Tu Kaun Main Kaun - From "Shaunki Sardar"
by Guru Randhawaft Veet Baljit
ਪੇਚੇ ਪਾਉਣ ਦੇ ਪੱਕੇ ਰਸਤੇ ਪੈ ਗਏ ਨੀ
peche pAuNa de pakke rasate pai gae nI
We’ve set foot on the definitive paths of confrontation [Peche: a term for entanglement or rivalry]
ਓ ਯਾਰ ਤੇਰੇ 'ਤੇ ਪੰਜ ਸੱਤ ਪਰਚੇ ਪੈ ਗਏ ਨੀ
o yAra tere 'te paMja satta parache pai gae nI
Oh, your [Yaar: close friend/beloved] is now burdened with five to seven criminal cases
ਹੋ ਮੂਹਰੇ ਕਿੱਦਾਂ ਖੜ੍ਹਜੇ ਨੀ ਬੰਦਾ ਡੇਲੀ ਦਾ
ho mUhare kiddAM kha.Dhaje nI baMdA DelI dA
How can an ordinary man stand against someone who faces this daily?
ਹੋ ਪੁਲਿਸ ਭਾਲਦੀ ਪਤਾ ਯਾਰ ਤੇਰੇ ਵੈਲੀ ਦਾ
ho pulisa bhAladI patA yAra tere vailI dA
The police are searching for the whereabouts of your [Vailly: a term for a rogue or outlaw known for muscle and street-justice]
ਹੋ ਪੁਲਿਸ ਭਾਲਦੀ ਪਤਾ ਯਾਰ ਤੇਰੇ ਵੈਲੀ ਦਾ
ho pulisa bhAladI patA yAra tere vailI dA
The police are searching for the whereabouts of your [Vailly: rogue or outlaw]
ਤੂੰ ਕਹਿੰਦੀ ਬਾਗ਼ੀ ਹੋ ਗਿਆ ਪਿਆਰ ਭੁਲਾ ਕੇ ਵੇ
tUM kahiMdI bAga਼I ho giA piAra bhulA ke ve
You say I've turned into a rebel, forgetting all about our love
ਸੌਂ ਜਾਂਦਾ ਹਿੱਕ ਨਾਲ ਦੂਨਾਲੀ ਲਾ ਕੇ ਵੇ
sauM jAMdA hikka nAla dUnAlI lA ke ve
That I fall asleep with a [Dunali: double-barrel shotgun] pressed against my chest

ਇਹ ਫ਼ਿਕਰਾ ਫ਼ੋਨ ਨਹੀਂ ਕਰਦਾ ਉਲਾਂਭਾ ਡੇਲੀ ਦਾ
iha pha਼ikarA pha਼ona nahIM karadA ulAMbhA DelI dA
This worry-free phone doesn't call with daily complaints anymore
ਹੋ ਪੁਲਿਸ ਭਾਲਦੀ ਪਤਾ ਯਾਰ ਤੇਰੇ ਵੈਲੀ ਦਾ
ho pulisa bhAladI patA yAra tere vailI dA
The police are searching for the whereabouts of your [Vailly: rogue or outlaw]
ਹੋ ਪੁਲਿਸ ਭਾਲਦੀ ਪਤਾ ਯਾਰ ਤੇਰੇ ਵੈਲੀ ਦਾ
ho pulisa bhAladI patA yAra tere vailI dA
The police are searching for the whereabouts of your [Vailly: rogue or outlaw]
ਤੂੰ ਅੜਬ ਧੜਬ ਦੇ ਨਾਲ ਯਾਰੀਆਂ ਲਾ ਕੇ ਨੀ
tUM a.Daba dha.Daba de nAla yArIAM lA ke nI
By forging alliances with such wild and stubborn souls [Ni: a gender-specific vocative used to address a woman]
ਪੜ੍ਹਨੋਂ ਲਿਖਣੋਂ ਰਹਿ ਗਈ ਇਸ਼ਕ ਕਮਾ ਕੇ ਨੀ
pa.DhanoM likhaNoM rahi gaI isa਼ka kamA ke nI
You fell behind in your studies while trying to earn the wealth of love
ਤੂੰ ਅੜਬ ਧੜਬ ਦੇ ਨਾਲ ਯਾਰੀਆਂ ਲਾ ਕੇ ਨੀ
tUM a.Daba dha.Daba de nAla yArIAM lA ke nI
By forging alliances with such wild and stubborn souls
ਪੜ੍ਹਨੋਂ ਲਿਖਣੋਂ ਰਹਿ ਗਈ ਇਸ਼ਕ ਕਮਾ ਕੇ ਨੀ
pa.DhanoM likhaNoM rahi gaI isa਼ka kamA ke nI
You fell behind in your studies while trying to earn the wealth of love
ਤੂੰ ਡਾਕੂਆਂ ਵਾਲਾ ਪੱਟਿਆ ਨੀ ਮੌਤ ਸਹੇਲੀ ਦਾ
tUM DAkUAM vAlA paTTiA nI mauta sahelI dA
You’ve been [Puttia: uprooted/shaken up] by this bandit-like life where death is my companion