Tere Wali Thaan
by Guru Randhawaft Jatinder Shah, Maninder Kailey
ਵਾਹ ਸੱਜਣ ਜੀ ਤੁਹਾਡੀਆਂ ਕਿਆ ਨੇ ਬਾਤਾਂ
vAha sajjaNa jI tuhADIAM kiA ne bAtAM
O marvelous [Sajjan: soulmate/beloved], your ways are truly magnificent
ਤੁਹਾਡੇ ਦਿਨ ਨੇ ਤੁਹਾਡੀਆਂ ਹੀ ਨੇ ਰਾਤਾਂ
tuhADe dina ne tuhADIAM hI ne rAtAM
The days belong to you, and the nights are yours alone
ਸੋਚਿਆ ਸੀ ਮੈਂ ਕਦੇ ਚੰਨ ਨੂੰ ਹੈ ਵੇਖਣਾ
sochiA sI maiM kade chaMna nUM hai vekhaNA
I had always thought that I would one day behold the moon
ਪਲ ਮੁਕਾ ਕੇ ਮੁਖੜੇ ਹਸੀਨ ਤੇ
pala mukA ke mukha.De hasIna te
While gazing upon your beautiful face for a fleeting moment
ਤਾਰਿਆਂ ਦੇ ਦੇਸ਼ ਰਹਿਣ ਵਾਲਿਓ
tAriAM de desa਼ rahiNa vAlio
O dwellers of the land where the stars reside
ਯਾਦ ਕਰਦਾ ਹੈ ਰਹਿੰਦਾ ਜੋ ਜ਼ਮੀਨ ਤੇ
yAda karadA hai rahiMdA jo ja਼mIna te
Someone living on this earth keeps remembering you
ਉਹ ਹੋ ਹੋ ਤਾਰਿਆਂ ਦੇ ਦੇਸ਼ ਰਹਿਣ ਵਾਲਿਓ
uha ho ho tAriAM de desa਼ rahiNa vAlio
Oh ho ho, O dwellers of the land where the stars reside
ਯਾਦ ਕਰਦਾ ਹੈ ਤੁਹਾਨੂੰ ਕੋਈ ਜ਼ਮੀਨ ਤੇ
yAda karadA hai tuhAnUM koI ja਼mIna te
Someone on this earth keeps holding you in their thoughts
ਵਾਹ ਸੱਜਣ ਜੀ ਤੁਹਾਡੀਆਂ ਕਿਆ ਨੇ ਬਾਤਾਂ
vAha sajjaNa jI tuhADIAM kiA ne bAtAM
O marvelous [Sajjan: soulmate/beloved], your ways are truly magnificent
ਤੁਹਾਡੇ ਦਿਨ ਨੇ ਤੁਹਾਡੀਆਂ ਹੀ ਨੇ ਰਾਤਾਂ
tuhADe dina ne tuhADIAM hI ne rAtAM
The days belong to you, and the nights are yours alone
ਥੋਡੇ ਅੱਗੇ ਸਾਹਵੇਂ ਸਾਡਾ ਕੱਲਾ ਕੱਲਾ ਨਿਕਲੇ
thoDe agge sAhaveM sADA kallA kallA nikale
In your presence, every single breath of mine departs in awe
ਰੱਬ ਦੇ ਮੂੰਹੋਂ ਵੀ ਤੁਹਾਨੂੰ ਮਾਸ਼ਾਅੱਲਾਹ ਨਿਕਲੇ
rabba de mUMhoM vI tuhAnUM mAsa਼AallAha nikale
Even from God’s own lips, "Masha’Allah" [an Arabic expression of appreciation/joy] escapes for you
ਤੁਹਾਡੀ ਦੇਵਾਂ ਕੀ ਮਿਸਾਲ ਤੁਸੀਂ ਆਪ ਬੇਮਿਸਾਲ ਹੋ
tuhADI devAM kI misAla tusIM Apa bemisAla ho
How can I give an example of you? You are unparalleled yourself
ਲੇਖਾਂ ਨੂੰ ਜਗਾਉਣ ਵਾਲੇ ਹੁਸਨ ਕਮਾਲ ਹੋ
lekhAM nUM jagAuNa vAle husana kamAla ho
You are the breathtaking beauty that awakens one's sleeping destiny
ਨਾਮ ਹੈ ਦੁਆ ਤੁਹਾਡਾ ਪਤਾ ਲੱਗਿਆ
nAma hai duA tuhADA patA laggiA
I have learned that your very name is a prayer
ਕਰੋ ਗੌਰ ਸਾਡੇ ਬੋਲੇ ਹੋਏ ਆਮੀਨ ਤੇ
karo gaura sADe bole hoe AmIna te
Pray, pay heed to the "Ameen" [Amen] that I have uttered
ਉਹ ਹੋ ਹੋ ਤਾਰਿਆਂ ਦੇ ਦੇਸ਼ ਰਹਿਣ ਵਾਲਿਓ
uha ho ho tAriAM de desa਼ rahiNa vAlio
Oh ho ho, O dwellers of the land where the stars reside
ਯਾਦ ਕਰਦਾ ਹੈ ਰਹਿੰਦਾ ਜੋ ਜ਼ਮੀਨ ਤੇ
yAda karadA hai rahiMdA jo ja਼mIna te
Someone living on this earth keeps remembering you
ਉਹ ਹੋ ਹੋ ਤਾਰਿਆਂ ਦੇ ਦੇਸ਼ ਰਹਿਣ ਵਾਲਿਓ
uha ho ho tAriAM de desa਼ rahiNa vAlio
Oh ho ho, O dwellers of the land where the stars reside
ਯਾਦ ਕਰਦਾ ਹੈ ਤੁਹਾਨੂੰ ਕੋਈ ਜ਼ਮੀਨ ਤੇ
yAda karadA hai tuhAnUM koI ja਼mIna te
Someone on this earth keeps holding you in their thoughts
ਵਾਹ ਸੱਜਣ ਜੀ ਤੁਹਾਡੀਆਂ ਕਿਆ ਨੇ ਬਾਤਾਂ
vAha sajjaNa jI tuhADIAM kiA ne bAtAM
O marvelous [Sajjan: soulmate/beloved], your ways are truly magnificent
ਤੁਹਾਡੇ ਦਿਨ ਨੇ ਤੁਹਾਡੀਆਂ ਹੀ ਨੇ ਰਾਤਾਂ
tuhADe dina ne tuhADIAM hI ne rAtAM
The days belong to you, and the nights are yours alone
ਥੋਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨਹੀਂ ਸੁਣਦਾ
thoDI rabba takka pahuMcha sADA dila vI nahIM suNadA
Your reach extends to God, while even my own heart won't listen to me
ਥੋਡੇ ਲੱਖਾਂ ਨੇ ਮੁਰੀਦ ਸਾਨੂੰ ਇੱਕ ਵੀ ਨਹੀਂ ਚੁਣਦਾ
thoDe lakkhAM ne murIda sAnUM ikka vI nahIM chuNadA
You have millions of [Mureed: devoted followers/disciples], yet not even one chooses me
ਸਾਨੂੰ ਹੱਸ ਕੇ ਬੁਲਾ ਲਓ ਅਸੀਂ ਬੜੇ ਬੇਉਮੀਦ ਹਾਂ
sAnUM hassa ke bulA lao asIM ba.De beumIda hAM
Greet us with a smile, for we are quite devoid of hope
ਬੋਲਦੇ ਹਾਂ ਸੱਚ ਅਸੀਂ ਥੋੜ੍ਹੇ ਜਿਹੇ ਅਜੀਬ ਹਾਂ
bolade hAM sachcha asIM tho.Dhe jihe ajIba hAM
We speak the truth, even if we are a little strange
ਪਿਆਰ ਦਿਆਂ ਰੰਗਾਂ ਵਿਚ ਰੰਗੇ ਰਹਿਣ ਦਿਓ
piAra diAM raMgAM vicha raMge rahiNa dio
Let us remain drenched in the colors of love
ਸੱਟ ਮਾਰਿਓ ਨਾ ਕੈੜੇ ਜਿਹੇ ਯਕੀਨ ਤੇ
saTTa mArio nA kai.De jihe yakIna te
Do not strike a blow to this firm, stubborn faith of mine
ਉਹ ਹੋ ਹੋ ਤਾਰਿਆਂ ਦੇ ਦੇਸ਼ ਰਹਿਣ ਵਾਲਿਓ
uha ho ho tAriAM de desa਼ rahiNa vAlio
Oh ho ho, O dwellers of the land where the stars reside
ਯਾਦ ਕਰਦਾ ਹੈ ਤੁਹਾਨੂੰ ਕੋਈ ਜ਼ਮੀਨ ਤੇ
yAda karadA hai tuhAnUM koI ja਼mIna te
Someone on this earth keeps holding you in their thoughts
ਉਹ ਹੋ ਹੋ ਤਾਰਿਆਂ ਦੇ ਦੇਸ਼ ਰਹਿਣ ਵਾਲਿਓ
uha ho ho tAriAM de desa਼ rahiNa vAlio
Oh ho ho, O dwellers of the land where the stars reside
ਯਾਦ ਕਰਦਾ ਹੈ ਤੁਹਾਨੂੰ ਕੋਈ ਜ਼ਮੀਨ ਤੇ ਤੇ ਤੇ
yAda karadA hai tuhAnUM koI ja਼mIna te te te
Someone on this earth keeps holding you in their thoughts