Taare

by Guru Randhawaft Rajat Nagpal

ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
o tere lAre te aMbarAM de tAre mukkade nA
Oh, your false promises and the stars in the sky never seem to end

ਜੋ ਦੇ ਗਈ ਏ ਹੰਝੂ ਅੱਖੀਆਂ 'ਚੋਂ ਮੇਰੇ ਸੁੱਕਦੇ ਨਾ
jo de gaI e haMjhU akkhIAM 'choM mere sukkade nA
The tears you've given me just won't dry from my eyes

ਦੇ ਗਈ ਏ ਤੂੰ ਰੋਣਾ ਮੈਨੂੰ ਜ਼ਿੰਦਗੀ ਦਾ
de gaI e tUM roNA mainUM ja਼iMdagI dA
You've left me with a lifetime of weeping
ਹੁਣ ਦੱਸ ਕੀ ਕਰਾਂ ਮੈਂ ਇਸ ਜ਼ਿੰਦਗੀ ਦਾ
huNa dassa kI karAM maiM isa ja਼iMdagI dA
Now tell me, what am I to do with this life?
ਕੀਤੀ ਬੇਵਫ਼ਾਈ ਤੈਨੂੰ ਸ਼ਰਮ ਨਾ ਆਈ
kItI bevapha਼AI tainUM sa਼rama nA AI
You betrayed me and felt no shame at all
ਜੇ ਤੂੰ ਛੱਡ ਕੇ ਹੀ ਜਾਣਾ ਸੀ ਤੇ ਫਿਰ ਕਾਹਤੋਂ ਲਾਈ
je tUM ChaDDa ke hI jANA sI te phira kAhatoM lAI
If you were destined to leave, then why did you start this?
ਜਿੱਦਾਂ ਮੈਨੂੰ ਤੂੰ ਲੁੱਟਿਆ ਉਦਾਂ ਦੁਸ਼ਮਣ ਵੀ ਹਾਏ ਲੁੱਟਦੇ ਨਾ
jiddAM mainUM tUM luTTiA udAM dusa਼maNa vI hAe luTTade nA
The way you've plundered me, even an enemy wouldn't strike so low
ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
o tere lAre te aMbarAM de tAre mukkade nA
Oh, your false promises and the stars in the sky never seem to end
ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
o tere lAre te aMbarAM de tAre mukkade nA
Oh, your false promises and the stars in the sky never seem to end
ਜਿੰਨਾ ਮੈਂ ਕੀਤਾ ਤੈਨੂੰ
jiMnA maiM kItA tainUM
The way that I loved you
ਨਾ ਕਿਸੇ ਕਰਨਾ ਤੈਨੂੰ
nA kise karanA tainUM
No one else will ever love you
ਪਿਆਰ
piAra
Love...
ਪਿਆਰ ਜੇ ਮਿਲ ਜਾਵੇ ਬੂਟੇ ਇਸ਼ਕੇ ਦੇ ਸੁੱਕਦੇ ਨਾ
piAra je mila jAve bUTe isa਼ke de sukkade nA
If true love is found, the saplings of romance never wither away
ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
o tere lAre te aMbarAM de tAre mukkade nA
Oh, your false promises and the stars in the sky never seem to end
ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
o tere lAre te aMbarAM de tAre mukkade nA
Oh, your false promises and the stars in the sky never seem to end
ਜੋ ਦੇ ਗਈ ਏ ਹੰਝੂ ਅੱਖੀਆਂ 'ਚੋਂ ਮੇਰੇ ਸੁੱਕਦੇ ਨਾ
jo de gaI e haMjhU akkhIAM 'choM mere sukkade nA
The tears you've given me just won't dry from my eyes
ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
o tere lAre te aMbarAM de tAre mukkade nA
Oh, your false promises and the stars in the sky never seem to end
ਓ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ
o tere lAre te aMbarAM de tAre mukkade nA
Oh, your false promises and the stars in the sky never seem to end

Share

More by Guru Randhawa

View all songs →