Tinny
by GXZft Wazir Patar, Kiran Sandhu
ਹੋ ਟਿੰਨੀ ਵਰਗੀਏ ਨੀ ਤੂੰ ਭੰਗ ਦੇ ਲੋਰ ਵਾਂਗੂੰ ਚੜ੍ਹਦੀ
ho TiMnI varagIe nI tUM bhaMga de lora vAMgUM cha.DhadI
O girl slender as a doll, you hit me like the intoxicating high of hemp
ਸਭ ਟੁੱਟ ਕੇ ਡਿੱਗ ਜਾਵੇ ਮੇਰੀ ਵਾਂਗ ਨਿਵਣੀ ਵਿਚ ਖੜਦੀ
sabha TuTTa ke Digga jAve merI vAMga nivaNI vicha kha.DadI
Everything else crumbles away, but my focus stands tall like a reed in the wind
ਹੋ ਰੰਗ ਤੇਰਾ ਚਿੱਟਾ ਸੋਹਣੀਏ ਉੱਤੋਂ ਪੈਰ ਤੂੰ ਜਵਾਨੀ ਵਿਚ ਧਰਦੀ
ho raMga terA chiTTA sohaNIe uttoM paira tUM javAnI vicha dharadI
Your complexion is so fair, O beautiful, as you step into the prime of your youth
ਹੋ ਗੋਰਾ ਰੰਗ ਪਿੱਛੇ ਲਾਉਂਦਾ ਐ ਅੱਧ ਤੇਰੇ ਟਾਊਨ ਦੀ ਮੰਡੀਰ ਫਿਰੇ ਮਰਦੀ
ho gorA raMga pichChe lAuMdA ai addha tere TAUna dI maMDIra phire maradI
This fair skin makes them chase you, half the youngsters in town are dying for a glimpse
ਮਹਿਕ ਤੇਰੀ ਭੌਰਾਂ ਨੂੰ ਆਵੇ ਜਾਣ ਜਾਣ ਕੇ ਤੂੰ ਫ਼ੈਸ਼ਨ ਕਰਦੀ
mahika terI bhaurAM nUM Ave jANa jANa ke tUM pha਼aisa਼na karadI
Your fragrance draws the black bees, as you dress up with such deliberate style
18 'ਚ ਪੈਰ ਧਰਿਆ ਉੱਤੋਂ ਲੋੜ੍ਹਿਆਂ ਦੀ ਚੜ੍ਹੀ ਐ ਵਰਦੀ
18 'cha paira dhariA uttoM lo.DhiAM dI cha.DhI ai varadI
You've just turned 18, and a divine grace has dawned upon you
ਡੱਬਾਂ ਚ ਨਾਜਾਇਜ਼ ਰੱਖ ਕੇ ਨੀ ਜਵਾਕਾਂ ਦੀ ਟੋਲੀ ਫਿਰੇ ਲੜਦੀ
DabbAM cha nAjAija਼ rakkha ke nI javAkAM dI TolI phire la.DadI
Keeping illegal weapons tucked in their waists, a gang of kids roams around fighting
ਕਿਤੇ ਹੋ ਨਾ ਜਾਵੇ ਹਾਦਸਾ ਇਸ ਗੱਲ ਤੋਂ ਰੰਨੀ ਆ ਡਰਦੀ
kite ho nA jAve hAdasA isa galla toM raMnI A DaradI
I fear that some tragedy might occur, this is what keeps your [Ranni: Queen/Beloved] in fear
ਕਿਤੇ ਹੋ ਨਾ ਜਾਵੇ ਹਾਦਸਾ ਇਸ ਗੱਲ ਤੋਂ ਰੰਨੀ ਆ ਡਰਦੀ
kite ho nA jAve hAdasA isa galla toM raMnI A DaradI
I fear that some tragedy might occur, this is what keeps your [Ranni: Queen/Beloved] in fear
ਤੇਰੇ ਨਾਲ ਪੰਗਾ ਲੈਣ ਨੂੰ ਵੇ ਫਿਰਦੇ ਨੇ ਪੰਜ ਸੱਤ ਕਾਲੇ
tere nAla paMgA laiNa nUM ve phirade ne paMja satta kAle
There are five or seven dark-hearted ones looking to pick a fight with you
ਹੋ ਅਸੀਂ ਵੀ ਗਲੋਕ ਫ਼ੋਰਟੀ ਟੂ ਨੀ ਪੱਕੇ ਕਾਗਜ਼ੀ ਅੱਜ ਹੀ ਕਢਾ ਲਏ
ho asIM vI galoka pha਼oraTI TU nI pakke kAgaja਼I ajja hI kaDhA lae
Well, I’ve just today legally drawn a Glock 42 [Handgun] with all the proper paperwork
ਹੋ ਫੁਕਰਾਪੁਣਾ ਐ ਉਨ੍ਹਾਂ ਚ ਚਿੱਟੇ ਕੱਪੜੇ ਤੇ ਦਿਲਾਂ ਤੋਂ ਨੇ ਕਾਲੇ
ho phukarApuNA ai unhAM cha chiTTe kappa.De te dilAM toM ne kAle
They are full of shallow vanity, dressed in white but their hearts are pitch black
ਉਹ ਸਾਡਾ ਤਾਂ ਗਰੁੱਪ ਸਾਊਆਂ ਦਾ ਨੀ ਮੁੰਡੇ ਡਾਊਨ ਟੂ ਅਰਥ ਨੇ ਬਾਹਲੇ
uha sADA tAM garuppa sAUAM dA nI muMDe DAUna TU aratha ne bAhale
But ours is a group of humble souls, [Ni/Nee: a gender-specific vocative used to address a woman directly], the boys are very down to earth
ਵੇ ਫੜ ਫੜ ਕੱਢੋ ਕਸਰਾਂ ਵੇ ਤੁਸੀਂ ਜਾਂਦਿਆ ਵੀ ਜਾਣੀ ਨੀ ਸੰਭਾਲੇ
ve pha.Da pha.Da kaDDho kasarAM ve tusIM jAMdiA vI jANI nI saMbhAle
Catch them and teach them a lesson, they won't be able to handle themselves even as they leave
ਕੀਦੀ ਆ ਮਜਾਲ ਮਿੱਠੀਏ ਨੀ ਆ ਕੇ ਹੱਥ ਗਲਮੇ ਨੂੰ ਪਾਲੇ
kIdI A majAla miTThIe nI A ke hattha galame nUM pAle
Who would dare, my sweet, to come and grab me by the collar?
ਕੀਦੀ ਆ ਮਜਾਲ ਮਿੱਠੀਏ ਨੀ ਆ ਕੇ ਹੱਥ ਗਲਮੇ ਨੂੰ ਪਾਲੇ
kIdI A majAla miTThIe nI A ke hattha galame nUM pAle
Who would dare, my sweet, to come and grab me by the collar?
ਹੋ ਮੇਰੇ ਪਿੱਛੇ ਵੈਲੀ ਹੋ ਗਿਆ ਮੁੰਡਾ ਜੱਟਾਂ ਦਾ ਜੋ ਕੁੜੀਏ ਪਤਾਸਾ
ho mere pichChe vailI ho giA muMDA jaTTAM dA jo ku.DIe patAsA
For my sake, he has become a [Vailly: a brave outlaw/rebel], this [Jatt: a member of the land-owning agricultural community known for pride and lifestyle] boy who was once soft as sugar-candy
ਉਹ ਮਿੱਤਰਾਂ ਨੂੰ ਲੁੱਟ ਲੈ ਗਿਆ ਨੀ ਤੇਰੇ ਸੁਰਖ਼ ਬੁੱਲ੍ਹਾਂ ਦਾ ਹਾਸਾ
uha mittarAM nUM luTTa lai giA nI tere surakha਼ bullhAM dA hAsA
[Mitran: This friend/yours truly] has been plundered by the laughter on your crimson lips
ਸੱਚ ਦੱਸਦਾ ਨੀ ਵਾਂਗਾਂ ਸੋਹਣਿਆ ਮੈਨੂੰ ਦੇ ਦਵੇ ਝੂਠਾ ਦਿਲਾਸਾ
sachcha dassadA nI vAMgAM sohaNiA mainUM de dave jhUThA dilAsA
Tell me the truth, my handsome one, don't just give me false reassurances
ਨੀ ਉਨ੍ਹਾਂ ਦੇ ਖੁਰਕ ਲੜਦੀ ਨੀ ਮੈਨੂੰ ਕਰਨਾ ਪੈਂਦਾ ਏ ਪਾਸਾ
nI unhAM de khuraka la.DadI nI mainUM karanA paiMdA e pAsA
They have an itch for trouble, so I have to push them aside
ਵੇ ਜੇ ਤੈਨੂੰ ਕੁੱਝ ਹੋ ਗਿਆ ਮੇਰਾ ਬਣੂਗਾ ਕੀ ਸੋਚਦਾ ਨੀ ਮਾਸਾ
ve je tainUM kujjha ho giA merA baNUgA kI sochadA nI mAsA
If something happens to you, have you thought even a bit about what will become of me?
ਸੈਡ ਫ਼ੇਸ ਨਹੀਂਓ ਜੱਚਦਾ ਨੀ ਤੈਨੂੰ ਜੱਚਦਾ ਐ ਸੋਹਣੀਏ ਨੀ ਹਾਸਾ
saiDa pha਼esa nahIMo jachchadA nI tainUM jachchadA ai sohaNIe nI hAsA
A sad face doesn't suit you, [Billo: a term of endearment for a beautiful girl, often implying light/hazel eyes], only a smile suits you
ਸੈਡ ਫ਼ੇਸ ਨਹੀਂਓ ਜੱਚਦਾ ਨੀ ਤੈਨੂੰ ਜੱਚਦਾ ਐ ਸੋਹਣੀਏ ਨੀ ਹਾਸਾ
saiDa pha਼esa nahIMo jachchadA nI tainUM jachchadA ai sohaNIe nI hAsA
A sad face doesn't suit you, [Billo: a term of endearment for a beautiful girl, often implying light/hazel eyes], only a smile suits you
ਉਹ ਵਜ਼ੀਰੇ ਦੀ ਚੱਲੇ ਬੀਟ ਨੀ ਸੰਧੂ ਲਿਖੀ ਜਾਂਦਾ ਬੈਠਾ ਤੇਰੇ ਗਾਣੇ
uha vaja਼Ire dI challe bITa nI saMdhU likhI jAMdA baiThA tere gANe
Vazira’s beat is playing while Sandhu [Self-reference to the lyricist] sits and writes songs for you
ਹੋ ਗਲੀ ਗਲੀ ਗੱਲਾਂ ਹੁੰਦੀਆਂ ਵੇ ਨਿਊਜ਼ੀਲੈਂਡ 'ਚ ਨਾ ਕੌਣ ਤੁਹਾਨੂੰ ਜਾਣੇ
ho galI galI gallAM huMdIAM ve niUja਼IlaiMDa 'cha nA kauNa tuhAnUM jANe
There is talk in every street; who in New Zealand doesn't know you?
ਨੀ ਮੋਗੇ ਤੱਕ ਹੁੰਦੇ ਚਰਚੇ ਨੀ ਜਿੱਥੇ ਵੱਸਦੇ ਨੇ ਖੁੰਢ ਪੁਰਾਣੇ
nI moge takka huMde charache nI jitthe vassade ne khuMDha purANe
The fame reaches all the way to Moga [A city in Punjab], where the [Khund Purane: seasoned elders/veterans] reside
ਟਰੈਂਡ ਤੇਰਾ ਫੋਲੋ ਕਰਦੇ ਵੇ ਜਿਹੜੇ ਕੱਲ੍ਹ ਦੇ ਜਵਾਕ ਨੇ ਨਿਆਣੇ
TaraiMDa terA pholo karade ve jiha.De kallha de javAka ne niANe
Even the little kids of yesterday are following your trend today
ਉਹ ਮਾੜੀ ਕਦੇ ਰੱਖੀ ਨੀਤ ਨਾ ਨੀ ਜਿਹੜੇ ਮਿੱਠੇ ਉਹੀ ਅੰਦਰੋਂ ਨੇ ਕਾਣੇ
uha mA.DI kade rakkhI nIta nA nI jiha.De miTThe uhI aMdaroM ne kANe
I've never kept a foul intention, but those who act sweet are often hollow inside
ਵਫ਼ਾ ਕਰੀ ਉਨ੍ਹਾਂ ਨੂੰ ਹੈ ਬਸ ਚੱਲੀ ਵਿਚ ਰੱਬ ਦੇ ਹੈ ਭਾਣੇ
vapha਼A karI unhAM nUM hai basa challI vicha rabba de hai bhANe
Just stay loyal to them, as life moves according to the Will of God
ਵਫ਼ਾ ਕਰੀ ਉਨ੍ਹਾਂ ਨੂੰ ਹੈ ਬਸ ਚੱਲੀ ਵਿਚ ਰੱਬ ਦੇ ਹੈ ਭਾਣੇ
vapha਼A karI unhAM nUM hai basa challI vicha rabba de hai bhANe
Just stay loyal to them, as life moves according to the Will of God