Tu Meri Rani

by Guru Randhawaft Haji Springer

ਬਣ ਜਾ ਤੂੰ ਮੇਰੀ ਰਾਣੀ
baNa jA tUM merI rANI
Come, become my queen
ਤੈਨੂੰ ਮਹਿਲ ਦਿਵਾ ਦੂੰਗਾ
tainUM mahila divA dUMgA
I will have a palace built for you
ਬਣ ਮੇਰੀ ਮਹਿਬੂਬਾ
baNa merI mahibUbA
Become my soulmate
ਮੈਂ ਤੈਨੂੰ ਤਾਜ ਪਵਾ ਦੂੰਗਾ
maiM tainUM tAja pavA dUMgA
I will crown you with a tiara
ਬਣ ਜਾ ਤੂੰ ਮੇਰੀ ਰਾਣੀ
baNa jA tUM merI rANI
Come, become my queen
ਤੈਨੂੰ ਮਹਿਲ ਦਿਵਾ ਦੂੰਗਾ
tainUM mahila divA dUMgA
I will have a palace built for you
ਬਣ ਮੇਰੀ ਮਹਿਬੂਬਾ
baNa merI mahibUbA
Become my soulmate
ਮੈਂ ਤੈਨੂੰ ਤਾਜ ਪਵਾ ਦੂੰਗਾ
maiM tainUM tAja pavA dUMgA
I will crown you with a tiara
ਸੁਣ ਮੇਰੀ ਰਾਣੀ ਰਾਣੀ
suNa merI rANI rANI
Listen, my queen, my queen
ਬਣ ਮੇਰੀ ਰਾਣੀ ਰਾਣੀ
baNa merI rANI rANI
Become my queen, my queen
ਸ਼ਾਹਜਹਾਂ ਮੈਂ ਤੇਰਾ
sa਼AhajahAM maiM terA
I am your Shah Jahan [the Mughal Emperor who built the Taj Mahal]
ਤੈਨੂੰ ਮੁਮਤਾਜ਼ ਬਣਾ ਦੂੰਗਾ
tainUM mumatAja਼ baNA dUMgA
I will turn you into my Mumtaz [the Empress for whom the Taj Mahal was built]
ਬਣ ਜਾ ਤੂੰ ਮੇਰੀ ਰਾਣੀ
baNa jA tUM merI rANI
Come, become my queen
ਤੈਨੂੰ ਮਹਿਲ ਦਿਵਾ ਦੂੰਗਾ
tainUM mahila divA dUMgA
I will have a palace built for you
ਬਦਨ ਤੇਰੇ ਦੀ ਖ਼ੁਸ਼ਬੂ
badana tere dI kha਼usa਼bU
The fragrance of your body
ਮੈਨੂੰ ਸੌਣ ਨਾ ਦੇਵੇ ਨੀ
mainUM sauNa nA deve nI
Doesn't let me sleep [Ni: a gender-specific vocative used to address a woman directly]
ਬਦਨ ਤੇਰੇ ਦੀ ਖ਼ੁਸ਼ਬੂ
badana tere dI kha਼usa਼bU
The fragrance of your body
ਮੈਨੂੰ ਸੌਣ ਨਾ ਦੇਵੇ ਨੀ
mainUM sauNa nA deve nI
Doesn't let me sleep [Ni: a gender-specific vocative used to address a woman directly]
ਰਾਤਾਂ ਨੂੰ ਉੱਠ ਉੱਠ ਕੇ
rAtAM nUM uTTha uTTha ke
Waking up repeatedly through the nights
ਸੋਚਾਂ ਬਾਰੇ ਤੇਰੇ ਨੀ
sochAM bAre tere nI
I keep thinking about you [Ni: a gender-specific vocative used to address a woman directly]
ਰਾਤਾਂ ਨੂੰ ਉੱਠ ਉੱਠ ਕੇ
rAtAM nUM uTTha uTTha ke
Waking up repeatedly through the nights
ਸੋਚਾਂ ਬਾਰੇ ਤੇਰੇ ਨੀ
sochAM bAre tere nI
I keep thinking about you [Ni: a gender-specific vocative used to address a woman directly]
ਸੁਣ ਮੇਰੀ ਰਾਣੀ ਰਾਣੀ
suNa merI rANI rANI
Listen, my queen, my queen
ਬਣ ਮੇਰੀ ਰਾਣੀ ਰਾਣੀ
baNa merI rANI rANI
Become my queen, my queen
ਹਾਂ ਕਰ ਦੇ ਤੂੰ ਮੈਨੂੰ
hAM kara de tUM mainUM
Just give me your "yes"
ਮੈਂ ਦੁਨੀਆ ਨੂੰ ਹਿਲਾ ਦੂੰਗਾ
maiM dunIA nUM hilA dUMgA
And I will shake the entire world
ਬਣ ਜਾ ਤੂੰ ਮੇਰੀ ਰਾਣੀ
baNa jA tUM merI rANI
Come, become my queen
ਤੈਨੂੰ ਮਹਿਲ ਦਿਵਾ ਦੂੰਗਾ
tainUM mahila divA dUMgA
I will have a palace built for you
ਤੂੰ ਮੇਰੀ ਵਨ ਐਂਡ ਓਨਲੀ ਰਾਣੀ ਬੇਬੀ
tUM merI vana aiMDa onalI rANI bebI
You're my one and only queen, baby
ਸੋ ਹੌਟ ਸਮਵਨ ਗੈਟ ਸਮ ਪਾਣੀ ਬੇਬੀ
so hauTa samavana gaiTa sama pANI bebI
So hot, someone get some water, baby
ਤੇਰੇ ਜੈਸੀ ਦੁਨੀਆ ਮੇਂ ਕਭੀ ਨਹੀਂ ਦੇਖੀ
tere jaisI dunIA meM kabhI nahIM dekhI
I've never seen anyone like you in this world
ਆਈ ਐਮ ਗਲੈਡ ਵੀ ਐਕਸਚੇਂਜ ਲਾਈਕ ਅਰਮਾਨੀ ਹਾਂ
AI aima galaiDa vI aikasacheMja lAIka aramAnI hAM
I'm glad we exchanged [glances/vibes] like Armani, yeah
ਯੂ ਆਲਰੇਡੀ ਨੋ ਮੈਨੇ ਕਿਆ ਬੋਲਾ ਬੋਲਾ
yU AlareDI no maine kiA bolA bolA
You already know what I said, I said
ਅਨਲੌਕ ਮੇਰਾ ਦਿਲ ਤੂੰਨੇ ਖੋਲਾ ਖੋਲਾ
analauka merA dila tUMne kholA kholA
You unlocked my heart, you opened it, opened it
ਐਵਰੀਬਾਡੀ ਔਨ ਦਾ ਬਲੌਕ ਲਾਈਕ ਹੋਲਡ ਅਪ
aivarIbADI auna dA balauka lAIka holaDa apa
Everybody on the block is like "hold up"
ਜਦ ਨਿਕਲੇ ਤੂੰ ਬਣ ਕੇ ਪਟੋਲਾ
jada nikale tUM baNa ke paTolA
Whenever you step out looking like a [Patola: a term for a beautiful, stylish, and well-dressed young woman]
ਇਸ਼ਕ ਬੁਲਾਵਾ ਮੈਨੂੰ
isa਼ka bulAvA mainUM
A call of love
ਤੇਰੇ ਨਾਮ ਦਾ ਆਇਆ ਨੀ
tere nAma dA AiA nI
Has arrived in your name [Ni: a gender-specific vocative used to address a woman directly]
ਤੇਰੇ ਪਿਛੇ ਦੁਨੀਆਦਾਰੀ
tere piChe dunIAdArI
For your sake, all worldly ties
ਛੱਡ ਮੈਂ ਆਇਆ ਨੀ
ChaDDa maiM AiA nI
I have left behind [Ni: a gender-specific vocative used to address a woman directly]
ਇਸ਼ਕ ਬੁਲਾਵਾ ਮੈਨੂੰ
isa਼ka bulAvA mainUM
A call of love
ਤੇਰੇ ਨਾਮ ਦਾ ਆਇਆ ਨੀ
tere nAma dA AiA nI
Has arrived in your name [Ni: a gender-specific vocative used to address a woman directly]
ਤੇਰੇ ਪਿਛੇ ਦੁਨੀਆਦਾਰੀ
tere piChe dunIAdArI
For your sake, all worldly ties
ਛੱਡ ਮੈਂ ਆਇਆ ਨੀ
ChaDDa maiM AiA nI
I have left behind [Ni: a gender-specific vocative used to address a woman directly]
ਸੁਣ ਮੇਰੀ ਰਾਣੀ ਰਾਣੀ
suNa merI rANI rANI
Listen, my queen, my queen
ਬਣ ਮੇਰੀ ਰਾਣੀ ਰਾਣੀ
baNa merI rANI rANI
Become my queen, my queen
ਦਿਲ ਦੀ ਹਾਏ ਜਾਗੀਰ ਤੇ
dila dI hAe jAgIra te
Upon the vast estate of my heart
ਤੇਰਾ ਮੈਂ ਨਾਂ ਲਿਖਵਾ ਦੂੰਗਾ
terA maiM nAM likhavA dUMgA
I will have your name inscribed
ਬਣ ਜਾ ਤੂੰ ਮੇਰੀ ਰਾਣੀ
baNa jA tUM merI rANI
Come, become my queen
ਤੈਨੂੰ ਮਹਿਲ ਦਿਵਾ ਦੂੰਗਾ
tainUM mahila divA dUMgA
I will have a palace built for you
ਅੱਖੀਆਂ ਨੂੰ ਰਹਿਣ ਦੇ
akkhIAM nUM rahiNa de
Let these eyes stay
ਅੱਖੀਆਂ ਦੇ ਕੋਲ ਕੋਲ
akkhIAM de kola kola
Close, so close to my eyes
ਅੱਖੀਆਂ ਨੂੰ ਰਹਿਣ ਦੇ
akkhIAM nUM rahiNa de
Let these eyes stay
ਅੱਖੀਆਂ ਦੇ ਕੋਲ ਕੋਲ
akkhIAM de kola kola
Close, so close to my eyes
ਆਜਾ ਨੀ ਆਜਾ ਸੋਹਣੀ
AjA nI AjA sohaNI
Come now, come, beautiful one
ਆਜਾ ਮੇਰੇ ਦਿਲ ਦੇ ਕੋਲ
AjA mere dila de kola
Come close to my heart
ਆਜਾ ਨੀ ਆਜਾ ਸੋਹਣੀ
AjA nI AjA sohaNI
Come now, come, beautiful one
ਆਜਾ ਮੇਰੇ ਦਿਲ ਦੇ ਕੋਲ
AjA mere dila de kola
Come close to my heart
ਅੱਖੀਆਂ ਨੂੰ ਰਹਿਣ ਦੇ
akkhIAM nUM rahiNa de
Let these eyes stay
ਅੱਖੀਆਂ ਦੇ ਕੋਲ ਕੋਲ
akkhIAM de kola kola
Close, so close to my eyes
ਅੱਖੀਆਂ ਨੂੰ ਰਹਿਣ ਦੇ
akkhIAM nUM rahiNa de
Let these eyes stay
ਅੱਖੀਆਂ ਦੇ ਕੋਲ ਕੋਲ
akkhIAM de kola kola
Close, so close to my eyes

Share

More by Guru Randhawa

View all songs →