Surrey Connection
by Guru Randhawaft NseeB, Prem Lata, JSL Singh
ਓ ਕਦੇ ਕਦੇ ਰਾਹ ਸਾਡਾ ਮੱਲ ਵੇ
o kade kade rAha sADA malla ve
Oh, once in a while, come and block my path
ਓ ਕਰੇ ਇਸ ਮਸਲੇ ਦਾ ਹੱਲ ਵੇ
o kare isa masale dA halla ve
Oh, find a solution to this problem of ours
ਓ ਤੇਰੇ ਬਿਨਾਂ ਦਿਲ ਨਹੀਓਂ ਲੱਗਦਾ
o tere binAM dila nahIoM laggadA
Oh, my heart finds no peace without you
ਤੂੰ ਆ ਕੇ ਲੈ ਜਾ ਅੱਜ ਨਹੀਂ ਤੇ ਕੱਲ੍ਹ ਵੇ
tUM A ke lai jA ajja nahIM te kallha ve
Come and take me away, if not today, then tomorrow
ਓ ਕਦੇ ਕਦੇ ਰਾਹ ਸਾਡਾ ਮੱਲ ਵੇ
o kade kade rAha sADA malla ve
Oh, once in a while, come and block my path
ਓ ਕਰੇ ਇਸ ਮਸਲੇ ਦਾ ਹੱਲ ਵੇ
o kare isa masale dA halla ve
Oh, find a solution to this problem of ours
ਓ ਤੇਰੇ ਬਿਨਾਂ ਦਿਲ ਨਹੀਓਂ ਲੱਗਦਾ
o tere binAM dila nahIoM laggadA
Oh, my heart finds no peace without you
ਤੂੰ ਆ ਕੇ ਲੈ ਜਾ ਅੱਜ ਨਹੀਂ ਤੇ ਕੱਲ੍ਹ ਵੇ
tUM A ke lai jA ajja nahIM te kallha ve
Come and take me away, if not today, then tomorrow
ਚੜ੍ਹਦੀ ਜਵਾਨੀ ਤੇਰੀ ਵੇਖ ਪੀਕ 'ਤੇ
cha.DhadI javAnI terI vekha pIka 'te
Seeing your rising youth at its absolute peak
ਲੈ ਜੂ ਤੈਨੂੰ ਜੱਟ ਬਿੱਲੋ ਇੱਕ ਵੀਕ 'ਚ
lai jU tainUM jaTTa billo ikka vIka 'cha
This [Jatt: a member of the land-owning agricultural community known for pride and lifestyle] will take you away, [Billo: a term of endearment for a beautiful girl, often implying light/hazel eyes], within a week
ਆਈ ਉੱਤੇ ਆਇਆ ਜਦੋਂ ਤੇਰਾ ਜੱਟ ਨੀ
AI utte AiA jadoM terA jaTTa nI
When [yours truly] decides to take a stand, [Ni/Nee: a gender-specific vocative used to address a woman directly]
ਲੰਘੂ ਕਿਹੜਾ ਪਾਰ ਖਿੱਚੀ ਸਾਡੀ ਲੀਕ 'ਤੇ
laMghU kiha.DA pAra khichchI sADI lIka 'te
Who would dare to cross the line I have drawn?
ਲੰਘੂ ਕਿਹੜਾ ਪਾਰ ਖਿੱਚੀ ਸਾਡੀ ਲੀਕ 'ਤੇ
laMghU kiha.DA pAra khichchI sADI lIka 'te
Who would dare to cross the line I have drawn?
ਠੋਕਦੇ ਨੇ ਸਾਰੇ ਜਿਹੜੇ ਜਿਹੜੇ ਚੀਕਦੇ
Thokade ne sAre jiha.De jiha.De chIkade
I silence all those who dare to shriek against me
ਠੋਕਦੇ ਨੇ ਸਾਰੇ ਜਿਹੜੇ ਜਿਹੜੇ ਚੀਕਦੇ
Thokade ne sAre jiha.De jiha.De chIkade
I silence all those who dare to shriek against me
ਜਿੱਦਾਂ ਪਾਣੀ 'ਚ ਉਛਲਦੇ ਸੀ ਛੱਲੇ
jiddAM pANI 'cha uChalade sI Challe
Just like ripples that used to leap in the water
ਓ ਕਦੇ ਕਦੇ ਰਾਹ ਸਾਡਾ ਮੱਲ ਵੇ
o kade kade rAha sADA malla ve
Oh, once in a while, come and block my path
ਓ ਕਰੇ ਇਸ ਮਸਲੇ ਦਾ ਹੱਲ ਵੇ
o kare isa masale dA halla ve
Oh, find a solution to this problem of ours
ਓ ਤੇਰੇ ਬਿਨਾਂ ਦਿਲ ਨਹੀਓਂ ਲੱਗਦਾ
o tere binAM dila nahIoM laggadA
Oh, my heart finds no peace without you
ਤੂੰ ਆ ਕੇ ਲੈ ਜਾ ਅੱਜ ਨਹੀਂ ਤੇ ਕੱਲ੍ਹ ਵੇ
tUM A ke lai jA ajja nahIM te kallha ve
Come and take me away, if not today, then tomorrow
ਓ ਕਦੇ ਕਦੇ ਰਾਹ ਸਾਡਾ ਮੱਲ ਵੇ
o kade kade rAha sADA malla ve
Oh, once in a while, come and block my path
ਓ ਕਰੇ ਇਸ ਮਸਲੇ ਦਾ ਹੱਲ ਵੇ
o kare isa masale dA halla ve
Oh, find a solution to this problem of ours
ਓ ਤੇਰੇ ਬਿਨਾਂ ਦਿਲ ਨਹੀਓਂ ਲੱਗਦਾ
o tere binAM dila nahIoM laggadA
Oh, my heart finds no peace without you
ਤੂੰ ਆ ਕੇ ਲੈ ਜਾ ਅੱਜ ਨਹੀਂ ਤੇ ਕੱਲ੍ਹ ਵੇ
tUM A ke lai jA ajja nahIM te kallha ve
Come and take me away, if not today, then tomorrow
ਸਰੀ ਦੇ ਆ ਮੁੰਡਿਆਂ ਤੋਂ ਬਚ ਤੂੰ
sarI de A muMDiAM toM bacha tUM
Stay cautious of these boys from Surrey
ਪੱਥਰ ਨੇ ਜੱਟ ਕੁੜੇ ਕੱਚ ਤੂੰ
patthara ne jaTTa ku.De kachcha tUM
This [Jatt: prideful agriculturalist] is like a stone, [Kudi: girl/maiden], while you are fragile glass
ਫਿਰੇਂਗੀ ਤੂੰ ਅੱਥਰੂ ਵਹਾਉਂਦੀ
phireMgI tUM attharU vahAuMdI
You will end up shedding bitter tears
ਫੇਰ ਕਹਿਣਾ ਦੱਸਿਆ ਨਹੀਂ ਸੱਚ ਤੂੰ
phera kahiNA dassiA nahIM sachcha tUM
Then don’t say I didn’t tell you the truth
ਦਿਲ ਦੇਣਾ ਦੱਸ ਨੀ ਓ ਸ਼ਾਮ ਸੋਹਣੀਏ
dila deNA dassa nI o sa਼Ama sohaNIe
Tell me, beautiful, should I give you my heart this evening?
ਕਰੋੜਾਂ ਵਿੱਚੋਂ ਇੱਕ ਸਾਡਾ ਹਾਣ ਸੋਹਣੀਏ
karo.DAM vichchoM ikka sADA hANa sohaNIe
Amongst millions, you are the only one of my stature, beautiful
ਘੋੜਾ ਗੱਭਰੂ ਤੂੰ ਚੰਗਾ ਖਾਣ-ਪਾਣ ਸੋਹਣੀਏ
gho.DA gabbharU tUM chaMgA khANa-pANa sohaNIe
This young lad is a stallion with a fine lifestyle, beautiful
ਨਾ ਕੰਮ ਧੰਦਾ ਪੁੱਛ ਜਾਣ-ਜਾਣ ਸੋਹਣੀਏ
nA kaMma dhaMdA puchCha jANa-jANa sohaNIe
Don't keep asking about my business just to get to know me, beautiful
ਉੱਠਦੇ ਨੇ ਯਾਰ ਤੇਰੇ ਫ਼ਿਕਰਾਂ 'ਤੇ ਰੱਬ ਉੱਤੇ ਗੱਡੀ ਨੀਵੀਂ ਡੱਬ ਉੱਚਾ ਹੋ
uTThade ne yAra tere pha਼ikarAM 'te rabba utte gaDDI nIvIM Dabba uchchA ho
[Yaar: close friends/brothers; carries significant cultural weight regarding loyalty] wake up with worries, car is low, but the weapon tucked in the waist is high
ਇਤਬਾਰ ਨਹੀਓਂ ਸਭ ਉੱਤੇ ਯਾਰਾਂ ਵਿੱਚੋਂ ਜੱਟ ਬੁੱਕੇ ਵੈਰੀ ਲੱਗੇ ਕੰਧ ਉੱਤੇ ਹੋ
itabAra nahIoM sabha utte yArAM vichchoM jaTTa bukke vairI lagge kaMdha utte ho
I don't trust anyone, amongst his circle this [Jatt: prideful agriculturalist] roars while enemies hit the wall
ਚੱਕੀ ਬਾਰ ਡੱਬ ਤੋਂ ਦਿੰਦਾ ਨਹੀਓਂ ਬੈਠ ਕੋਲ ਲੇਬਲ ਹੋਏ ਤੇ ਚੱਕੇ ਗੱਲੀਂ ਫੈਨ ਕਾਲ
chakkI bAra Dabba toM diMdA nahIoM baiTha kola lebala hoe te chakke gallIM phaina kAla
Pulling the 12-bore from the waist, he doesn't let anyone sit near, labels on the bottle and fans calling
ਸਾਹਮਣੇ ਕਿਹੜਾ ਬਣਜੂ ਨਸੀਬ ਮਾੜਾ ਕਹਿਣ ਬਹੁਤ ਰਾਤ ਤੇਰਾ ਮੱਲਿਆ ਸੋਹਣੀਏ ਦੁਬਾਰਾ ਸੋਚ
sAhamaNe kiha.DA baNajU nasIba mA.DA kahiNa bahuta rAta terA malliA sohaNIe dubArA socha
Who can stand against me? They say my fate is bad, but I've claimed the night again, think about it, beautiful
ਓ ਮੁੱਖ ਤੇਰੇ ਮਾਨ ਕਮਾਇਆ ਨਾ ਕਰ
o mukkha tere mAna kamAiA nA kara
Oh, don't be so proud of your face
ਐਵੇਂ ਸੁਪਨੇ ਦੇ ਵਿੱਚ ਆਇਆ ਨਾ ਕਰ
aiveM supane de vichcha AiA nA kara
Don't just keep appearing in my dreams like this
ਤੂੰ ਵੀ ਕਿਹੜਾ ਘੱਟ ਸੋਹਣੀਏ
tUM vI kiha.DA ghaTTa sohaNIe
You aren't any less yourself, beautiful
ਐਵੇਂ ਹਾਰ-ਸ਼ਿੰਗਾਰ ਤੁਲਾਇਆ ਨਾ ਕਰ
aiveM hAra-sa਼iMgAra tulAiA nA kara
Don't just keep flaunting your beauty and adornments
ਹਾਰ-ਸ਼ਿੰਗਾਰ ਤੁਲਾਇਆ ਨਾ ਕਰ
hAra-sa਼iMgAra tulAiA nA kara
Don't just keep flaunting your beauty and adornments
ਪਿੰਡ 'ਚ ਵੈਰ ਪਵਾਇਆ ਨਾ ਕਰ
piMDa 'cha vaira pavAiA nA kara
Don't become the cause of a blood-feud in the village
ਪਿੰਡ 'ਚ ਵੈਰ ਪਵਾਇਆ ਨਾ ਕਰ
piMDa 'cha vaira pavAiA nA kara
Don't become the cause of a blood-feud in the village
ਸੁਣ ਕੁੜੇ ਨੀ ਮੇਰੀ ਗੱਲ ਵੇ
suNa ku.De nI merI galla ve
Listen to what I have to say, [Ni/Nee: woman-specific vocative]
ਓ ਕਦੇ ਕਦੇ ਰਾਹ ਸਾਡਾ ਮੱਲ ਵੇ
o kade kade rAha sADA malla ve
Oh, once in a while, come and block my path
ਓ ਕਰੇ ਇਸ ਮਸਲੇ ਦਾ ਹੱਲ ਵੇ
o kare isa masale dA halla ve
Oh, find a solution to this problem of ours
ਓ ਤੇਰੇ ਬਿਨਾਂ ਦਿਲ ਨਹੀਓਂ ਲੱਗਦਾ
o tere binAM dila nahIoM laggadA
Oh, my heart finds no peace without you
ਤੂੰ ਆ ਕੇ ਲੈ ਜਾ ਅੱਜ ਨਹੀਂ ਤੇ ਕੱਲ੍ਹ ਵੇ
tUM A ke lai jA ajja nahIM te kallha ve
Come and take me away, if not today, then tomorrow
ਓ ਕਦੇ ਕਦੇ ਰਾਹ ਸਾਡਾ ਮੱਲ ਵੇ
o kade kade rAha sADA malla ve
Oh, once in a while, come and block my path
ਓ ਕਰੇ ਇਸ ਮਸਲੇ ਦਾ ਹੱਲ ਵੇ
o kare isa masale dA halla ve
Oh, find a solution to this problem of ours
ਓ ਤੇਰੇ ਬਿਨਾਂ ਦਿਲ ਨਹੀਓਂ ਲੱਗਦਾ
o tere binAM dila nahIoM laggadA
Oh, my heart finds no peace without you
ਤੂੰ ਆ ਕੇ ਲੈ ਜਾ ਅੱਜ ਨਹੀਂ ਤੇ ਕੱਲ੍ਹ ਵੇ
tUM A ke lai jA ajja nahIM te kallha ve
Come and take me away, if not today, then tomorrow