Aa Gaya Punjab
by Hardev Mahinangalft Babbu Maan
ਬੁਝ ਸਾ ਗਿਆ ਸੀ ਮੇਰੇ ਨੈਣ ਦੇਖ ਕੇ
bujha sA giA sI mere naiNa dekha ke
He seemed to dim like a flickering flame upon seeing my eyes

ਕਿ ਗੱਲ ਮੈਂ ਕੋਈ ਦਿਲ 'ਚ ਲੁਕੋਈ ਹੋਵੇਗੀ
ki galla maiM koI dila 'cha lukoI hovegI
Thinking there was some secret I had hidden in my heart

ਮੇਰੇ ਅੱਗੇ ਝੂਠਾ ਜਿਹਾ ਹੱਸ ਚੰਦਰੀ
mere agge jhUThA jihA hassa chaMdarI
Putting on a hollow smile before me, that [Chandri: a bittersweet term for a girl, implying she is 'silly' or 'wretched' by fate]

ਮੈਂ ਜਾਣਦਾ ਹਾਂ ਉਹ ਵੀ ਕਿੰਨਾ ਰੋਈ ਹੋਵੇਗੀ
maiM jANadA hAM uha vI kiMnA roI hovegI
I know deep down how much she must have cried too

ਚਲੀ ਉਹ ਪੁਕਾਰ ਕੇ ਹਾਲ ਨੀ ਸੀ ਪੁੱਛਿਆ
chalI uha pukAra ke hAla nI sI puchChiA
She walked away after calling out, yet never asked how I fared
ਦੇ ਗਈ ਜਵਾਬ ਜੋ ਸਵਾਲ ਨਹੀਂ ਸੀ ਪੁੱਛਿਆ
de gaI javAba jo savAla nahIM sI puchChiA
She gave an answer to a question that was never even asked

ਦੋਹਾਂ ਨੂੰ ਹੀ ਪਿਆਰੀ ਸੀ ਉਹ ਪਿਆਰ ਵਾਲੀ ਬੇੜੀ
dohAM nUM hI piArI sI uha piAra vAlI be.DI
That vessel of love was precious to us both

ਉਹਨੇ ਕਿਹੜਾ ਜਾਣ ਕੇ ਡਬੋਈ ਹੋਵੇਗੀ
uhane kiha.DA jANa ke DaboI hovegI
It's not as if she sank it on purpose
ਉਹਨੇ ਕਿਹੜਾ ਜਾਣ ਕੇ ਡਬੋਈ ਹੋਵੇਗੀ
uhane kiha.DA jANa ke DaboI hovegI
It's not as if she sank it on purpose
ਬੁਝ ਸਾ ਗਿਆ ਸੀ ਮੇਰੇ ਨੈਣ ਦੇਖ ਕੇ
bujha sA giA sI mere naiNa dekha ke
He seemed to dim like a flickering flame upon seeing my eyes
ਬੁਝ ਸਾ ਗਿਆ ਸੀ ਮੇਰੇ ਨੈਣ ਦੇਖ ਕੇ
bujha sA giA sI mere naiNa dekha ke
He seemed to dim like a flickering flame upon seeing my eyes
ਕਿ ਗੱਲ ਮੈਂ ਕੋਈ ਦਿਲ 'ਚ ਲੁਕੋਈ ਹੋਵੇਗੀ
ki galla maiM koI dila 'cha lukoI hovegI
Thinking there was some secret I had hidden in my heart
ਮੈਂ ਜਾਣਦਾ ਹਾਂ ਉਹ ਵੀ ਕਿੰਨਾ ਰੋਈ ਹੋਵੇਗੀ
maiM jANadA hAM uha vI kiMnA roI hovegI
I know deep down how much she must have cried too
ਮੁੱਦਤਾਂ ਦੀ ਸਾਂਝ ਲੱਗ ਆਈ ਹਾਂ ਮੈਂ ਤੋੜ ਕੇ
muddatAM dI sAMjha lagga AI hAM maiM to.Da ke
It feels as though I've snapped a bond that lasted for ages
ਹੰਝੂਆਂ ਦਾ ਨਾਤਾ ਮੇਰਾ ਗਈ ਸੀ ਜੋ ਜੋੜ ਕੇ
haMjhUAM dA nAtA merA gaI sI jo jo.Da ke
She left me after forging a lifelong tie with tears

ਪਤਾ ਕੁਲਵੰਤ ਮੈਨੂੰ ਇਸ ਵੇਲੇ ਉਹ ਵੀ
patA kulavaMta mainUM isa vele uha vI
Kulwant [Self-reference to the song's lyricist Kulwant Grewal] knows that at this very moment
ਮੇਰੀਆਂ ਹੀ ਯਾਦਾਂ ਵਿਚ ਖੋਈ ਹੋਵੇਗੀ
merIAM hI yAdAM vicha khoI hovegI
She too must be lost in the memories of me