Surma Surma
by Guru Randhawaft Jay Sean
ਅੱਖੀਆਂ 'ਚ ਪਾ ਕੇ ਨੀ ਤੂੰ ਸੁਰਮਾ ਸੁਰਮਾ
akkhIAM 'cha pA ke nI tUM suramA suramA
Having adorned your eyes with kohl [Surma: traditional soot-based eyeliner]
ਸਿੱਖਿਆ ਤੂੰ ਦੱਸ ਕਿੱਥੋਂ ਤੁਰਨਾ ਤੁਰਨਾ
sikkhiA tUM dassa kitthoM turanA turanA
Tell me, where did you learn to sway and walk like that?

ਜਿਹੜਾ ਸੂਟ ਤੂੰ ਪਾਇਆ ਆ
jiha.DA sUTa tUM pAiA A
This suit that you are wearing
ਸਭ ਪੁੱਛਦੇ ਨੇ ਕਿੱਥੋਂ ਮਿਲਦਾ ਆ
sabha puchChade ne kitthoM miladA A
Everyone is asking where it can be found
ਕਾਲੀ ਤੇਰੀ ਗੁੱਤ ਗੋਲ ਮੋਲ ਲੱਕ ਹਿਲਦਾ ਆ
kAlI terI gutta gola mola lakka hiladA A
Your black braid swings as your slender waist sways
ਦੇਖ ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ
dekha dekha hoI jAMdA hAla burA dila dA A
Watching you, my heart’s condition is spinning out of control
ਓ ਕਾਲੀ ਤੇਰੀ ਗੁੱਤ ਗੋਲ ਮੋਲ ਲੱਕ ਹਿਲਦਾ ਆ
o kAlI terI gutta gola mola lakka hiladA A
Oh, your black braid swings as your slender waist sways

ਸਾਰਾ ਪੰਗਾ ਤੇਰੀ ਗਲ੍ਹ ਵਾਲੇ ਤਿਲ ਦਾ ਆ
sArA paMgA terI galha vAle tila dA A
The whole trouble is caused by that beauty mark on your cheek
ਕਾਲੀ ਤੇਰੀ ਗੁੱਤ ਗੋਲ ਮੋਲ ਲੱਕ ਹਿਲਦਾ ਆ
kAlI terI gutta gola mola lakka hiladA A
Your black braid swings as your slender waist sways
ਦੇਖ ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ
dekha dekha hoI jAMdA hAla burA dila dA A
Watching you, my heart’s condition is spinning out of control
ਓ ਕਾਲੀ ਤੇਰੀ ਗੁੱਤ ਗੋਲ ਮੋਲ ਲੱਕ ਹਿਲਦਾ ਆ
o kAlI terI gutta gola mola lakka hiladA A
Oh, your black braid swings as your slender waist sways
ਦੇਖ ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ
dekha dekha hoI jAMdA hAla burA dila dA A
Watching you, my heart’s condition is spinning out of control
ਨੀ ਤੇਰੇ ਸੁਰਮੇ ਨੇ ਲੁੱਟ ਲਿਆ ਦਿਲ ਦਿਲ
nI tere surame ne luTTa liA dila dila
[Ni: gender-specific vocative for a woman] Your kohl has plundered my very heart
ਦਿਲ ਕਹਿੰਦਾ ਹੁਣ ਇਕੱਲੀ ਕਿਤੇ ਮਿਲ ਮਿਲ
dila kahiMdA huNa ikallI kite mila mila
My heart begs to meet you alone somewhere
ਤੇਰੇ ਸੁਰਮੇ ਨੇ ਲੁੱਟ ਲਿਆ ਦਿਲ ਦਿਲ
tere surame ne luTTa liA dila dila
Your kohl has plundered my very heart
ਦਿਲ ਕਹਿੰਦਾ ਹੁਣ ਇਕੱਲੀ ਕਿਤੇ ਮਿਲ ਮਿਲ
dila kahiMdA huNa ikallI kite mila mila
My heart begs to meet you alone somewhere
ਨੀ ਜਿਹੜਾ ਤੇਰੇ ਕੋਲ ਰਹਿ ਗਿਆ
nI jiha.DA tere kola rahi giA
[Ni: gender-specific vocative for a woman] This heart of mine that is now with you
ਰੱਖੀਂ ਮੇਰੇ ਦਿਲ ਦਾ ਖ਼ਿਆਲ
rakkhIM mere dila dA kha਼iAla
Please take good care of it
ਨੀ ਵੇਖੀਂ ਕਿਤੇ ਤੋੜ ਨਾ ਦੇਵੀਂ
nI vekhIM kite to.Da nA devIM
[Ni: gender-specific vocative for a woman] See to it that you don't break it
ਗੁਰੂ ਦਾ ਹੋਜੂਗਾ ਬੁਰਾ ਹਾਲ
gurU dA hojUgA burA hAla
Or Guru [Self-reference to the artist Guru Randhawa] will be in a terrible state

ਰੱਬ ਦੀ ਸੌਂਹ ਮਾਮਲਾ ਦਿਲ ਦਾ ਆ
rabba dI sauMha mAmalA dila dA A
I swear by God, it is a matter of the heart