Gunda Touch
by Harf Kaur
ਨੀ ਮੈਂ ਕਰਦੀ ਬਿਲੌਂਗ ਪੰਜਾਬ ਤੋਂ
nI maiM karadI bilauMga paMjAba toM
[Ni: a gender-specific vocative used to address a woman directly] I belong to Punjab
ਤਾਹੀਂ ਡੱਬ 'ਚ ਗਲੌਕ ਤੇਰੇ ਟੰਗੀ ਰਹਿੰਦੀ ਆ
tAhIM Dabba 'cha galauka tere TaMgI rahiMdI A
That's why a Glock stays tucked in my waistband for you
ਤੂੰ ਵੀ ਕਰਦੀ ਆਂ ਰਾਜ ਪੂਰੇ ਕੈਲਗਰੀ ਵਿਚ
tUM vI karadI AM rAja pUre kailagarI vicha
And you rule the roost over all of Calgary
ਪੈਰ ਧਰੇਂ ਜਿੱਥੇ ਦਿਲਾਂ 'ਤੇ ਤ੍ਰੇੜਾਂ ਪੈਂਦੀਆਂ
paira dhareM jitthe dilAM 'te tre.DAM paiMdIAM
Wherever you step, hearts start to crack and crumble
ਉਹ ਸੁਰਮਾ ਨੈਣਾਂ 'ਚ ਤੇਰੇ ਬਾਹਲਾ ਫੱਬਦਾ
uha suramA naiNAM 'cha tere bAhalA phabbadA
The kohl in your eyes suits you so incredibly well
ਨਾਮ ਸੁਣ ਤੇਰਾ ਪੂਰਾ ਸ਼ਹਿਰ ਕੰਬਦਾ
nAma suNa terA pUrA sa਼hira kaMbadA
The whole city trembles just at the sound of your name
ਕਹਿੰਦੀ ਵਰਦੀ ਤੋਂ ਸੱਜਣਾ ਵੇ ਬਚ ਕੇ ਰਹੀਂ
kahiMdI varadI toM sajjaNA ve bacha ke rahIM
She says, "[Sajjan: beloved], stay wary of those in uniform"
ਥਾਂ ਥਾਂ ਤੈਨੂੰ ਮਹਿਕਮਾ ਪਿਆ ਏ ਲੱਭਦਾ
thAM thAM tainUM mahikamA piA e labbhadA
The [Mahkma: the police department/authorities] is searching for you everywhere
ਮੈਚ ਨਹੀਂਓਂ ਹੁੰਦੀ ਸਾਡੀ ਜੋੜੀ ਸੋਹਣਿਆ
maicha nahIMoM huMdI sADI jo.DI sohaNiA
Our pair doesn't seem to match at all, my handsome one
ਤੇਰੀ ਯਾਰੀ ਬੜੀ ਮਾੜੀ ਰੱਖੇ ਗੁੰਡਾ ਟੱਚ ਵੇ
terI yArI ba.DI mA.DI rakkhe guMDA Tachcha ve
Your friendship is quite dangerous, it carries a [Gunda: gangster/thug] touch
ਅੱਖ ਨਾ ਕੋਈ ਲਵੇ ਤੇਰੇ ਵੱਲ ਸੋਹਣੀਏ
akkha nA koI lave tere valla sohaNIe
I can't let a single eye cast a glance at you, [Sohniye: beautiful girl]
ਤਾਇਓਂ ਰੱਖਣਾ ਪੈਂਦਾ ਏ ਮੈਨੂੰ ਗੁੰਡਾ ਟੱਚ ਵੇ
tAioM rakkhaNA paiMdA e mainUM guMDA Tachcha ve
That's why I have to maintain this [Gunda: gangster/thug] touch

ਨਿੱਤ ਪੇਪਰਾਂ 'ਚ ਪੜ੍ਹਾਂ ਤੇਰੀ ਟਾਪ 'ਤੇ ਨਿਊਜ਼
nitta peparAM 'cha pa.DhAM terI TApa 'te niUja਼
Daily I read your news right at the top of the papers
ਥਾਂ ਥਾਂ 'ਤੇ ਤੇਰੇ ਨਵੇਂ ਵੈਰ ਚੱਲਦੇ
thAM thAM 'te tere naveM vaira challade
New feuds of yours are breaking out in every corner
ਮੰਨਿਆ ਤੂੰ ਗੱਡੀ ਵਿਚ ਰੱਖੇ ਅਸਲਾ
maMniA tUM gaDDI vicha rakkhe asalA
I admit you keep weapons stashed in your car
ਇਹੀ ਸਿੱਖਦੇ ਜਵਾਕ ਤੈਥੋਂ ਅੱਜ-ਕੱਲ੍ਹ ਦੇ
ihI sikkhade javAka taithoM ajja-kallha de
This is exactly what the kids are learning from you these days
ਤੇਰੇ ਨਾਲ ਘੁੰਮਦਿਆਂ ਮੈਨੂੰ ਡਰ ਲੱਗਦਾ
tere nAla ghuMmadiAM mainUM Dara laggadA
I feel a sense of dread while roaming around with you
ਐਨਾ ਵੀ ਨਾ ਹੋਇਆ ਕਰ ਰੂਡ ਜੱਟਾ ਵੇ
ainA vI nA hoiA kara rUDa jaTTA ve
Don't be quite so heartless, [Jatta: a member of the land-owning agricultural community known for pride and lifestyle]
ਵੈਰੀਆਂ ਨੂੰ ਕਦੇ ਵੀ ਕਿਤੇ ਵੀ ਦੇਖਦਾ
vairIAM nUM kade vI kite vI dekhadA
Whenever and wherever he spots his enemies
ਮਾਰੇ ਲਲਕਾਰਾ ਨਾਲੇ ਥਾਪੀ ਪੱਟਾਂ 'ਤੇ
mAre lalakArA nAle thApI paTTAM 'te
He lets out a [Lalkara: bold shout] and strikes a [Thapi: a rhythmic slap on the thigh, a traditional gesture of challenge and triumph]
ਮੈਚ ਨਹੀਂਓਂ ਹੁੰਦੀ ਸਾਡੀ ਜੋੜੀ ਸੋਹਣਿਆ
maicha nahIMoM huMdI sADI jo.DI sohaNiA
Our pair doesn't seem to match at all, my handsome one
ਤੇਰੀ ਯਾਰੀ ਬੜੀ ਮਾੜੀ ਰੱਖੇ ਗੁੰਡਾ ਟੱਚ ਵੇ
terI yArI ba.DI mA.DI rakkhe guMDA Tachcha ve
Your friendship is quite dangerous, it carries a [Gunda: gangster/thug] touch
ਅੱਖ ਨਾ ਕੋਈ ਲਵੇ ਤੇਰੇ ਵੱਲ ਸੋਹਣੀਏ
akkha nA koI lave tere valla sohaNIe
I can't let a single eye cast a glance at you, [Sohniye: beautiful girl]
ਤਾਇਓਂ ਰੱਖਣਾ ਪੈਂਦਾ ਏ ਮੈਨੂੰ ਗੁੰਡਾ ਟੱਚ ਵੇ
tAioM rakkhaNA paiMdA e mainUM guMDA Tachcha ve
That's why I have to maintain this [Gunda: gangster/thug] touch
ਮੈਚ ਨਹੀਂਓਂ ਹੁੰਦੀ ਸਾਡੀ ਜੋੜੀ ਸੋਹਣਿਆ
maicha nahIMoM huMdI sADI jo.DI sohaNiA
Our pair doesn't seem to match at all, my handsome one
ਤੇਰੀ ਯਾਰੀ ਬੜੀ ਮਾੜੀ ਰੱਖੇ ਗੁੰਡਾ ਟੱਚ ਵੇ
terI yArI ba.DI mA.DI rakkhe guMDA Tachcha ve
Your friendship is quite dangerous, it carries a [Gunda: gangster/thug] touch
ਅੱਖ ਨਾ ਕੋਈ ਲਵੇ ਤੇਰੇ ਵੱਲ ਸੋਹਣੀਏ
akkha nA koI lave tere valla sohaNIe
I can't let a single eye cast a glance at you, [Sohniye: beautiful girl]
ਤਾਇਓਂ ਰੱਖਣਾ ਪੈਂਦਾ ਏ ਮੈਨੂੰ ਗੁੰਡਾ ਟੱਚ ਵੇ
tAioM rakkhaNA paiMdA e mainUM guMDA Tachcha ve
That's why I have to maintain this [Gunda: gangster/thug] touch
ਉਹ ਮੁੰਡਿਆਂ ਦੇ ਜਿਗਰੇ ਪਹਾੜਾਂ ਵਾਂਗੂ ਨੀ
uha muMDiAM de jigare pahA.DAM vAMgU nI
Oh, the courage of these boys is massive like mountains
ਯੇਗੋ ਟ੍ਰਿੱਪ ਕਰੇ ਪੱਧਰੀ ਮੈਦਾਨਾਂ ਵਾਂਗੂ ਨੀ
yego Trippa kare paddharI maidAnAM vAMgU nI
The [Yego: likely referring to a high-end vehicle/trip] cruises as if on level plains
ਚੋਬਰ ਨੇ ਖ਼ਾਸ ਜਮ੍ਹਾਂ ਕਈਆਂ ਦੇ ਲਈ
chobara ne kha਼Asa jamhAM kaIAM de laI
This [Chobbar: a young, handsome, well-built man] is special to many
ਕਈਆਂ ਲਈ ਲੂਸੀਫ਼ਰ ਡੈਵਿਲ ਸ਼ੈਤਾਨਾਂ ਵਾਂਗੂ ਨੀ
kaIAM laI lUsIpha਼ra Daivila sa਼aitAnAM vAMgU nI
But to others, I'm like Lucifer, the devil himself
ਠੁੱਕ ਮਿੱਤਰਾਂ ਦੀ ਬਿਆਨ ਨਾ ਕਰਦੀ ਆ
Thukka mittarAM dI biAna nA karadI A
The [Thuk: stately pride/stature] of [Mitran: yours truly] cannot be described
ਗੱਡੇ ਸਰੀਰ ਨੂੰ ਕਿੱਥੇ ਮਾਰਦੀ ਆ
gaDDe sarIra nUM kitthe mAradI A
How could a bullet ever take down this solid frame?
ਗੱਲਾਂ ਇਹੋ ਜਿਹੀਆਂ ਤੂੰ ਕਹੇਂਗੀ ਡਰਦੀ ਆ
gallAM iho jihIAM tUM kaheMgI DaradI A
You only say these things because you are afraid
ਆ ਕੇ ਬੈਠ ਤੈਨੂੰ ਦਵਾਂ ਮੈਂ ਸੁਣਾ ਬੱਲੀਏ
A ke baiTha tainUM davAM maiM suNA ballIe
Come sit by me, [Balliye: term of endearment for a beautiful girl], let me tell you the truth