Galbaat
by Harf Cheemaft Gulab Sidhu, Gaiphy
ਓ ਕੱਢ ਸਾਡੇ ਏਰੀਏ ਦਾ ਚੱਕਰ ਕੁੜੇ
o kaDDha sADe erIe dA chakkara ku.De
O, take a stroll through our territory, [Kudi: girl/maiden] [Ni/Nee: a gender-specific vocative used to address a woman directly]
ਜਿਹਦਾ ਮੁੱਲ ਨਹੀਂ ਕੋਈ ਹੋਣੀ ਉਹ ਟੱਕਰ ਕੁੜੇ
jihadA mulla nahIM koI hoNI uha Takkara ku.De
The encounter you'll have there will be priceless
ਕੱਢ ਸਾਡੇ ਏਰੀਏ ਦਾ ਚੱਕਰ ਕੁੜੇ
kaDDha sADe erIe dA chakkara ku.De
Take a stroll through our territory, [Kudi: girl/maiden]
ਜਿਹਦਾ ਮੁੱਲ ਨਹੀਂ ਕੋਈ ਹੋਣੀ ਉਹ ਟੱਕਰ ਕੁੜੇ
jihadA mulla nahIM koI hoNI uha Takkara ku.De
The encounter you'll have there will be priceless
ਓ ਚੋਟੀ ਦੇ ਨੇ ਗਾਉਣ ਵਾਲੇ ਸਾਰੇ ਆਉਣਗੇ
o choTI de ne gAuNa vAle sAre AuNage
Oh, all the top-tier singers will be arriving
ਜਿਨ੍ਹਾਂ ਨੂੰ ਤੂੰ ਫ਼ੋਲੋ ਅੱਜ-ਕੱਲ੍ਹ ਕਰਦੀ
jinhAM nUM tUM pha਼olo ajja-kallha karadI
The ones you are following on social media these days
ਮਿੱਤਰਾਂ ਦੀ ਕਾਪੀ ਉੱਤੇ ਉਹੀ ਹੋਣੀਆਂ
mittarAM dI kApI utte uhI hoNIAM
On [Mitran: yours truly]'s notebook, those very plans are written
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
jiha.DI gallabAta dI tUM galla karadI
The same "big talk" that you keep talking about
ਓ ਮਿੱਤਰਾਂ ਦੀ ਕਾਪੀ ਉੱਤੇ ਉਹੀ ਹੋਣੀਆਂ
o mittarAM dI kApI utte uhI hoNIAM
Oh, on [Mitran: yours truly]'s notebook, those very plans are written
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
jiha.DI gallabAta dI tUM galla karadI
The same "big talk" that you keep talking about
ਓ ਲੀਡਰ ਵੀ ਆਉਣੇ ਤੇ ਬੁਲਾਰੇ ਆਉਣਗੇ
o lIDara vI AuNe te bulAre AuNage
Oh, political leaders and great orators will arrive
ਬੰਦੇ ਗਏ ਗੱਡਵੇਂ ਨੀ ਸਾਰੇ ਆਉਣਗੇ
baMde gae gaDDaveM nI sAre AuNage
Renowned and influential men, they shall all arrive
ਓ ਚਿੱਤ ਖ਼ੁਸ਼ ਹੋਣ ਦੀ ਗਾਰੰਟੀ ਮੇਰੀ ਐ
o chitta kha਼usa਼ hoNa dI gAraMTI merI ai
Oh, it is my guarantee that your heart will be delighted
ਤੈਨੂੰ ਬਿਨਾਂ ਪੀਂਘ ਤੋਂ ਹੁਲਾਰੇ ਆਉਣਗੇ
tainUM binAM pIMgha toM hulAre AuNage
You'll feel the thrill of a swing even without one
ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਐ
TibbiAM dA putta kahira karI jAMdA ai
The son of the [Tibbeyan: sand dunes typical of the Malwa/Bhatinda region] is wreaking havoc
ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ
dunIA isa਼Are raiMbo valla karadI
The whole world is gesturing toward Rambo [Self-reference to the artist/persona's nickname]
ਓ ਮਿੱਤਰਾਂ ਦੇ... ਮਿੱਤਰਾਂ ਦੇ...
o mittarAM de... mittarAM de...
Oh, on [Mitran: yours truly]'s... [Mitran: yours truly]'s...
ਓ ਮਿੱਤਰਾਂ ਦੇ ਕਾਪੀ ਉੱਤੇ ਉਹੀ ਹੋਣੀਆਂ
o mittarAM de kApI utte uhI hoNIAM
Oh, on [Mitran: yours truly]'s notebook, those very plans are written
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
jiha.DI gallabAta dI tUM galla karadI
The same "big talk" that you keep talking about
ਓ ਮਿੱਤਰਾਂ ਦੇ ਕਾਪੀ ਉੱਤੇ ਉਹੀ ਹੋਣੀਆਂ
o mittarAM de kApI utte uhI hoNIAM
Oh, on [Mitran: yours truly]'s notebook, those very plans are written
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
jiha.DI gallabAta dI tUM galla karadI
The same "big talk" that you keep talking about
ਮਿੱਤਰਾਂ ਦੇ ਕਾਪੀ ਉੱਤੇ ਉਹੀ ਹੋਣੀਆਂ
mittarAM de kApI utte uhI hoNIAM
On [Mitran: yours truly]'s notebook, those very plans are written
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
jiha.DI gallabAta dI tUM galla karadI
The same "big talk" that you keep talking about
ਮਿੱਤਰਾਂ ਦੇ ਕਾਪੀ ਉੱਤੇ ਉਹੀ ਹੋਣੀਆਂ
mittarAM de kApI utte uhI hoNIAM
On [Mitran: yours truly]'s notebook, those very plans are written
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
jiha.DI gallabAta dI tUM galla karadI
The same "big talk" that you keep talking about
ਹੈ ਨੀ ਮਾਲਵੇ ਦੇ ਜਾਇਆਂ ਨੂੰ ਕੋਈ ਤੋੜ ਪਤਲੋ
hai nI mAlave de jAiAM nUM koI to.Da patalo
There is no match for the sons born of [Malwa: a major central region of Punjab known for its distinct culture and political power], slim one
ਸੁੱਖ ਨਾਲ ਲਾ ਦਾਂਗੇ ਕਰੋੜ ਪਤਲੋ
sukkha nAla lA dAMge karo.Da patalo
By God's grace, we'll spend millions without a thought, slim one
ਓ ਕਿਸੇ ਨੂੰ ਵੀ ਜਾ ਕੇ ਫ਼ਰਵਾਹੀ ਪੁੱਛ ਲੈ
o kise nUM vI jA ke pha਼ravAhI puchCha lai
Oh, go to the village of Farwahi and ask anyone
ਕਿਹੜਾ ਮੂਹਰੇ ਚੀਮਿਆਂ ਨੂੰ ਮੋੜ ਪਤਲੋ
kiha.DA mUhare chImiAM nUM mo.Da patalo
Who has the nerve to stand against the [Cheema: a prominent Jatt clan name; also self-reference to Harf Cheema]
ਜਿਹਨੂੰ ਰੱਖੀ ਜਾਂਦਾ ਅਖਾੜਿਆਂ ਦੀ ਡੇਟ ਪੁੱਛ ਕੇ
jihanUM rakkhI jAMdA akhA.DiAM dI DeTa puchCha ke
The one whose wrestling arena dates people keep asking for
ਮਾਨ ਵਿਰਲਾ ਹੀ ਪੈਦਾ ਐਸਾ ਮੱਲ ਕਰਦੀ
mAna viralA hI paidA aisA malla karadI
[Maan: a prominent Jatt clan name/referring to a peer] only rarely is such a champion born