Dhee
by Happy Raikotift Gippy Grewal
ਨੀ ਜਾਣ ਜਾਣ ਆ ਕੇ ਬੁਲਾਉਣ ਲੱਗ ਗਿਆ
nI jANa jANa A ke bulAuNa lagga giA
[Ni/Nee: a gender-specific vocative used to address a woman directly], he’s started greeting me with such deliberate intent
ਨੀ ਮੈਨੂੰ ਉਹ ਖ਼ਾਬ ਜਿਹੇ ਦਿਖਾਉਣ ਲੱਗ ਗਿਆ
nI mainUM uha kha਼Aba jihe dikhAuNa lagga giA
[Ni/Nee], he’s started weaving these dreamlike fantasies for me
ਮੈਂ ਹਾਲੇ ਤੱਕ ਯੈੱਸ ਵੀ ਨਹੀਂ ਕਰੀ ਉਸਨੂੰ
maiM hAle takka yaissa vI nahIM karI usanUM
I haven't even said "yes" to him yet
ਨੀ ਮੁੰਡਾ ਮੇਰੇ ਸੁਪਨੇ 'ਚ ਆਉਣ ਲੱਗ ਗਿਆ
nI muMDA mere supane 'cha AuNa lagga giA
[Ni/Nee], the boy has already started appearing in my dreams
ਨੀ ਜਾਣ ਜਾਣ ਆ ਕੇ ਬੁਲਾਉਣ ਲੱਗ ਗਿਆ
nI jANa jANa A ke bulAuNa lagga giA
[Ni/Nee], he’s started greeting me with such deliberate intent
ਨੀ ਮੈਨੂੰ ਉਹ ਖ਼ਾਬ ਜਿਹੇ ਦਿਖਾਉਣ ਲੱਗ ਗਿਆ
nI mainUM uha kha਼Aba jihe dikhAuNa lagga giA
[Ni/Nee], he’s started weaving these dreamlike fantasies for me
ਨੀ ਜਾਣ ਜਾਣ ਆ ਕੇ ਬੁਲਾਉਣ ਲੱਗ ਗਿਆ
nI jANa jANa A ke bulAuNa lagga giA
[Ni/Nee], he’s started greeting me with such deliberate intent
ਉਹ ਕੌਫ਼ੀ ਵਾਲੀ ਡੇਟ ਸੀ
uha kaupha਼I vAlI DeTa sI
That coffee date was something else
ਕੰਮ ਚੈੱਕ ਮੇਟ ਸੀ
kaMma chaikka meTa sI
His move was a total checkmate
ਰੋਜ਼ ਨਾਲ ਕਮਲਾ ਲਿਆਇਆ ਚੌਕਲੇਟ ਸੀ
roja਼ nAla kamalA liAiA chaukaleTa sI
Along with a rose, the crazy guy brought chocolates too
ਨੀ ਦੇਖ ਰੋਜ਼ ਵਰਗੀ ਨੂੰ ਜੱਚਦਾ ਫਿਰੇ
nI dekha roja਼ varagI nUM jachchadA phire
[Ni/Nee], seeing me bloom like a rose, he’s glowing with pride
ਮਰਜਾਣਾ ਕੰਧਾਂ ਵਿਚ ਵੱਜਦਾ ਫਿਰੇ
marajANA kaMdhAM vicha vajjadA phire
The silly heartbreaker is stumbling into walls in his excitement
ਹਾਏ ਨੀ ਸਾਰੇ ਕੈਫ਼ੇ ਵਿਚ ਨੱਚਦਾ ਫਿਰੇ
hAe nI sAre kaipha਼e vicha nachchadA phire
Oh [Ni/Nee], he’s dancing all across the cafe
ਉੱਚੀ ਉੱਚੀ ਗਾਣੇ ਗੂਣੇ ਗਾਉਣ ਲੱਗ ਗਿਆ
uchchI uchchI gANe gUNe gAuNa lagga giA
He’s started belting out songs at the top of his lungs
ਨੀ ਜਾਣ ਜਾਣ ਆ ਕੇ ਬੁਲਾਉਣ ਲੱਗ ਗਿਆ
nI jANa jANa A ke bulAuNa lagga giA
[Ni/Nee], he’s started greeting me with such deliberate intent
ਨੀ ਮੈਨੂੰ ਉਹ ਖ਼ਾਬ ਜਿਹੇ ਦਿਖਾਉਣ ਲੱਗ ਗਿਆ
nI mainUM uha kha਼Aba jihe dikhAuNa lagga giA
[Ni/Nee], he’s started weaving these dreamlike fantasies for me
ਨੀ ਜਾਣ ਜਾਣ ਆ ਕੇ ਬੁਲਾਉਣ ਲੱਗ ਗਿਆ
nI jANa jANa A ke bulAuNa lagga giA
[Ni/Nee], he’s started greeting me with such deliberate intent
ਉਹ ਕਿੰਨੇ ਕੱਪਲ ਹਿਲਾਤੇ ਅਸੀਂ ਪੱਕੇ ਮਿਊਟ ਤੇ
uha kiMne kappala hilAte asIM pakke miUTa te
We’ve left so many couples stunned and speechless
ਤੇਰੇ ਚਿੱਟੇ ਕੁੜਤੇ ਤੇ ਮੇਰੇ ਕਾਲੇ ਸੂਟ ਨੇ
tere chiTTe ku.Date te mere kAle sUTa ne
With your white [Kurta: traditional long tunic] and my black suit
ਫ਼ੋਨ ਉੱਤੇ ਕਹਿੰਦਾ ਟਿਕ ਟੌਕ ਬਣਦੀ
pha਼ona utte kahiMdA Tika Tauka baNadI
Over the phone, he says we’d make a perfect TikTok
ਕਹਿੰਦਾ ਇੱਕ ਕਰਨੀ ਕਲਿੱਕ ਬਣਦੀ
kahiMdA ikka karanI kalikka baNadI
He says we simply must click a picture together
ਨੀ ਕਹਿੰਦਾ ਇੱਕ ਹੱਸਦੀ ਦੀ ਪਿੱਕ ਬਣਦੀ
nI kahiMdA ikka hassadI dI pikka baNadI
[Ni/Nee], he says he needs a photo of me laughing
ਤੇ ਕਹਿ ਕੇ ਸੱਚੀ ਰੀਲ ਜਿਹੀ ਬਣਾਉਣ ਲੱਗ ਗਿਆ
te kahi ke sachchI rIla jihI baNAuNa lagga giA
And just like that, he’s started filming a reel of me
ਨੀ ਜਾਣ ਜਾਣ ਆ ਕੇ ਬੁਲਾਉਣ ਲੱਗ ਗਿਆ
nI jANa jANa A ke bulAuNa lagga giA
[Ni/Nee], he’s started greeting me with such deliberate intent
ਨੀ ਮੈਨੂੰ ਉਹ ਖ਼ਾਬ ਜਿਹੇ ਦਿਖਾਉਣ ਲੱਗ ਗਿਆ
nI mainUM uha kha਼Aba jihe dikhAuNa lagga giA
[Ni/Nee], he’s started weaving these dreamlike fantasies for me
ਨੀ ਜਾਣ ਜਾਣ ਆ ਕੇ ਬੁਲਾਉਣ ਲੱਗ ਗਿਆ
nI jANa jANa A ke bulAuNa lagga giA
[Ni/Nee], he’s started greeting me with such deliberate intent
ਉਹ ਰੱਜ ਕੇ ਅਮੀਰ ਐ
uha rajja ke amIra ai
He is wealthy beyond measure
ਦਿਲ ਦਾ ਫ਼ਕੀਰ ਐ
dila dA pha਼kIra ai
But a [Faqir: a humble ascetic/soul] at heart
ਚੰਗਿਆਂ ਨਾ ਚੰਗਾ ਕੁੜੇ ਵੱਡਿਆਂ ਦਾ ਪੀਰ ਐ
chaMgiAM nA chaMgA ku.De vaDDiAM dA pIra ai
He’s good to the good, but a master even to the greats
ਨੀ ਰਾਏਕੋਟ ਵਾਲੇ ਹੁੰਦੇ ਬਾਹਲੇ ਅੱਥਰੇ
nI rAekoTa vAle huMde bAhale atthare
[Ni/Nee], those from Raikot are known for being incredibly fiery
ਨੀ ਉੱਤੋਂ ਇਹ ਲਿਖਾਰੀ ਹੁੰਦੇ ਬਾਹਲੇ ਵੱਖਰੇ
nI uttoM iha likhArI huMde bAhale vakkhare
[Ni/Nee], and these writers/poets are a breed apart
ਅੱਖਾਂ ਉੱਤੇ ਚੱਕੇ ਪਏ ਮੇਰੇ ਨਖਰੇ
akkhAM utte chakke pae mere nakhare
He’s shouldered all my tantrums with a gaze of love
ਹੈਪੀ ਮੈਨੂੰ ਸਾਹਵਾਂ ਵਾਂਗੂੰ ਚਾਹੁਣ ਲੱਗ ਗਿਆ
haipI mainUM sAhavAM vAMgUM chAhuNa lagga giA
Happy has started treasuring me like his very own breath [Self-reference to Happy Raikoti, the artist/lyricist]