Downtown
by Harf Kaurft Gulab Sidhu
ਅੱਜਕੱਲ੍ਹ ਸ਼ਹਿਰ ਤੇਰੇ ਕੀ ਚੱਲਦਾ?
ajjakallha sa਼hira tere kI challadA?
What is the talk of the town in your city these days?
ਵੇ ਚੱਲਦਾ ਏ ਜੱਟਾ ਤੇਰਾ ਨਾਂ
ve challadA e jaTTA terA nAM
Oh [Jatt: a member of the land-owning agricultural community known for pride and lifestyle], your name is all that echoes.
ਗੱਭਰੂ ਦੇ ਵੈਰ ਉਸੇ ਦਿਨ ਵਧ ਗਏ
gabbharU de vaira use dina vadha gae
The young man’s enmities multiplied the very same day,
ਜਿਸ ਦਿਨ ਦੀ ਕੀਤੀ ਤੈਨੂੰ ਹਾਂ
jisa dina dI kItI tainUM hAM
The day I finally said yes to you.
ਤੀਜੇ ਦਿਨ ਪੈਂਦੀ ਆ ਤਰੀਕ ਜੱਟ ਦੀ
tIje dina paiMdI A tarIka jaTTa dI
Every third day, this [Jatt] has a court hearing scheduled,
ਵੇ ਗੁੰਡਾ-ਗੁੰਡਾ ਕਹਿੰਦੇ ਤੈਨੂੰ ਮੇਰੇ ਘਰ ਦੇ
ve guMDA-guMDA kahiMde tainUM mere ghara de
My family keeps labeling you a local hoodlum.
ਮੋਢਿਆਂ ਵਾਲੀ ਤੋਰ ਜੈਸਾ ਸ਼ੇਰ ਨਾਲ ਦਾ
moDhiAM vAlI tora jaisA sa਼era nAla dA
With a shoulder-swaying swagger like a companion of a lion,
ਵੇ ਗਿੱਦੜਾਂ ਦੇ ਵਾਂਗ ਇੱਥੇ ਰਹਿਣ ਡਰਦੇ
ve gidda.DAM de vAMga itthe rahiNa Darade
Others live in fear here, just like cowering jackals.
ਉਹ ਅੰਬਰਾਂ ਦੇ ਬਾਜ਼ਾਂ ਨਾਲ ਮੇਲ ਖਾਂਦੇ ਨਾ
uha aMbarAM de bAja਼AM nAla mela khAMde nA
The commoners can never match the stature of the sky’s eagles,
ਉਹ ਅੰਬਰਾਂ ਦੇ ਬਾਜ਼ਾਂ ਨਾਲ ਮੇਲ ਖਾਂਦੇ ਨਾ
uha aMbarAM de bAja਼AM nAla mela khAMde nA
The commoners can never match the stature of the sky’s eagles,
ਖਾਂਦੇ ਨਾ ਵੇ ਭੋਰਾ ਜੱਟਾ ਕਾਂ
khAMde nA ve bhorA jaTTA kAM
These mere crows don't compare to you even a bit, [Jatt].
ਅੱਜਕੱਲ੍ਹ ਸ਼ਹਿਰ ਤੇਰੇ ਕੀ ਚੱਲਦਾ?
ajjakallha sa਼hira tere kI challadA?
What is the talk of the town in your city these days?
ਵੇ ਚੱਲਦਾ ਏ ਜੱਟਾ ਤੇਰਾ ਨਾਂ
ve challadA e jaTTA terA nAM
Oh [Jatt], your name is all that echoes.
ਗੱਭਰੂ ਦੇ ਵੈਰ ਉਸੇ ਦਿਨ ਵਧ ਗਏ
gabbharU de vaira use dina vadha gae
The young man’s enmities multiplied the very same day,
ਜਿਸ ਦਿਨ ਦੀ ਕੀਤੀ ਤੈਨੂੰ ਹਾਂ
jisa dina dI kItI tainUM hAM
The day I finally said yes to you.
ਤੇਰੇ ਵੇ ਫਲੈਟ ਰਹਿੰਦਾ ਮੇਲਾ ਲੱਗਿਆ
tere ve phalaiTa rahiMdA melA laggiA
There’s always a festive gathering at your flat,
ਵੇਖ ਵੇਖ ਲੋਕਾਂ ਦੇ ਤਾਂ ਪੈਂਦੇ ਹੌਲ ਜਿਹੇ
vekha vekha lokAM de tAM paiMde haula jihe
People feel a pit in their stomachs just watching the crowd.
ਤੂੰ ਦੁੱਧ ਵਿੱਚੋਂ ਮੱਖੀ ਵਾਂਗੂ ਮਾਰੇ ਕੱਢ ਕੇ
tUM duddha vichchoM makkhI vAMgU mAre kaDDha ke
You've plucked them out like a fly from milk,
ਨਾਲ ਰਹਿ ਕੇ ਰਹੇ ਜਿਹੜੇ ਜ਼ਹਿਰ ਘੋਲਦੇ
nAla rahi ke rahe jiha.De ja਼hira gholade
Those who stayed close only to brew slow poison.
ਨੀ ਚੋਬਰਾਂ ਦਾ ਜੱਸੀ ਤੇਰਾ ਕੀ ਲੱਗਦਾ?
nI chobarAM dA jassI terA kI laggadA?
[Ni: a gender-specific vocative used to address a woman directly], what is Jassi of the Chobars to you?
ਨੀ ਚੋਬਰਾਂ ਦਾ ਜੱਸੀ ਤੇਰਾ ਕੀ ਲੱਗਦਾ?
nI chobarAM dA jassI terA kI laggadA?
[Ni], what is Jassi of the Chobars to you? [Self-reference to the song's lyricist/artist Jassi Lokha].
ਨੀ ਉਹ ਮੰਨਦਾ ਏ ਜੱਟ ਨੂੰ ਭਰਾ
nI uha maMnadA e jaTTa nUM bharA
Oh, he considers this [Jatt] to be his own brother.
ਅੱਜਕੱਲ੍ਹ ਸ਼ਹਿਰ ਤੇਰੇ ਕੀ ਚੱਲਦਾ?
ajjakallha sa਼hira tere kI challadA?
What is the talk of the town in your city these days?
ਵੇ ਚੱਲਦਾ ਏ ਜੱਟਾ ਤੇਰਾ ਨਾਂ
ve challadA e jaTTA terA nAM
Oh [Jatt], your name is all that echoes.
ਗੱਭਰੂ ਦੇ ਵੈਰ ਉਸੇ ਦਿਨ ਵਧ ਗਏ
gabbharU de vaira use dina vadha gae
The young man’s enmities multiplied the very same day,
ਜਿਸ ਦਿਨ ਦੀ ਕੀਤੀ ਤੈਨੂੰ ਹਾਂ
jisa dina dI kItI tainUM hAM
The day I finally said yes to you.
ਉਹ ਸਿਰੇ ਵਾਲੀ ਰੱਖੀ ਸਦਾ ਚੀਜ਼ ਛਾਂਟ ਕੇ
uha sire vAlI rakkhI sadA chIja਼ ChAMTa ke
He has always hand-picked the finest of things,
ਉਹ ਉਹਨਾਂ ਵਿੱਚੋਂ ਇੱਕ ਵੇ ਰਕਾਨ ਪੱਕੀ
uha uhanAM vichchoM ikka ve rakAna pakkI
And among them, he chose one true [Rakaan: a sophisticated, stylish woman].
ਤਾਰ ਕਿੱਥੋਂ ਤੱਕ ਜੁੜੇ ਫਰਵਾਹੀ ਵਾਲੇ ਦੀ
tAra kitthoM takka ju.De pharavAhI vAle dI
How deep do the connections of the man from Farwahi run?
ਵੇ ਗੱਡੀ ਉੱਤੇ ਭਰਦੀ ਗਵਾਹੀ ਬੱਤੀ
ve gaDDI utte bharadI gavAhI battI
The blue beacon atop the car bears witness to his reach.
ਲੀਡਰਾਂ ਨਾਲ ਸਾਂਝੀ ਹੁੰਦੀ ਰੋਟੀ ਰਾਤ ਦੀ
lIDarAM nAla sAMjhI huMdI roTI rAta dI
He shares his dinner table with the political elite,
ਲੀਡਰਾਂ ਨਾਲ ਸਾਂਝੀ ਹੁੰਦੀ ਰੋਟੀ ਰਾਤ ਦੀ
lIDarAM nAla sAMjhI huMdI roTI rAta dI
He shares his dinner table with the political elite,
ਇੰਝ ਮਾਰਦੇ ਨੇ ਲਾਟ ਜੱਟਾ ਤਾਂ
iMjha mArade ne lATa jaTTA tAM
That is why the flames of his glory shine so bright, [Jatt].
ਅੱਜਕੱਲ੍ਹ ਸ਼ਹਿਰ ਤੇਰੇ ਕੀ ਚੱਲਦਾ?
ajjakallha sa਼hira tere kI challadA?
What is the talk of the town in your city these days?
ਵੇ ਚੱਲਦਾ ਏ ਜੱਟਾ ਤੇਰਾ ਨਾਂ
ve challadA e jaTTA terA nAM
Oh [Jatt], your name is all that echoes.
ਗੱਭਰੂ ਦੇ ਵੈਰ ਉਸੇ ਦਿਨ ਵਧ ਗਏ
gabbharU de vaira use dina vadha gae
The young man’s enmities multiplied the very same day,
ਜਿਸ ਦਿਨ ਦੀ ਕੀਤੀ ਤੈਨੂੰ ਹਾਂ
jisa dina dI kItI tainUM hAM
The day I finally said yes to you.
ਅੱਜਕੱਲ੍ਹ ਸ਼ਹਿਰ ਤੇਰੇ ਕੀ ਚੱਲਦਾ?
ajjakallha sa਼hira tere kI challadA?
What is the talk of the town in your city these days?
ਵੇ ਚੱਲਦਾ ਏ ਜੱਟਾ ਤੇਰਾ ਨਾਂ
ve challadA e jaTTA terA nAM
Oh [Jatt], your name is all that echoes.
ਗੱਭਰੂ ਦੇ ਵੈਰ ਉਸੇ ਦਿਨ ਵਧ ਗਏ
gabbharU de vaira use dina vadha gae
The young man’s enmities multiplied the very same day,
ਜਿਸ ਦਿਨ ਦੀ ਕੀਤੀ ਤੈਨੂੰ ਹਾਂ
jisa dina dI kItI tainUM hAM
The day I finally said yes to you.