Yaari (No.1 Yaari Jam)

by Guru Randhawa

ਸਾਰੇ ਦੇ ਸਾਰੇ ਯਾਰ ਮੇਰੇ ਨੰਬਰ ਵਨ
sAre de sAre yAra mere naMbara vana
Every single one of my friends is number one
ਕਰਦੇ ਰਹਿੰਦੇ ਦਿਨ ਰਾਤ ਮਿੱਤਰਾਂ ਨਾਲ ਫ਼ਨ
karade rahiMde dina rAta mittarAM nAla pha਼na
They keep having fun day and night with yours truly [Mitran: yours truly/this friend]
ਆ ਸਾਰੇ ਦੇ ਸਾਰੇ ਯਾਰ ਮੇਰੇ ਨੰਬਰ ਵਨ
A sAre de sAre yAra mere naMbara vana
Yes, every single one of my friends is number one
ਕਰਦੇ ਰਹਿੰਦੇ ਰਾਤ ਦਿਨ ਮਿੱਤਰਾਂ ਨਾਲ ਫ਼ਨ
karade rahiMde rAta dina mittarAM nAla pha਼na
They keep having fun night and day with yours truly [Mitran: yours truly/this friend]
ਤੂੰ ਵੀ ਸਾਡੇ ਨਾਲ ਕਰ ਲੈ ਸੀਨ ਨੂੰ ਡਨ
tUM vI sADe nAla kara lai sIna nUM Dana
You should also come and seal the deal with us
ਤੇਰੀ ਮੇਰੀ ਯਾਰੀ ਹੈ ਯਾਰਾਂ ਦੀ ਇਹ ਯਾਰੀ ਹੈ
terI merI yArI hai yArAM dI iha yArI hai
This bond of ours is the ultimate friendship of [Yaar: close friends/brothers; carries significant cultural weight regarding loyalty]
ਯਾਰ ਤੋਂ ਦੁਨੀਆ ਮੈਂ ਵਾਰੀ ਹੈ ਦੁਨੀਆ ਮੈਂ ਵਾਰੀ
yAra toM dunIA maiM vArI hai dunIA maiM vArI
I have sacrificed the whole world for my friend, sacrificed the whole world

A
Ah
ਜੋ ਤੇਰਾ ਹੈ ਉਹ ਮੇਰਾ ਹੈ ਜੋ ਮੇਰਾ ਹੈ ਉਹ ਤੇਰਾ ਹੈ
jo terA hai uha merA hai jo merA hai uha terA hai
What is yours is mine, and what is mine is yours
ਲੋੜ ਪੈਣ ਤੇ ਖੜ੍ਹ ਜਾਵੇ ਉਹੀ ਤਾਂ ਯਾਰ ਬਸ ਮੇਰਾ ਹੈ
lo.Da paiNa te kha.Dha jAve uhI tAM yAra basa merA hai
The one who stands by you in times of need is my true friend [Yaar: close friends/brothers]

24 ਘੰਟੇ ਹਾਜ਼ਰ ਹਾਂ ਦੱਸ ਦੇਵੀਂ ਤੂੰ ਸਾਨੂੰ ਕੋਈ ਕੰਮ
24 ghaMTe hAja਼ra hAM dassa devIM tUM sAnUM koI kaMma
I am at your service 24 hours a day, just let me know if there’s any task
ਤੇਰੀ ਮੇਰੀ ਯਾਰੀ ਹੈ ਯਾਰਾਂ ਦੀ ਇਹ ਯਾਰੀ ਹੈ
terI merI yArI hai yArAM dI iha yArI hai
This bond of ours is the ultimate friendship of [Yaar: close friends/brothers]
ਯਾਰ ਤੋਂ ਦੁਨੀਆ ਮੈਂ ਵਾਰੀ ਹੈ ਦੁਨੀਆ ਮੈਂ ਵਾਰੀ
yAra toM dunIA maiM vArI hai dunIA maiM vArI
I have sacrificed the whole world for my friend, sacrificed the whole world
ਤੇਰੀ ਮੇਰੀ ਯਾਰੀ ਹੈ ਯਾਰਾਂ ਦੀ ਇਹ ਯਾਰੀ ਹੈ
terI merI yArI hai yArAM dI iha yArI hai
This bond of ours is the ultimate friendship of [Yaar: close friends/brothers]
ਯਾਰ ਤੋਂ ਦੁਨੀਆ ਮੈਂ ਵਾਰੀ ਹੈ ਦੁਨੀਆ ਮੈਂ ਵਾਰੀ
yAra toM dunIA maiM vArI hai dunIA maiM vArI
I have sacrificed the whole world for my friend, sacrificed the whole world
A
Ah
ਮੇਰੇ ਯਾਰਾਂ ਦਾ ਦਿਲਦਾਰਾਂ ਦਾ ਰੱਬਾ ਰੱਖੀਂ ਤੂੰ ਖ਼ਿਆਲ
mere yArAM dA diladArAM dA rabbA rakkhIM tUM kha਼iAla
O God, please take care of my friends and my beloved companions
ਯਾਰ ਬੇਲੀ ਮੇਰਾ ਮਿੱਤਰ ਪਿਆਰਾ ਹੋਵੇ ਨਾ ਪਰੇਸ਼ਾਨ
yAra belI merA mittara piArA hove nA paresa਼Ana
May my close brothers and dear friends never face any troubles [Yaar: close friends/brothers]

ਯਾਰ ਤੋਂ ਦੁਨੀਆ ਮੈਂ ਵਾਰੀ ਹੈ
yAra toM dunIA maiM vArI hai
I have sacrificed the whole world for my friend
ਏ ਨੰਬਰ ਵਨ ਯਾਰੀ
e naMbara vana yArI
This is number one friendship
A
Ah

Share

More by Guru Randhawa

View all songs →