jachadI A
That hoop earring looks stunning in your ear
ਸੂਟ ਤੈਨੂੰ ਕਾਲਾ ਜਚਦਾ ਐ
sUTa tainUM kAlA jachadA ai
The black suit looks stunning on you
ਕਾਰ ਤੈਨੂੰ ਕਾਲੀ ਜਚਦੀ ਆ
kAra tainUM kAlI jachadI A
The black car looks stunning on you too
ਝਾਂਜਰਾਂ ਪਾਈਆਂ ਨੇ
jhAMjarAM pAIAM ne
You’ve worn your tinkling anklets [Jhanjran: traditional silver bells worn on the ankles]
ਬਹੁਤ ਤਬਾਹੀਆਂ ਨੇ
bahuta tabAhIAM ne
They are wreaking absolute havoc
ਨਜ਼ਰਾਂ ਤੇਰੀਆਂ ਜੋ ਇਸ਼ਕ ਦਵਾਈਆਂ ਨੇ
naja਼rAM terIAM jo isa਼ka davAIAM ne
Your gazes are the very medicine of love
ਗਾਣੀਆਂ ਪਾਈਆਂ ਨੇ
gANIAM pAIAM ne
You’ve adorned yourself with beaded necklaces [Gaani]
ਕਿਉਂ ਸ਼ਰਮਾਈਆਂ ਨੇ
kiuM sa਼ramAIAM ne
Why do you act so shy and bashful?
ਨਜ਼ਰਾਂ ਤੇਰੀਆਂ ਜੋ ਇਸ਼ਕ ਦਵਾਈਆਂ ਨੇ
naja਼rAM terIAM jo isa਼ka davAIAM ne
Your gazes are the very medicine of love
ਜ਼ੁਲਫ਼ਾਂ ਦੇ ਛੱਲੇ ਤੇਰੇ ਮਰਜਾਣੀਏ
ja਼ulapha਼AM de Challe tere marajANIe
The curls of your hair, you enchanting girl [Marjaaniye: a playful, affectionate term for someone so beautiful it's "deadly"]
ਸਾਡੇ ਹੱਥੋਂ ਮੁੰਦੀਆਂ ਲਹਾਉਣਗੇ
sADe hatthoM muMdIAM lahAuNage
Will make me take off the rings from my fingers for you
ਜਿਨ੍ਹਾਂ ਕਦੇ ਆਪਣੇ ਲਈ ਮੰਗੀ ਨਾ ਦੁਆ
jinhAM kade ApaNe laI maMgI nA duA
Those who never even asked for a blessing for themselves
ਤੇਰੇ ਪਿੱਛੇ ਰੱਬ ਨੂੰ ਮਨਾਉਣਗੇ
tere pichChe rabba nUM manAuNage
Will now try to appease God just for your sake
ਇਹ ਨੈਣ ਨਕਸ਼ ਜੋ ਤੇਰੇ
iha naiNa nakasa਼ jo tere
These facial features of yours
ਇੱਕ ਨੂਰ ਚਮਕਦਾ ਚਿਹਰੇ
ikka nUra chamakadA chihare
A divine light shines from your face
ਕੁਦਰਤ ਨੂੰ ਪਾਉਂਦਾ ਘੇਰੇ
kudarata nUM pAuMdA ghere
It holds even nature itself in a spell
ਰਾਤਾਂ ਨਸ਼ਈਆਂ ਨੇ
rAtAM nasa਼IAM ne
The nights have become intoxicated
ਗਾਣੀਆਂ ਪਾਈਆਂ ਨੇ
gANIAM pAIAM ne
You’ve adorned yourself with beaded necklaces [Gaani]
ਕਿਉਂ ਸ਼ਰਮਾਈਆਂ ਨੇ
kiuM sa਼ramAIAM ne
Why do you act so shy and bashful?
ਨਜ਼ਰਾਂ ਤੇਰੀਆਂ ਜੋ ਇਸ਼ਕ ਦਵਾਈਆਂ ਨੇ
naja਼rAM terIAM jo isa਼ka davAIAM ne
Your gazes are the very medicine of love
ਗਾਣੀਆਂ ਪਾਈਆਂ ਨੇ
gANIAM pAIAM ne
You’ve adorned yourself with beaded necklaces [Gaani]
ਕਿਉਂ ਸ਼ਰਮਾਈਆਂ ਨੇ
kiuM sa਼ramAIAM ne
Why do you act so shy and bashful?
ਨਜ਼ਰਾਂ ਤੇਰੀਆਂ ਜੋ ਇਸ਼ਕ ਦਵਾਈਆਂ ਨੇ
naja਼rAM terIAM jo isa਼ka davAIAM ne
Your gazes are the very medicine of love

Share

More by Guru Randhawa

View all songs →