Hitman

by Harf Kaur

ਓ ਚੱਲ ਗਈਆਂ ਵੈਲੀ ਦੀਆਂ ਧੱਕੇਸ਼ਾਹੀਆਂ
o challa gaIAM vailI dIAM dhakkesa਼AhIAM
Oh, the high-handed ways of the [Velly: an outlaw or person living a bold, often illicit lifestyle] have prevailed
ਓ ਭਰਦੇ ਨੇ ਨੈਣ ਜੱਟੀ ਦੇ ਗਵਾਹੀਆਂ
o bharade ne naiNa jaTTI de gavAhIAM
Oh, the eyes of this [Jatti: a member of the land-owning agricultural community known for pride and lifestyle] bear witness
ਓ ਚੱਲ ਗਈਆਂ ਵੈਲੀ ਦੀਆਂ ਧੱਕੇਸ਼ਾਹੀਆਂ
o challa gaIAM vailI dIAM dhakkesa਼AhIAM
Oh, the high-handed ways of the [Velly: an outlaw or person living a bold, often illicit lifestyle] have prevailed
ਭਰਦੇ ਨੇ ਨੈਣ ਜੱਟੀ ਦੇ ਗਵਾਹੀਆਂ
bharade ne naiNa jaTTI de gavAhIAM
The eyes of this [Jatti: a member of the land-owning agricultural community known for pride and lifestyle] bear witness
ਲੈ ਕੇ ਕਬਜ਼ਾ ਜ਼ਬਰੀ ਵਾਂਗੂੰ ਤੂੰ ਦਿਲ ਦੇ ਪਿਆਰ ਦਾ ਮਹਿਲ ਪਾ ਲਿਆ
lai ke kabaja਼A ja਼barI vAMgUM tUM dila de piAra dA mahila pA liA
By seizing it by force, you’ve built a palace of love in my heart
ਕੁੜੀ ਮਰ ਗਈ ਤੇਰੇ ਤੇ ਫੁੱਲ ਵਰਗੀ
ku.DI mara gaI tere te phulla varagI
This flower-like [Kudi: girl/maiden] has fallen madly for you
ਹਾਰ ਗਈ ਮੈਂ ਜਿੰਦ ਜਾਨ ਮੁੰਡਿਆ ਬੰਦੂਕਾਂ ਵਾਲਿਆ
hAra gaI maiM jiMda jAna muMDiA baMdUkAM vAliA
I’ve lost my life and soul to you, oh boy of the guns

ਪਾਰ ਬਾਰਡਰੋਂ ਮੰਗਾ ਕੇ ਪਾਵੇਂ ਜੁੱਤੀਆਂ ਵੇ ਕਿੱਥੋਂ ਤੂੰ ਸਿਵਾਉਂਦਾ ਕੁੜਤੇ
pAra bAraDaroM maMgA ke pAveM juttIAM ve kitthoM tUM sivAuMdA ku.Date
You order shoes from across the border, tell me where do you get your tunics tailored?
ਜਿੱਥੋਂ ਲੰਘ ਜਾਵੇਂ ਹੁਣ ਗੱਲਾਂ ਤੇਰੀਆਂ ਹਰ ਇੱਕ ਦੇਖੇ ਮੁੜ ਮੁੜ ਕੇ
jitthoM laMgha jAveM huNa gallAM terIAM hara ikka dekhe mu.Da mu.Da ke
Wherever you pass by, everyone turns back to look and talk about you
ਹਾਂ ਜੱਟੀ ਵੀ ਪੱਕੇ ਪੈਰਾਂ ਵਰਗੀ ਜੇ ਮੋਢੇ ਤੇਰੇ ਹੁੰਦੀ ਟੰਗੀ ਵੇ
hAM jaTTI vI pakke pairAM varagI je moDhe tere huMdI TaMgI ve
Indeed, this [Jatti] is as steadfast as a fixed target if she were slung over your shoulder
ਉਹਨੂੰ ਭੁੱਲ ਕੇ ਵੀ ਮਖੌਲ ਕੋਈ ਨਾ ਕਰਦਾ ਵੈਲੀ ਨੂੰ ਜਿਹੜੀ ਜਾਵੇ ਮੰਗੀ ਵੇ
uhanUM bhulla ke vI makhaula koI nA karadA vailI nUM jiha.DI jAve maMgI ve
No one would dare to even mock the woman who is betrothed to a [Velly]
ਅੱਜ ਤੱਕ ਨਾ ਕਿਸੇ ਦੇ ਵੱਲ ਤੱਕੀ
ajja takka nA kise de valla takkI
Until today, I never even glanced at anyone else
ਮਜ਼ਾਜਣੇ ਤੂੰ ਪੱਟੀ ਵੇ ਤਲੀ ਨਾਲ ਅੱਖ ਟਾਲ਼ਿਆ
maja਼AjaNe tUM paTTI ve talI nAla akkha TAla਼iA
You’ve charmed this [Majazane: a woman with proud, haughty, or elegant temperament], deceiving me with a mere blink
ਕੁੜੀ ਮਰ ਗਈ ਤੇਰੇ ਤੇ ਫੁੱਲ ਵਰਗੀ
ku.DI mara gaI tere te phulla varagI
This flower-like [Kudi: girl/maiden] has fallen madly for you
ਹਾਰ ਗਈ ਮੈਂ ਜਿੰਦ ਜਾਨ ਮੁੰਡਿਆ ਬੰਦੂਕਾਂ ਵਾਲਿਆ
hAra gaI maiM jiMda jAna muMDiA baMdUkAM vAliA
I’ve lost my life and soul to you, oh boy of the guns
ਕੁੜੀ ਮਰ ਗਈ ਤੇਰੇ ਤੇ ਫੁੱਲ ਵਰਗੀ
ku.DI mara gaI tere te phulla varagI
This flower-like [Kudi: girl/maiden] has fallen madly for you
ਹਾਰ ਗਈ ਮੈਂ ਜਿੰਦ ਜਾਨ ਮੁੰਡਿਆ ਬੰਦੂਕਾਂ ਵਾਲਿਆ
hAra gaI maiM jiMda jAna muMDiA baMdUkAM vAliA
I’ve lost my life and soul to you, oh boy of the guns
ਹਾਂ ਹੁਸਨ ਮੇਰੇ ਤੋਂ ਕਿਤੇ ਵੱਧ ਕੇ ਬਾਹਰ ਚਰਚੇ ਤੇਰੇ ਦੇ
hAM husana mere toM kite vaddha ke bAhara charache tere de
Yes, your reputation in the world is even greater than my beauty
ਉਹ ਕਿੱਸੇ ਮੈਂ ਵੀ ਸੁਣੇ ਨੇ ਤਿੰਨ ਚਾਰ ਵਿਚ ਚੋਬਰਾਂ ਮੜਕ ਤੇਰੀ ਦੇ
uha kisse maiM vI suNe ne tiMna chAra vicha chobarAM ma.Daka terI de
I’ve also heard three or four legends among the youths about your [Madak: stately pride/swagger]
ਅੜਦਾ ਏ ਖੜਦਾ ਏ ਲੜਦਾ ਏ ਜੱਟਾ ਵੇ ਤੂੰ ਯਾਰੀ ਵਾਸਤੇ
a.DadA e kha.DadA e la.DadA e jaTTA ve tUM yArI vAsate
You stand your ground, you persist, and you fight, oh [Jatt: a member of the land-owning agricultural community], for the sake of friendship
ਇਹ ਸੋਚਦੀ ਤੂੰ ਕੀ ਨਹੀਂ ਕਰ ਸਕਦਾ ਵੇ ਸਾਂਭ ਕੇ ਪਿਆਰ ਹੀ ਵਾਸਤੇ
iha sochadI tUM kI nahIM kara sakadA ve sAMbha ke piAra hI vAsate
It makes me think there is nothing you wouldn't do, if only you'd save that devotion for my love
ਚੋਰੀ ਕੱਢਾਂ ਫੁਲਕਾਰੀ ਉੱਤੇ ਨਾਮ ਤੂੰ ਮੇਰਾ ਸ਼ਰੇਆਮ
chorI kaDDhAM phulakArI utte nAma tUM merA sa਼reAma
I secretly embroider your name, while you’ve made mine public
ਵੇ ਹਰਫ਼ ਨਾਮ ਗੁੱਟ ਤੇ ਲਿਖਾ ਲਿਆ
ve harapha਼ nAma guTTa te likhA liA
Oh, you’ve even had [Harf: a self-reference to the song's lyricist/artist] tattooed on your wrist
ਕੁੜੀ ਮਰ ਗਈ ਤੇਰੇ ਤੇ ਫੁੱਲ ਵਰਗੀ
ku.DI mara gaI tere te phulla varagI
This flower-like [Kudi: girl/maiden] has fallen madly for you
ਹਾਰ ਗਈ ਮੈਂ ਜਿੰਦ ਜਾਨ ਮੁੰਡਿਆ ਬੰਦੂਕਾਂ ਵਾਲਿਆ
hAra gaI maiM jiMda jAna muMDiA baMdUkAM vAliA
I’ve lost my life and soul to you, oh boy of the guns
ਕੁੜੀ ਮਰ ਗਈ ਤੇਰੇ ਤੇ ਫੁੱਲ ਵਰਗੀ
ku.DI mara gaI tere te phulla varagI
This flower-like [Kudi: girl/maiden] has fallen madly for you
ਹਾਰ ਗਈ ਮੈਂ ਜਿੰਦ ਜਾਨ ਮੁੰਡਿਆ ਬੰਦੂਕਾਂ ਵਾਲਿਆ
hAra gaI maiM jiMda jAna muMDiA baMdUkAM vAliA
I’ve lost my life and soul to you, oh boy of the guns
ਰਾਹ ਥਾਣਿਆਂ ਕਚਹਿਰੀਆਂ ਦੇ ਛੱਡ ਦੇਣੇ ਗੇੜ ਤੇ ਪੁਰਾਣੇ ਪਰਚੇ
rAha thANiAM kachahirIAM de ChaDDa deNe ge.Da te purANe parache
You’ll have to stop frequenting police stations and courts, and leave behind those old criminal cases
ਰਫ਼ਲਾਂ ਤੋਂ ਮਹਿੰਗੇ ਮਹਿੰਗੇ ਸੂਟਾਂ ਉੱਤੇ ਤੇਰੇ ਮੈਂ ਕਰਾਊਂ ਖ਼ਰਚੇ
rapha਼lAM toM mahiMge mahiMge sUTAM utte tere maiM karAUM kha਼rache
I’ll make you spend money on my suits that are more expensive than your rifles
ਅਸਲਾ ਛੁਡਾ ਕੇ ਤੇਰੇ ਹੱਥੋਂ ਮੈਂ ਕਲਮ ਫੜਾ ਦੂੰ ਸਿੰਮਿਆ
asalA ChuDA ke tere hatthoM maiM kalama pha.DA dUM siMmiA
I’ll make you drop the weapons and place a pen in your hand, oh Simma
ਤੇਰੇ ਮੇਰੇ ਪਿਆਰ ਦੀ ਕਹਾਣੀ ਉੱਤੇ ਗੀਤ ਕੋਈ ਲਿਖਾ ਦੂੰ ਸਿੰਮਿਆ
tere mere piAra dI kahANI utte gIta koI likhA dUM siMmiA
I’ll have a song written about the story of our love, oh Simma
ਪੱਕਾ ਜਿਹੜਾ ਹੱਡੋਂ ਜੱਟਾ ਹਿੰਡ ਦਾ
pakkA jiha.DA haDDoM jaTTA hiMDa dA
You who are stubbornly [Hind: a state of being unshakably headstrong] to the bone, oh [Jatt]
ਜਵਾਈ ਮੇਰੇ ਪਿੰਡ ਦਾ ਬਣੇਗਾ ਛੇਤੀ ਭਾਗਾਂ ਵਾਲਿਆ
javAI mere piMDa dA baNegA ChetI bhAgAM vAliA
You shall soon become the lucky son-in-law of my village
ਕੁੜੀ ਮਰ ਗਈ ਤੇਰੇ ਤੇ ਫੁੱਲ ਵਰਗੀ
ku.DI mara gaI tere te phulla varagI
This flower-like [Kudi: girl/maiden] has fallen madly for you
ਹਾਰ ਗਈ ਮੈਂ ਜਿੰਦ ਜਾਨ ਮੁੰਡਿਆ ਬੰਦੂਕਾਂ ਵਾਲਿਆ
hAra gaI maiM jiMda jAna muMDiA baMdUkAM vAliA
I’ve lost my life and soul to you, oh boy of the guns
ਕੁੜੀ ਮਰ ਗਈ ਤੇਰੇ ਤੇ ਫੁੱਲ ਵਰਗੀ
ku.DI mara gaI tere te phulla varagI
This flower-like [Kudi: girl/maiden] has fallen madly for you
ਹਾਰ ਗਈ ਮੈਂ ਜਿੰਦ ਜਾਨ ਮੁੰਡਿਆ ਬੰਦੂਕਾਂ ਵਾਲਿਆ
hAra gaI maiM jiMda jAna muMDiA baMdUkAM vAliA
I’ve lost my life and soul to you, oh boy of the guns

Share

More by Harf Kaur

View all songs →