Dhee - From "Ardaas Sarbat De Bhale Di"

by Happy Raikotift Gippy Grewal

ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ
aradAsa karo sarabatta de bhale dI aradAsa karo sarabatta de bhale dI
Offer an [Ardaas: a humble Sikh prayer of petition and thanksgiving] for the welfare of all; offer an [Ardaas] for the welfare of all.
ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ
aradAsa karo sarabatta de bhale dI aradAsa karo sarabatta de bhale dI
Offer an [Ardaas] for the welfare of all; offer an [Ardaas] for the welfare of all.

ਜੇ ਮੰਗਣ ਲੱਗੇਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa laggeM baMdiA bhalA sarabatta dA maMga tUM
O human, if you must ask for something, ask for the well-being of the whole world.

ਸਭ ਦੀਆਂ ਮੰਗ ਲੈ ਖ਼ੁਸ਼ੀਆਂ
sabha dIAM maMga lai kha਼usa਼IAM
Ask for the happiness of every soul.
ਸਭ ਦੀਆਂ ਮੰਗ ਲੈ ਖ਼ੁਸ਼ੀਆਂ ਤੇ ਫਿਰ ਮੱਤ ਦਾ ਮੰਗ ਤੂੰ
sabha dIAM maMga lai kha਼usa਼IAM te phira matta dA maMga tUM
Ask for everyone's happiness, and then ask for the wisdom to sustain it.
ਜੇ ਮੰਗਣ ਲੱਗੇਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa laggeM baMdiA bhalA sarabatta dA maMga tUM
O human, if you must ask for something, ask for the well-being of the whole world.
ਜੇ ਮੰਗਣ ਲੱਗੇਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa laggeM baMdiA bhalA sarabatta dA maMga tUM
O human, if you must ask for something, ask for the well-being of the whole world.
ਰੁੱਖਾਂ ਦੇ ਲਈ ਪਾਣੀ ਮੰਗ ਲੈ ਨਿਰਵਸਤਰਾਂ ਲਈ ਬਾਣੇ
rukkhAM de laI pANI maMga lai niravasatarAM laI bANe
Ask for water to nourish the trees and clothes for those who are naked.
ਭੁੱਖਿਆਂ ਦੇ ਲਈ ਰੋਟੀ ਮੰਗ ਲੈ ਪੰਛੀਆਂ ਦੇ ਲਈ ਦਾਣੇ
bhukkhiAM de laI roTI maMga lai paMChIAM de laI dANe
Ask for bread for the hungry and scattered grain for the birds.

ਬੇਘਰਾਂ ਲਈ ਮੰਗ ਲੈ
begharAM laI maMga lai
For those who are homeless, ask.
ਬੇਘਰਾਂ ਲਈ ਮੰਗ ਲੈ ਸਿਰ ਤੇ ਟੋਟਾ ਛੱਤ ਦਾ ਮੰਗ ਤੂੰ
begharAM laI maMga lai sira te ToTA Chatta dA maMga tUM
For those who are homeless, ask for a piece of shelter over their heads.
ਜੇ ਮੰਗਣ ਲੱਗੇਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa laggeM baMdiA bhalA sarabatta dA maMga tUM
O human, if you must ask for something, ask for the well-being of the whole world.
ਜੇ ਮੰਗਣ ਲੱਗੇਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa laggeM baMdiA bhalA sarabatta dA maMga tUM
O human, if you must ask for something, ask for the well-being of the whole world.
ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ
aradAsa karo sarabatta de bhale dI aradAsa karo sarabatta de bhale dI
Offer an [Ardaas] for the welfare of all; offer an [Ardaas] for the welfare of all.
ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ
aradAsa karo sarabatta de bhale dI aradAsa karo sarabatta de bhale dI
Offer an [Ardaas] for the welfare of all; offer an [Ardaas] for the welfare of all.
ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ
aradAsa karo sarabatta de bhale dI aradAsa karo sarabatta de bhale dI
Offer an [Ardaas] for the welfare of all; offer an [Ardaas] for the welfare of all.

Share

More by Happy Raikoti

View all songs →