Tera Ki Khayal

by Guru Randhawaft Sanjoy, Royal Maan

ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਇਹ ਜੋ ਇਸ਼ਾਰੇ ਤੇਰੀ ਅੱਖ ਦੇ ਸਿਤਾਰੇ
iha jo isa਼Are terI akkha de sitAre
These subtle signs, the stars twinkling in your eyes,
ਇਹ ਜੋ ਇਸ਼ਾਰੇ ਤੇਰੀ ਅੱਖ ਦੇ ਸਿਤਾਰੇ
iha jo isa਼Are terI akkha de sitAre
These subtle signs, the stars twinkling in your eyes,
ਉਹ ਚੁਣ ਚੁਣ ਚੁਣ ਮੁੰਡਿਆਂ ਨੂੰ ਮਾਰੇ
uha chuNa chuNa chuNa muMDiAM nUM mAre
They are picking out and slaying every boy one by one.
ਉਹ ਚੁਣ ਚੁਣ ਚੁਣ ਮੁੰਡਿਆਂ ਨੂੰ ਮਾਰੇ
uha chuNa chuNa chuNa muMDiAM nUM mAre
They are picking out and slaying every boy one by one.
ਵੱਜੀ ਸੀ ਬਾਰਾਂ ਹੋਈਆਂ ਬੋਤਲਾਂ ਸੀ ਖ਼ਾਲੀ
vajjI sI bArAM hoIAM botalAM sI kha਼AlI
It was the stroke of midnight and the bottles were empty,
ਸੋਚਾਂ ਮੈਂ ਤੇਰੇ ਬਾਰੇ ਹੋ ਗਿਆ ਖ਼ਿਆਲੀ
sochAM maiM tere bAre ho giA kha਼iAlI
I was lost in your thoughts, becoming a dreamer.
ਹੋ ਕੇ ਸੀ ਲੱਗੀ ਤੈਨੂੰ ਕਾਲ
ho ke sI laggI tainUM kAla
It was then I made a call to you,
ਹੋ ਕੇ ਸੀ ਲੱਗੀ ਤੈਨੂੰ ਕਾਲ
ho ke sI laggI tainUM kAla
It was then I made a call to you.
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਜੋ ਵੀ ਹੈ ਤੇਰੇ ਬਿਨਾਂ ਹੁਣ ਨਹੀਂਓ ਜੀਣਾ
jo vI hai tere binAM huNa nahIMo jINA
Whatever happens, I cannot live without you now,
ਦਿਲ ਮੇਰਾ ਕਾਬੂ ਕਰੇ ਇਸ਼ਕ ਕਮੀਨਾ
dila merA kAbU kare isa਼ka kamInA
My heart is gripped by this [Ishq Kameena: notorious/vicious love that is both addictive and painful].
ਮੈਂ ਨਹੀਂਓ ਜੀਣਾ ਇਸ਼ਕ ਕਮੀਨਾ
maiM nahIMo jINA isa਼ka kamInA
I cannot live without this notorious love.
ਹੋਇਆ ਐ ਅਸਰ ਅਸਰ ਤੇਰਾ
hoiA ai asara asara terA
Your influence has cast a deep spell on me,
ਮੇਰੀ ਜਾਨਾ ਖੋ ਨਾ ਜਾਣਾ
merI jAnA kho nA jANA
My beloved, please don't let me slip away.
ਤੇਰੇ ਲਈ ਸਫ਼ਰ ਸਫ਼ਰ ਮੇਰਾ
tere laI sapha਼ra sapha਼ra merA
My entire journey is dedicated to you,
ਲੱਗਦੀ ਟਕੀਲਾ ਤੇਰੀ ਚਾਲ
laggadI TakIlA terI chAla
Your [Madak: graceful/swaggering gait] hits me like tequila.
ਲੱਗਦੀ ਟਕੀਲਾ ਤੇਰੀ ਚਾਲ
laggadI TakIlA terI chAla
Your gait hits me like tequila.
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਰਾਤਾਂ ਨੂੰ ਉੱਠ ਉੱਠ ਸੋਚਾਂ ਤੇਰੇ ਬਾਰੇ
rAtAM nUM uTTha uTTha sochAM tere bAre
I wake up in the middle of the night thinking of you,
ਸੱਚੇ ਨੇ ਲੱਗਦੇ ਹੈ ਮੈਨੂੰ ਤੇਰੇ ਲਾਰੇ
sachche ne laggade hai mainUM tere lAre
Even your [Laare: false promises/stalling excuses] seem true to me.
ਲਾਰੇ ਨਾ ਲਾਵੀਂ ਇਸ਼ਕ ਨਿਭਾਵੀਂ
lAre nA lAvIM isa਼ka nibhAvIM
Don't just lead me on, fulfill this love.
ਤੇਰੇ ਤੇ ਯਕੀਨ ਯਕੀਨ ਮੇਰਾ
tere te yakIna yakIna merA
My trust, my entire belief is in you.
ਤੋੜ ਨਾ ਦੇਵੀਂ ਸਹੁੰ ਤੈਨੂੰ ਰੱਬ ਦੀ
to.Da nA devIM sahuM tainUM rabba dI
Don't break it, I swear to you in God's name,
ਤੇਰਾ ਹੀ ਤਾਂ ਦਿਲ ਹੈ ਦਿਲ ਮੇਰਾ
terA hI tAM dila hai dila merA
My heart is truly yours to keep.
ਮੈਂ ਬੱਸ ਰਹਿਣਾ ਤੇਰੇ ਨਾਲ
maiM bassa rahiNA tere nAla
I just want to stay by your side,
ਰਹਿਣਾ ਮੈਂ ਬੱਸ ਤੇਰੇ ਨਾਲ
rahiNA maiM bassa tere nAla
I just want to remain with you.
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?
ਵੇਖਣ ਨੂੰ ਆਵਾਂ ਤੇਰਾ ਕੀ ਖ਼ਿਆਲ
vekhaNa nUM AvAM terA kI kha਼iAla
What do you think if I come to see you?

Share

More by Guru Randhawa

View all songs →