Meri Yaad
by Happy Raikotift Gippy Grewal, Tanu Grewal
ਮੇਰੀ ਯਾਦ ਸਤਾਊ ਦਿਨ ਰਾਤ
merI yAda satAU dina rAta
My memory will haunt you day and night
ਕਿਸੇ ਨਹੀਂ ਤੇਰਾ ਖ਼ਿਆਲ ਰੱਖਣਾ
kise nahIM terA kha਼iAla rakkhaNA
No one else will ever take care of you like this
ਮੇਰੀ ਯਾਦ
merI yAda
My memory
ਮੇਰੀ ਯਾਦ
merI yAda
My memory
ਕਿਸੇ ਨੂੰ ਨਹੀਂ ਪਤਾ ਤੈਨੂੰ ਰੋਣਾ ਨਹੀਂ ਆਉਂਦਾ
kise nUM nahIM patA tainUM roNA nahIM AuMdA
No one knows that you don't even know how to cry
ਕਿਸੇ ਨੂੰ ਨਹੀਂ ਪਤਾ ਤੈਨੂੰ ਮਨਾਉਣਾ ਨਹੀਂ ਆਉਂਦਾ
kise nUM nahIM patA tainUM manAuNA nahIM AuMdA
No one knows that you don't know how to comfort a sulking lover
ਰੋਂਦੇ ਨੈਣਾਂ 'ਚ ਤਾਂ ਹੰਝੂ ਵੀ ਨਹੀਂ ਖੜ੍ਹਦੇ
roMde naiNAM 'cha tAM haMjhU vI nahIM kha.Dhade
Tears won't even find a home in those weeping eyes
ਕਿਸੇ ਨੇ ਕੀ ਤੈਨੂੰ ਨਾਲ ਰੱਖਣਾ
kise ne kI tainUM nAla rakkhaNA
Who else would ever want to keep you by their side?
ਮੇਰੀ ਯਾਦ
merI yAda
My memory
ਮੇਰੀ ਯਾਦ ਸਤਾਊ ਦਿਨ ਰਾਤ
merI yAda satAU dina rAta
My memory will haunt you day and night
ਕਿਸੇ ਨਹੀਂ ਤੇਰਾ ਖ਼ਿਆਲ ਰੱਖਣਾ
kise nahIM terA kha਼iAla rakkhaNA
No one else will ever take care of you like this
ਲੱਖਾਂ ਤੇਰੀਆਂ ਮੰਨਦੀ ਆਂ ਇੱਕ ਤਾਂ ਤੂੰ ਮੰਨ ਵੇ
lakkhAM terIAM maMnadI AM ikka tAM tUM maMna ve
I give in to your thousands of whims, at least grant me this one
ਨਿੱਕੀ ਨਿੱਕੀ ਗੱਲ ਉੱਤੇ ਰੁੱਸੀਦਾ ਨਹੀਂ ਜਾਨ ਵੇ
nikkI nikkI galla utte russIdA nahIM jAna ve
Don't keep [Roosna: staying annoyed/pouting] over every little thing, my life
ਹਾਏ ਰੁੱਸੀਦਾ ਨਹੀਂ ਜਾਨ ਵੇ
hAe russIdA nahIM jAna ve
O, don't keep pouting, my life
ਤੂੰ ਤਾਂ ਸਾਹਾਂ ਤੋਂ ਵੀ ਕੀਮਤੀ ਏਂ ਸੋਹਣਿਆ ਵੇ
tUM tAM sAhAM toM vI kImatI eM sohaNiA ve
You are more precious to me than my very breath, my handsome one
ਤਾਂਹੀ ਤਾਂ ਸੰਭਾਲ ਰੱਖਣਾ
tAMhI tAM saMbhAla rakkhaNA
That is why I keep you so safely tucked in my heart
ਮੇਰੀ ਯਾਦ ਸਤਾਊ ਦਿਨ ਰਾਤ
merI yAda satAU dina rAta
My memory will haunt you day and night
ਕਿਸੇ ਨਹੀਂ ਤੇਰਾ ਖ਼ਿਆਲ ਰੱਖਣਾ
kise nahIM terA kha਼iAla rakkhaNA
No one else will ever take care of you like this
ਪੈਰਾਂ ਵਿਚ ਗਿਰਦਿਆਂ ਹੱਥ ਅੱਡੀ ਜਾਨੈਂ
pairAM vicha giradiAM hattha aDDI jAnaiM
I fall at your feet while you keep stretching out your hand to leave
ਜਾਨ ਤੋਂ ਪਿਆਰਿਆਂ ਦੀ ਜਾਨ ਕੱਢੀ ਜਾਨੈਂ
jAna toM piAriAM dI jAna kaDDhI jAnaiM
You keep snatching the very soul out of those who love you more than life
ਹਾਏ ਜਾਨ ਕੱਢੀ ਜਾਨੈਂ
hAe jAna kaDDhI jAnaiM
O, you keep snatching my very life away
ਚੱਲ ਚੰਗਾ ਜੇ ਤੂੰ ਜਾਣਾ ਹੀ ਜਾਣਾ ਸੋਹਣਿਆ ਵੇ
challa chaMgA je tUM jANA hI jANA sohaNiA ve
Fine then, if you are truly set on leaving, my handsome one
ਆਪਣਾ ਖ਼ਿਆਲ ਰੱਖਣਾ
ApaNA kha਼iAla rakkhaNA
Then please, take care of yourself
ਮੇਰੀ ਯਾਦ ਸਤਾਊ ਦਿਨ ਰਾਤ
merI yAda satAU dina rAta
My memory will haunt you day and night
ਕਿਸੇ ਨਹੀਂ ਤੇਰਾ ਖ਼ਿਆਲ ਰੱਖਣਾ
kise nahIM terA kha਼iAla rakkhaNA
No one else will ever take care of you like this